Breaking News

ਜੇ ਕਿਸੇ ਦਿਨ ਨਿਤਨੇਮ ਛੁੱਟ ਜਾਵੇ ਤਾ ਕੀ ਕਰਨਾ ਚਾਹੀਦਾ ਹੈ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਕਿਸੇ ਦਿਨ ਆਪਣਾ ਨਿੱਤ ਨੇ-ਮ ਛੁੱ-ਟ ਜਾਂਦਾ ਹੈ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ।ਨਿੱਤ ਨੇਮ ਉਨ੍ਹਾਂ ਦਾ ਛੁੱ-ਟ-ਦਾ ਹੈ ਜੋ ਕਿ ਗੁ-ਰ-ਸਿੱ-ਖ ਨਾ ਹੋਣਾ ਸਹੀ ਗੁ-ਰ-ਸਿੱ-ਖ ਉਹ ਹੁੰਦਾ ਹੈ ਜੋ ਕਿ ਨਿੱਤ ਨੇ-ਮ ਹਰ ਰੋਜ਼ ਕਰਦਾ ਹੈ,ਨਿੱਤ ਨੇਮ ਦਾ ਭਾਵ ਨਿੱਤ ਨਿੱਤ ਕਰਨਾ ਹਰ ਰੋਜ਼ ਹੀ ਕਰਨਾ ਏਦਾਂ ਨਹੀਂ ਹੁੰਦਾ ਕਿ ਇੱਕ ਦਿਨ ਨਿ-ਤ-ਨੇ-ਮ ਕਰ ਲਿਆ ਅਤੇ ਫਿਰ ਦੋ ਦਿਨ ਨਿ-ਤ-ਨੇ-ਮ ਨਹੀਂ ਕੀਤਾ

ਫਿਰ ਦੋ ਦਿਨ ਕਰ ਲਿਆ ਅਤੇ ਫਿਰ ਚਾਰ ਦਿਨ ਨਹੀਂ ਕੀਤਾ ਏਦਾਂ ਕਰਨਾ ਆਪਣੇ ਲਈ ਬਹੁਤ ਹੀ ਗ਼-ਲ-ਤ ਮੰਨਿਆ ਜਾਂਦਾ ਹੈ ।ਜਿੱਡਾ ਮ-ਰ-ਜ਼ੀ ਕੰਮ ਵੱਡਾ ਹੋਵੇ ਉਹ ਭਾਵੇਂ ਛੁੱਟ ਜਾਵੇ ਪਰ ਕਦੇ ਵੀ ਆਪਾਂ ਨੂੰ ਨਿੱਤ ਨੇ-ਮ ਨਹੀਂ ਛੱ-ਡ-ਣਾ ਚਾਹੀਦਾ।ਜੇਕਰ ਆਪਾਂ ਨੂੰ ਕਿਸੇ ਵੀ ਕੰਮ ਵਿੱਚ ਘਾਟਾ ਪੈਂਦਾ ਹੈ ਤਾਂ ਫਿਰ ਆਪਾਂ ਨਿੱ-ਤ ਨੇ-ਮ ਕਰਦੇ ਹਾਂ ਤਾਂ ਉਹ ਆਪਣੀ ਭ-ਰ-ਪਾ-ਈ ਗੁਰੂ ਸਾਹਿਬ ਆਪ ਹੀ ਕਰ ਦਿੰਦੇ ਹਨ ਅਤੇ ਆਪ ਹੀ ਆਪਣੇ ਅੰਗ ਸੰਗ ਰਹਿੰਦੇ ਹਨ।ਜੇਕਰ ਤੁਹਾਨੂੰ ਕੋਈ ਤ-ਕ-ਲੀ-ਫ਼

ਜਾਂ ਫਿਰ ਬੀ-ਮਾ-ਰੀ ਜਾਂ ਫਿਰ ਕੋਈ ਘ-ਟ-ਨਾ ਵਾਪਰ ਗਈ ਹੈ ਤੁਹਾਡੇ ਨਾਲ ਜਿਸ ਦੇ ਕਾਰਨ ਤੁਹਾਡਾ ਨਿ-ਤ-ਨੇ-ਮ ਛੁੱ-ਟ ਰਿਹਾ ਹੈ ਤਾਂ ਤੁਸੀਂ ਸਾਰਾ ਦਿਨ ਬਾਣੀ ਸੁਣ ਸਕਦੇ ਹੋ ਅਤੇ ਬਾਣੀ ਨੂੰ ਸੁਣ ਕੇ ਅਰਦਾਸ ਕਰ ਸਕਦੇ ਹੋ ਕਿ ਹੇ ਪ੍ਰ-ਮਾ-ਤ-ਮਾ ਸਾਡੇ ਦੁੱ-ਖ ਦੂ-ਰ ਕਰੋ ਅਤੇ ਇਸ ਤੋਂ ਵਧ ਕੇ ਅਸੀਂ ਨਿ-ਤ-ਨੇ-ਮ ਕਰਾਂਗੇ।ਅਤੇ ਅਰਦਾਸ ਕਰੋ ਕਿ ਸਾਡੇ ਦੁੱਖ ਦੂ-ਰ ਹੋਣ ਅਤੇ ਤੁਹਾਡੇ ਨਾਮ ਨਾਲ ਤੁਹਾਡੇ ਸ਼-ਬ-ਦਾਂ ਨਾਲ ਜੁੜੇ ਰਹੀਏ ਏਦਾਂ ਤੁਹਾਡੇ ਫਿਰ ਜ਼ਿੰ-ਦ-ਗੀ ਵਿਚ ਬ-ਦ-ਲਾ-ਅ ਆਉਣੇ ਸ਼ੁਰੂ ਹੋ ਜਾਣਗੇ।

ਤੁਸੀਂ ਆਪਣੇ ਬੈੱਡ ਜਾਂ ਮੰਜੇ ਉੱਪਰ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੋਬਾਇਲ ਫ਼ੋਨ ਟੈ-ਲੀ-ਵਿ-ਜ਼-ਨ ਉਪਰ ਬਾਣੀ ਸੁਣ ਸਕਦੇ ਹੋ ਜਿਸ ਦੇ ਨਾਲ ਕੀ ਤੁਹਾਡਾ ਦੁੱ-ਖ ਦੂ-ਰ ਵੀ ਹੋਵੇ ਅਤੇ ਤੁਹਾਡੇ ਨਿੱ-ਤ ਨੇਮ ਦਾ ਵੀ ਪ-ਛ-ਤਾ-ਵਾ ਹੁੰਦਾ ਰਹੇ ਕੀ ਅਸੀਂ ਨਿਤਨੇਮ ਕਰ ਸਕਦੇ ਹਾਂ ਪਰ ਸਾਡੇ ਦੁੱਖ ਦੂ-ਰ ਹੋਣ ਤਾਂ ਇਸ ਦੇ ਨਾਲ ਨਾਲ ਤੁਹਾਡੇ ਵਾਹਿਗੁਰੂ ਜੀ ਮਿਹਰ ਕਰਨਗੇ ਅਤੇ ਤੁਹਾਡੇ ਦੁੱ-ਖ ਵੀ ਦੂ-ਰ ਹੋਣਗੇ।

Check Also

ਰਾਸ਼ੀਫਲ 11 ਸਤੰਬਰ 2024 ਜਾਣੋ ਅੱਜ ਤੁਹਾਡਾ ਦਿਨ ਕਿਹੋ ਜਿਹਾ ਰਹੇਗਾ

ਮੇਖ- ਮਨ ਪ੍ਰੇਸ਼ਾਨ ਰਹੇਗਾ। ਆਤਮ-ਵਿਸ਼ਵਾਸ ਦੀ ਕਮੀ ਰਹੇਗੀ। ਪਰਿਵਾਰ ਦੇ ਨਾਲ ਕਿਸੇ ਧਾਰਮਿਕ ਸਥਾਨ ‘ਤੇ …

Leave a Reply

Your email address will not be published. Required fields are marked *