ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋਂ ਏਸ ਪੇਜ਼ ਤੇ ਤੁਹਾਡਾ ਹਾਰਦਿਕ ਸਵਾਗਤ ਹੈ | ਏਸ ਪੇਜ਼ ਤੇ ਅਸੀਂ ਰੋਜ਼ਾਨਾਂ ਜਿੰਦਗੀ ਵਿਚ ਕੰਮ ਆਉਣ ਵਾਲੀ ਲਾਹੇਵੰਦ ਜਾਣਕਾਰੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਤਾਂ ਕਿ ਪੰਜਾਬ ਦਾ ਕਿਸਾਨ ਜਰੂਰੀ ਜਾਣਕਾਰੀ ਅਤੇ ਤਕਨੀਕਾਂ ਦੇ ਗਿਆਨ ਨਾਲ ਖੁਸ਼ਹਾਲ ਹੋ ਸਕੇ |
ਜੇ ਸਾਡਾ ਅੰਨਦਾਤਾ ਖੁਸ਼ਹਾਲ ਹੋਵੇਗਾ ਤਾਂ ਹੀ ਪੰਜਾਬ ਖੁਸ਼ਹਾਲ ਹੋਵੇਗਾ,ਜੇ ਪੰਜਾਬ ਖੁਸ਼ਹਾਲ ਹੋਵੇਗਾ ਤਾਂ ਪੂਰਾ ਭਾਰਤ ਖੁਸ਼ਹਾਲ ਹੋਵੇਗਾ ਕਿਉਂ ਕਿ ਇੱਕ ਖੁਸ਼ਹਾਲ ਸੂਬਾ ਹੀ ਖੁਸ਼ਹਾਲ ਦੇਸ ਦੀ ਦੀ ਸਿਰਜਣਾ ਕਰਦਾ ਹੈ |ਅੱਜ ਅਸੀਂ ਤੁਹਾਡੇ ਨਾਲ ਜੋ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਵੇਗੀ |
ਇਸ ਤੋਂ ਇਲਾਵਾਂ ਅਸੀਂ ਖੇਤੀ ਨਾਲ ਸਬੰਧਿਤ ਹਰ ਪ੍ਰਕਾਰ ਦੀ ਜਾਣਕਾਰੀ ਜਿਵੇਂ ਪਸ਼ੂ ਪਾਲਣ,ਖੇਤੀਬਾੜੀ ਦੇ ਸੰਦ,ਸਬਜੀਆਂ,ਨਵੀਂਆਂ ਸਰਕਾਰੀ ਸਕੀਮਾਂ,ਮੌਸਮ,ਫਸਲਾਂ ਦੀ ਜਾਣਕਾਰੀ ਅਤੇ ਹੋਰ ਸਹਾਇਕ ਧੰਦਿਆਂ ਬਾਰੇ ਕਿਸਾਨ ਭਾਰਾਵਾਂ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ |
ਸਾਡੇ ਦੁਆਰਾ ਦਿੱਤੀ ਜਾਣਕਾਰੀ ਅਸੀਂ ਵੱਖ ਵੱਖ ਸੋਮਿਆਂ ਤੋਂ ਜਿਵੇਂ ਅਖਬਾਰ,ਨਿਊਜ ਚੈਨਲ,ਫੇਸਬੁੱਕ ਅਤੇ ਯੂਟਿਊਬ ਤੋਂ ਧੰਨਵਾਦ ਸਹਿਤ ਪ੍ਰਾਪਤ ਕਰਦੇ ਹਾਂ ਹੈ ਅਤੇ ਵਿਸਥਾਰ ਸਹਿਤ ਤੁਹਾਡੇ ਨਾਲ ਸ਼ੇਅਰ ਕੀਤੀ ਜਾਂਦੀ ਹੈ |
ਇਸ ਜਾਣਕਾਰੀ ਦੇ ਸ਼ੇਅਰ ਕਰਨ ਦਾ ਸਾਡਾ ਮਕਸਦ ਇਹ ਹੁੰਦਾ ਹੈ ਕਿ ਤੁਸੀਂ ਆਪਣੀਆਂ ਫਸਲਾਂ ਬਾਰੇ ਭਰਪੂਰ ਜਾਣਕਾਰੀ ਲੈ ਕੇ ਉਹਨਾਂ ਵਿਚ ਵਾਧਾ ਵਿਕਾਸ ਕਰ ਸਕੋਂ ਤੇ ਇੱਕ ਚੰਗੀ ਫਸਲ ਦੀ ਉੱਤਪੱਤੀ ਕਰ ਸਕੋਂ ਕਿਉਂਕਿ ਇੱਕ ਜਾਣਕਾਰੀ ਇਨਸਾਨ ਨੂੰ ਸਿੱਧੇ ਰਾਹ ਪਾ ਦਿੰਦੀ ਹੈ ਤੇ ਉਸ ਨਾਲ ਬਹੁਤ ਫਾਇਦਾ ਹੋ ਸਕਦਾ ਹੈ ਇਸ ਕਰਕੇ ਜਾਣਕਾਰੀ ਜਰੂਰ ਦੇਖਿਆ ਕਰੋ |
ਸੋ ਅਸੀਂ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਸਾਡੇ ਪੇਜ਼ ਨਾਲ ਨਹੀਂ ਜੁੜੇ ਤਾਂ ਕਿਰਪਾ ਕਰਕੇ ਪੇਜ਼ ਲਾਇਕ ਕਰੋ ਤਾਂ ਕਿ ਸਾਡੇ ਦੁਆਰਾ ਸ਼ੇਅਰ ਕੀਤੀ ਗਈ ਜਰੂਰੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਤੇ ਜਿੰਨਾਂ ਨੇ ਸਾਡੇ ਪੇਜ ਨੂੰ ਲਾਇਕ-ਫੋਲੋ ਕੀਤਾ ਹੋਇਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ
SwagyJatt Is An Indian Online News Portal Website