ਵੀਡੀਓ ਥੱਲੇ ਜਾ ਕੇ ਦੇਖੋ, ਡਿ-ਪ-ਰੈ-ਸ਼-ਨ ਜਾਂ ਮਨ ਉ-ਦਾ-ਸ ਰਹਿਣਾ ਚਿੰ-ਤਾ ਰਹੇ ਨੇ ਪ੍ਰੇ-ਸ਼ਾ-ਨੀ ਰਹੀ ਇਸ ਸ-ਮੱ-ਸਿ-ਆ ਤੋਂ ਦੂ-ਰ ਹੋਣ ਲਈ ਤੁਸੀਂ ਸਾਡੇ ਇਸ ਦੱਸੇ ਜਾਣ ਵਾਲੇ ਨੁਕਤੇ ਦਾ ਇ-ਸ-ਤੇ-ਮਾ-ਲ ਕਰੋ ਜਿਸ ਦੀ ਜਾ-ਣ-ਕਾ-ਰੀ ਆਪ ਜੀ ਨਾਲ ਸਾਂਝੀ ਕੀਤੀ ਜਾ ਰਹੀ ਹੈ ਜੇਕਰ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਦੇ ਹੋ ਤਾਂ ਤੁਹਾਡੀ ਚਿੰਤਾ ਉ-ਦਾ-ਸ ਸੀ ਪ-ਰੇ-ਸ਼ਾ-ਨੀ ਡਿ-ਪ-ਰੈ-ਸ਼-ਨ ਦੀ ਸ-ਮੱ-ਸਿ-ਆ ਖ-ਤ-ਮ ਹੋ ਜਾਵੇਗੀ
ਅਤੇ ਹੁਣ ਗੱਲ ਕਰਦੇ ਹਾਂ ਇਹ ਸ-ਮੱ-ਸਿ-ਆ ਨੂੰ ਕਿਸ ਪ੍ਰਕਾਰ ਠੀਕ ਕੀਤਾ ਜਾਵੇ ਤੁਸੀਂ ਇਕ ਬਰਤਨ ਵਿਚ ਇਕ ਗਲਾਸ ਪਾਣੀ ਲੈਣਾ ਹੈ ਫੇਰ ਤੁਸੀਂ ਤਿੰਨ ਇਲਾਇਚੀ ਦੇ ਦਾਣੇ ਨੂੰ ਘੁੱਟ ਕੇ ਉਸ ਵਿਚ ਪਾ ਦੇਣਾ ਹੈ ਅਤੇ ਫਿਰ ਇਸ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਅਤੇ ਜਦੋਂ ਇਹ ਹਲਕਾ ਜਿਹਾ ਗੁਣ ਗਣਾ ਜਿਹਾ ਰਹਿ ਜਾਵੇ ਤਾਂ ਤੁਸੀਂ ਇਸ ਦਾ ਸੇ-ਵ-ਨ ਕਰਨਾ ਹੈ ਇਹ ਤੁਹਾਡੇ ਦਿਮਾਗ ਦੀਆਂ ਉਹਨਾਂ ਕੋਸ਼ਿਕਾਵਾਂ ਤੇ ਸਿਧਾ ਅਸਰ ਕਰਦੀ ਹੈ
ਜੋ ਸਾਡੇ ਮਨ ਨੂੰ ਖੁਸ਼ ਰੱਖਣ ਵਿੱਚ ਮਦਦ ਕਰਦੀਆਂ ਹਨਤੁਸੀਂ ਇਸ ਪਾਣੀ ਨੂੰ ਗਰਮ ਕਰਕੇ ਉਸ ਤੋਂ ਬਾਅਦ ਠੰਡਾ ਕਰਕੇ ਵੀ ਪੀ ਸਕਦੇ ਹੋ ਜਾਂ ਹਲਕਾ ਗੁਣਗੁਣਾ ਕਰ ਕੇ ਵੀ ਪੀ ਸਕਦੇ ਹੋ ਇਸ ਦੇ ਸੇਵਨ ਕਰਨ ਨਾਲ ਤੁਹਾਡਾ ਹਾਜ਼ਮਾ ਵੀ ਸਹੀ ਹੋ ਜਾਵੇਗਾ ਪਾਚਨ ਕਿਰਿਆ ਵੀ ਸਹੀ ਹੋਵੇਗੀ ਅਤੇ ਤੁਹਾਨੂੰ ਨੀਂਦ ਵੀ ਵਧੀਆ ਆਵੇਗੀ ਅਤੇ ਇਸ ਨੁਕਤੇ ਦਾ ਇਸਤੇਮਾਲ ਕਰੋਗੇ ਤਾਂ ਤੁਸੀਂ ਇਸ ਦੇ ਨਾਲ-ਨਾਲ ਸਵੇਰੇ ਉੱਠ ਕੇ ਇਸ ਹਰੀ-ਭਰੀ ਜਗ੍ਹਾ ਤੇ ਸਵੇਰ ਦੀ ਸੈਰ ਕਰਨੀ ਹੈ
ਅਤੇ ਠੰਡੀ ਹਵਾ ਲੈਣੀ ਹੈ ਜਿਸ ਨਾਲ ਤੁਹਾਡਾ ਦਿਮਾਗ ਤਾਜ਼ਾ ਹੋ ਜਾਵੇਗਾ ਇਸ ਨਾਲ ਤੁਹਾਨੂੰ ਚਿੰਤਾ ਡਰ ਪ੍ਰੇਸ਼ਾਨੀ ਡਿਪ੍ਰੈਸ਼ਨ ਤੋਂ ਬਾਹਰ ਨਿਕਲਣ ਦੀ ਬਹੁਤ ਜ਼ਿਆਦਾ ਮਦਦ ਮਿਲੇਗੀ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਜੇਕਰ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੀ ਇਹ ਸਮੱਸਿਆ ਬਹੁਤ ਹੀ ਜਲਦੀ ਠੀਕ ਹੋ ਜਾਵੇਗੀ ਅਤੇ ਤੁਸੀਂ ਖੁਸ਼ ਰਹਿਣ ਲੱਗੇ ਅਤੇ
ਤੁਹਾਡਾ ਦਿਮਾਗ ਵੀ ਤਾਜ਼ਾ ਰਹਿਣਗੇ ਇਸ ਪ੍ਰਕਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ