ਮਾੜੇ ਖਾਣ ਪੀਣ ਦਾ ਪ੍ਰਭਾਵ ਮਨੁੱਖੀ ਸਰੀਰ ਤੇ ਵੀ ਮਾੜਾ ਹੀ ਪੈਂਦਾ ਹੈ । ਜਿਸ ਕਾਰਨ ਅੱਜ ਕੱਲ੍ਹ ਲੋਕ ਕਈ ਤਰ੍ਹਾਂ ਦੇ ਰੋਗਾਂ ਤੋਂ ਪੀਡ਼ਤ ਹੋ ਰਹੇ ਹਨ। ਗੱਲ ਕੀਤੀ ਜਾਵੇ ਜੇਕਰ ਥਾਇਰਾਇਡ ਦੀ ਤਾਂ , ਥਾਇਰਾਇਡ ਦੀ ਸਮੱਸਿਆ ਅੱਜ ਕੱਲ੍ਹ ਏਨੀ ਜ਼ਿਆਦਾ ਆਮ ਹੋ ਚੁੱਕੀ ਹੈ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗ ਇਸ ਦੀ ਲਪੇਟ ਵਿਚ ਆ ਰਹੇ ਹਨ । ਇਹ ਥਾਇਰਾਇਡ ਦਿਨੋਂ ਦਿਨ ਮਨੁੱਖ ਦਾ ਸਰੀਰ ਖੋਖਲਾ ਕਰਨਾ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਇਹ ਏਨੀ ਜ਼ਿਆਦ ਭਿਆਨਕ ਬਿਮਾਰੀ ਹੈ । ਡਾਕਟਰਾਂ ਦੇ ਵੱਲੋਂ ਥਾਇਰਾਇਡ ਦੀ ਬੀਮਾਰੀ ਦੇ ਲਈ ਇਕ ਉਮਰ ਭਰ ਦੀ ਗੋਲੀ ਦੇ ਦਿੱਤੀ ਜਾਂਦੀ ਹੈ ਇਹ ਗੋਲੀ ਸਰੀਰ ਤੇ ਬਹੁਤ ਤਰ੍ਹਾਂ ਦੇ ਬੁਰੇ ਪ੍ਰਭਾਵ ਪਾਉਂਦੀ ਹੈ।
ਪਰ ਆਯੁਰਵੈਦਿਕ ਦਵਾਈਆਂ ਚ ਅਜਿਹੇ ਰੋਗਾ ਨੂੰ ਜੜ੍ਹ ਤੋਂ ਸਮਾਪਤ ਕਰਨ ਦੀ ਸਮਰੱਥਾ ਹੁੰਦੀ ਹੈ । ਇਸੇ ਦੇ ਚੱਲਦੇ ਅੱਜ ਅਸੀਂ ਥਾਇਰਾਇਡ ਦੇ ਰੋਗ ਨੂੰ ਜਡ਼੍ਹ ਤੋਂ ਸਮਾਪਤ ਕਰਨ ਦੇ ਲਈ ਰਾਮਬਾਣ ਨੁਸਖ਼ਾ ਲੈ ਕੇ ਹਾਜ਼ਰ ਹੋਏ ਹਾ , ਉਸ ਦੇ ਲਈ ਤੁਸੀਂ ਮਘਾ ਪੰਜਾਹ ਗ੍ਰਾਮ, ਅਰਜਨ ਸ਼ਾਲ ਪੰਜਾਹ ਗ੍ਰਾਮ, ਕਾਲੀ ਮਿਰਚ ਪੰਜਾਹ ਗ੍ਰਾਮ ,
ਦਾਲਚੀਨੀ ਪੰਜਾਹ ਗ੍ਰਾਮ , ਹਰੜ ਪੰਜਾਹ ਗ੍ਰਾਮ , ਧਨੀਏ ਦੇ ਬੀਜ ਸੁੱਕੇ ਪੰਜਾਹ ਗ੍ਰਾਮ , ਮੁਲੱਠੀ ਪੰਜਾਹ ਗ੍ਰਾਮ, ਕਾਕੜਾ ਸਿੰਗੀ ਪੰਜਾਹ ਗ੍ਰਾਮ , ਗੁਟਕਾ ਪੰਜਾਹ ਗ੍ਰਾਮ , ਹਲਦੀ ਸੁੱਕੀ ਹੋਈ ਪੰਜਾਹ ਗ੍ਰਾਮ ਲੈਣੀ ਹੈ । ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿੱਚ ਪਾ ਕੇ ਤੁਸੀਂ ਬਰੀਕ ਪੀਸ ਲੈਣਾ ਹੈ ।ਹਰ ਰੋਜ਼ ਸਵੇਰੇ ਸ਼ਾਮ ਰੋਟੀ ਤੋਂ ਪਹਿਲਾਂ ਤੁਸੀਂ ਇਸ ਦਾ ਸੇਵਨ ਕਰਨਾ ਹੈ ।ਇਸ ਤੋਂ ਇਲਾਵਾ ਤੁਸੀਂ ਚੂਸਣ ਵਾਲੀ ਦਵਾਈ ਤਿਆਰ ਕਰਨੀ ਹੈ ਤੇ ਉਸ ਦੇ ਲਈ ਤੁਸੀਂ ਮੁਲੱਠੀ ਅਤੇ ਹਲਦੀ ਸੌ ਗ੍ਰਾਮ ਲੈਣੀ ਹੈ।
ਦੋਵਾਂ ਨੂੰ ਪੀਸ ਕੇ ਉਸ ਵਿਚ ਗੁੜ ਮਿਲਾ ਕੇ ਉਸ ਦੀਆਂ ਛੋਟੀਆਂ ਛੋਟੀਆਂ ਗੋਲੀਆਂ ਤਿਆਰ ਕਰਕੇ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਚੂਸਣੀਆਂ ਹੈ ।ਇਸ ਨਾਲ ਤੁਹਾਡੀ ਥਾਇਰਾਈਡ ਦੀ ਦਿੱਕਤ ਇਕ ਮਹੀਨੇ ਦੇ ਵਿੱਚ ਹੀ ਜੜ੍ਹ ਤੋਂ ਸਮਾਪਤ ਹੋ ਜਾਵੇਗੀ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾ ਨੀਚੇ ਇੱਕ ਵੀਡਿਓ ਦਿਤੀ ਗਈ ਹੈ। ਜਿਸਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਫੇਸਬੁੱਕ ਪੇਜ ਵੀ