ਵੀਡੀਓ ਥੱਲੇ ਜਾ ਕੇ ਦੇਖੋ , ਦੁੱਧ ਵੇਚ ਇਸ ਚੀਜ਼ ਨੂੰ ਮਿ ਲਾ ਕੇ ਸੇ-ਵ-ਨ ਕਰ ਲਓ ਰੋ-ਗ ਤੁਹਾਡੇ ਨੇੜੇ ਵੀ ਨਹੀਂ ਆਉਣਗੇ,ਜੇਕਰ ਤੁਹਾਨੂੰ ਆਲਸ ਚੜ੍ਹਿਆ ਰਹਿੰਦਾ ਹੈ ਥ-ਕਾ-ਵ-ਟ ਹੋਈ ਰਹਿੰਦੀ ਹੈ, ਸਰੀਰ ਵਿਚ ਅ-ਕ-ੜ-ਨ ਜ-ਕ-ੜ-ਨ ਜਿਹੀ ਰਹਿੰਦੀ ਹੈ, ਜੇਕਰ ਤੁਹਾਡੇ ਹੱਡੀਆਂ ਵਿਚ ਦਰਦ ਹੈ ਪੇਟ ਵਿਚ ਦਰਦ ਰਹਿੰਦਾ ਹੈ ਹਾ-ਜ਼-ਮੇ ਦੀ ਸ-ਮੱ-ਸਿ-ਆ ਹੈ ਕਬਜ਼ ਦੀ ਸ-ਮੱ-ਸਿ-ਆ ਹੈ ਗੈਸ ਦੀ ਸ-ਮੱ-ਸਿ-ਆ ਹੈ ਜਾਂ ਫਿਰ ਰਾਤ ਨੂੰ ਨੀਂਦ ਨਹੀ ਚੰਗੀ ਤਰ੍ਹਾਂ ਆਉਂਦੀ ਤਾਂ ਤੁਸੀਂ ਇਸ ਨੁਕਤੇ
ਦਾ ਇ-ਸ-ਤੇ-ਮਾ-ਲ ਕਰਨਾ ਇਸ ਨਾਲ ਤੁਹਾਡੀਆਂ ਇਹ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ ਹੁਣ ਗੱਲ ਕਰਦੇ ਹਾਂ ਕਿ ਇਨ੍ਹਾਂ ਸਾਰੀਆਂ ਸ-ਮੱ-ਸਿ-ਆ-ਵਾਂ ਤੋਂ ਛੁ-ਟ-ਕਾ-ਰਾ ਪਾਉਣ ਲਈ ਅਸੀਂ ਇਸ ਨੁਕਤੇ ਨੂੰ ਕਿਸ ਪ੍ਰ-ਕਾ-ਰ ਤਿਆਰ ਕਰਨਾ ਹੈ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ, ਹਾਂ ਤੁਸੀ ਇੱਕ ਬਰਤਨ ਲੈਣਾ ਹੈ ਉਸ ਵਿਚ ਇਕ ਗਲਾਸ ਦੁੱਧ ਪਾ ਦੇਣਾ ਹੈ, ਉਸ ਨੂੰ ਗਰਮ ਕਰਨ ਲਈ ਰੱਖ ਦੇਣਾ ਹੈ ਇਸ ਵਿਚ ਇਕ ਚੱਮਚ ਸੌ-ਫ਼ ਪਾ ਦੇਣੇ ਹਨ,
ਇਸ ਤੋਂ ਬਾਅਦ ਤੁਸੀਂ 1 ਇੰਚ ਅਦਰਕ ਦਾ ਟੁ-ਕ-ੜਾ ਲੈਣਾ ਹੈ ਉਸ ਨੂੰ ਘੁੱਟ ਕੇ ਇਸ ਦੇ ਵਿੱਚ ਮਿਲਾ ਦੇਣਾ ਹੈ, ਇਸ ਤਰ੍ਹਾਂ ਤੁਸੀਂ ਮਿਸ਼ਰੀ ਲੈਣੀ ਹੈ ਇਸ ਦੇ ਵਿੱਚ ਪਾ ਦੇਣੀ ਹੈ ਹੁਣ ਇਸ ਸ਼ੌਫ ਅਤੇ ਅਦਰਕ ਨੂੰ ਦੁੱਧ ਦੇ ਵਿੱਚ ਪਾ ਦੇਣਾ ਹੈ, ਉਸ ਤੋਂ ਬਾਅਦ ਇਸ ਦੁੱਧ ਨੂੰ ਗਰਮ ਕਰਦੇ ਰਹਿਣਾ ਹੈ,ਜਦੋਂ ਇਸ ਵਿੱਚ ਚੰਗੀ ਤਰ੍ਹਾਂ ਉ-ਬਾ-ਲ ਆਉਣ ਲੱਗ ਜਾਣ ਉਸ ਤੋਂ ਬਾਅਦ ਤੁਸੀਂ ਇਸ ਵਿੱਚ ਮਿਸ਼ਰੀ ਦਾ ਪਾ-ਊ-ਡ-ਰ ਪਾ ਦੇਣਾ ਹੈ, ਤੁਸੀਂ ਇਸ ਨੂੰ ਹਲਕੀ ਅੱਗ ਤੇ ਦੋ ਚਾਰ ਮਿੰਟ ਕਰਮ ਕਰਦੇ ਰਹਿਣਾ ਹੈ
ਤਾਂ ਜੋ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਅਸਰ ਇਸ ਵਿੱਚ ਰਚ ਜਾਵੇ, ਫਿਰ ਇਸ ਨੂੰ 5 ਤੋਂ 7 ਮਿੰਟ ਤੱਕ ਗਰਮ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਉ-ਤਾ-ਰ ਲੈਂਦਾ ਹੈ ਅਤੇ ਇਸ ਨੂੰ ਸਾਣ ਲੈਣਾ ਹੈ, ਇਸ ਨੁਕਤੇ ਨੂੰ ਹਫ਼ਤੇ ਦੇ ਵਿੱਚ ਦੋ ਵਾਰੀ ਸੇ-ਵ-ਨ ਕਰੋ ਇਸ ਨਾਲ ਤੁਹਾਨੂੰ ਚੱਕਰ ਆਉਣ ਦੀ ਸ-ਮੱ-ਸਿ-ਆ ਠੀਕ ਹੋ ਜਾਏਗੀ ਜੇਕਰ ਤੁਹਾਡੇ ਛਾ-ਤੀ ਦੇ ਦਰਦ ਹੁੰਦਾ ਹੈ ਉਹ ਠੀਕ ਹੋ ਜਾਏਗਾ ਘ-ਬ-ਰਾ-ਹ-ਟ ਹੁੰਦੀ ਹੈ
ਉਹ ਵੀ ਠੀਕ ਰਹੇਗੀ ਅਤੇ ਜੇਕਰ ਬਹੁਤ ਘੱਟ ਹੁੰਦੀ ਹੈ ਆ-ਲ-ਸ ਮਹਿਸੂਸ ਹੁੰਦਾ ਹੈ ਉਹ ਠੀਕ ਹੋ ਜਾਏਗਾ ਪੇਟ ਦੀਆਂ ਸ-ਮੱ-ਸਿ-ਆ-ਵਾਂ ਵੀ ਠੀਕ ਰਹਿਣਗੀਆਂ ਇਸ ਪ੍ਰ-ਕਾ-ਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇ-ਵ-ਨ ਕਰਨਾ ਹੈ ਇਸ ਨਾਲ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇਗਾ ਅਤੇ ਰੋ-ਗਾਂ ਤੋਂ ਮੁ-ਕ-ਤ ਰਹੇਗਾ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ