ਸਰੀਰ ਵਿਚ ਵਿਟਾਮਿਨ ਅਤੇ ਪ੍ਰੋਟੀਨ ਤੱਤਾਂ ਦੀ ਕਮੀ ਦੇ ਕਾਰਨ ਗੋਡਿਆਂ ਦੇ ਦਰਦ ਅਤੇ ਜੋੜਾਂ ਦੇ ਦਰਦ ਰਹਿੰਦੇ ਹਨ। ਜਿਸ ਕਾਰਨ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ੇ ਦੀ ਵਰਤੋਂ ਕਰਨ ਨਾਲ ਕੁਝ ਹੀ ਦਿਨਾਂ ਵਿੱਚ ਫ਼ਾਇਦਾ ਹੋਵੇਗਾ ਸਰੀਰ ਵਿੱਚੋਂ ਕਮਜ਼ੋਰੀ ਦੂਰ ਕਰਨ ਲਈ ਅਤੇ ਸਰੀਰ ਨੂੰ ਤਾਕਤਵਰ ਬਣਾਉਣ ਲਈ ਜਾਂ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਦੇਸੀ ਘਿਓ, ਫੁੱਲ ਮਖਾਣੇ, ਬਦਾਮ, ਕਾਜੂ, ਅਖਰੋਟ, ਸੁੱਕਾ ਨਾਰੀਅਲ, ਸੁੰਡ ਦਾ ਪਾਊਡਰ, ਹਲਦੀ, ਕਾਲੀ ਮਿਰਚ ਦਾ ਪਾਊਡਰ, ਹਰੀ ਇਲਾਇਚੀ ਦਾ ਪਾਊਡਰ, ਕੇਸਰ, ਸਫੇਦ ਮੂਸਲੀ ਅਤੇ ਪਿਸਤਾ ਚਾਹੀਦਾ ਹੈ।
ਹੁਣ ਸਭ ਤੋਂ ਪਹਿਲਾਂ ਇੱਕ ਕਟੋਰੀ ਲੈ ਲਵੋ ਉਸ ਵਿੱਚ ਦੇਸੀ ਘਿਓ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਵੋ। ਹੁਣ ਇਸ ਵਿਚ ਫੁੱਲ ਮਖਾਣੇ ਪਾ ਲਵੋ ਅਤੇ ਇਨ੍ਹਾਂ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਓ। ਹੁਣ ਇਸ ਨੂੰ ਇੱਕ ਪਲੇਟ ਵਿੱਚ ਕੱਢ ਲਵੋ ਇਸ ਤੋਂ ਬਾਅਦ ਦੂਜੇ ਬਰਤਨ ਵਿੱਚ ਓਟਸ ਪਾਲ ਬਹੁਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਗਰਮ ਕਰ ਲਵੋ। ਇਸ ਤੋਂ ਬਾਅਦ ਦੂਜੇ ਬਰਤਨ ਵਿੱਚ ਦੇਸੀ ਘਿਓ ਪਾਓ ਅਤੇ ਉਸ ਨੂੰ ਗਰਮ ਕਰ ਲਵੋ ਅਤੇ ਇਸ ਵਿਚ ਬਦਾਮ, ਕਾਜੂ, ਅਖਰੋਟ, ਸਫੇਦ ਮੂਸਲੀ ਅਤੇ ਪਿਸਤਾ ਲੈ ਲਵੋ ਉਨ੍ਹਾਂ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਓ। ਇਸ ਤੋਂ ਬਾਅਦ ਦੂਜੇ ਬਰਤਨ ਵਿੱਚ ਸੁੱਕਾ ਨਾਰੀਅਲ ਚੰਗੀ ਤਰ੍ਹਾਂ ਭੁੰਨ ਲਵੋ।
ਸਾਰੀਆਂ ਚੀਜ਼ਾਂ ਨੂੰ ਇੱਕ ਬਰਤਨ ਵਿੱਚ ਪਾਲ ਵਤੀਰਾ ਨੂੰ ਇਕੱਠਾ ਕਰ ਲਵੋ ਇਸ ਤੋਂ ਬਾਅਦ ਇਨ੍ਹਾਂ ਨੂੰ ਮਿਕਸੀ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਲਵੋ ਅਤੇ ਇਨ੍ਹਾਂ ਨੂੰ ਇੱਕ ਪਾਊਡਰ ਦੇ ਰੂਪ ਵਿਚ ਤਿਆਰ ਕਰ ਲਵੋ। ਹੁਣ ਇਸ ਵਿੱਚ ਸੁੰਡ ਦਾ ਪਾਊਡਰ, ਹਲਦੀ, ਕਾਲੀ ਮਿਰਚ ਦਾ ਪਾਊਡਰ, ਹਰੀ ਇਲਾਇਚੀ ਦਾ ਪਾਊਡਰ, ਕੇਸਰ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਤੋਂ ਬਾਅਦ ਇਕ ਗਿਲਾਸ ਦੁੱਧ ਲੈ ਲਵੋ ਉਸ ਨੂੰ ਚੰਗੀ ਤਰ੍ਹਾਂ ਗਰਮ ਕਰੋ ਅਤੇ ਉਸ ਵਿੱਚ ਇਹ ਘਰੇਲੂ ਨੁਸਖਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਇਸ ਦੀ ਵਰਤੋਂ ਕਰੋ। ਇਸ ਦੀ ਵਰਤੋਂ ਕਰਨ ਨਾਲ ਸਰੀਰ ਵਿੱਚੋਂ ਕਮਜ਼ੋਰੀ ਦੂਰ ਹੋ ਜਾਵੇਗੀ ਅਤੇ ਸਰੀਰ ਤਾਕਤਵਰ ਬਣੇਗਾ