Breaking News

ਦੇਸੀ ਕਿੱਕਰ ਦੇ ਫਾਇਦੇ ਤੇ ਵਰਤਣ ਦਾ ਤਰੀਕਾ ਸਿੱਖੋ ਦੱਦਾਂ,ਖਾਰਿਸ਼,ਕਮਰ ਦਰਦ,ਗੋਡੇ ਦਰਦ ਤੋਂ ਪਾਓ ਛੁਟਕਾਰਾ

ਦੇਸੀ ਕਿੱ ਕ ਰ ਬਹੁਤ ਸਾਰੇ ਗੁ ਣਾਂ ਨਾਲ ਭ ਰ ਪੂ ਰ ਹੁੰਦੀ ਹੈ ਇਸ ਦੀ ਵਰਤੋਂ ਕਰਨ ਨਾਲ ਕਈ ਸਾਰੀਆਂ ਬੀ ਮਾ ਰੀ ਆਂ ਤੋਂ ਆਸਾਨੀ ਨਾਲ ਰਾਹਤ ਮਿਲਦੀ ਹੈ। ਦੇਸੀ ਕਿੱ ਕ ਰ ਦੀ ਲੱ ਕ ੜ ਜਾਂ ਪੱ ਤੇ ਜਾਂ ਇਸੇ ਫ ਲ ਸਾਰੇ ਹੀ ਗੁ ਣਾਂ ਨਾਲ ਭ ਰ ਪੂ ਰ ਹੁੰਦੇ ਹਨ।

ਇਨ੍ਹਾਂ ਦੀ ਵੱਖ ਵੱਖ ਤਰ੍ਹਾਂ ਨਾਲ ਵਰਤੋਂ ਕਰਨ ਨਾਲ ਸ ਰੀ ਰ ਕ ਦਿੱਕਤਾਂ ਤੋਂ ਰਾਹਤ ਮਿਲੀ ਹੈ। ਦੇਸੀ ਕਿੱ ਕ ਰ ਨੂੰ ਜੋ ਫਲ ਲੱਗਦਾ ਹੈ ਉਸ ਨੂੰ ਤੁੱ ਕੇ ਜਾਂ ਹੋਰ ਕਈ ਨਾ ਵਾਂ ਨਾਲ ਜਾਣਿਆ ਜਾਂਦਾ ਹੈ। ਇਸ ਦੀ ਵਰਤੋਂ ਕਰਨ ਨਾਲ ਦੱ ਦ ਖਾ ਰਿ ਸ਼ ਜਾ ਕ ਮ ਰ ਦ ਰ ਦ ਅਤੇ ਗੋ ਡਿ ਆਂ ਦੇ ਦ ਰ ਦ ਤੋਂ ਰਾਹਤ ਪਾਉਣ ਲਈ ਕੀਤੀ ਜਾਂਦੀ ਹੈ।

ਜੇਕਰ ਦੰਦਾਂ ਵਿਚ ਦ ਰ ਦ ਰਹਿੰਦਾ ਹੈ ਤਾਂ ਕਿੱ ਕ ਰਾਂ ਦੇ ਤੁੱ ਕੇ ਲੈ ਲਵੋ ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਸੁ ਕਾ ਲਓ। ਹੁਣ ਇਨ੍ਹਾਂ ਨੂੰ ਫੂ ਕ ਕੇ ਸ ਵਾ ਹ ਬਣਾ ਲਵੋ ਅਤੇ ਇਸ ਸੁ ਆ ਹ ਦੀ ਦੰ ਦਾਂ ਉੱਤੇ ਵਰਤੋਂ ਕਰੋ। ਇਸ ਨਾਲ ਦੰ ਦਾਂ ਦੇ ਦ ਰ ਦ ਤੋਂ ਰਾਹਤ ਮਿਲੇਗੀ।

ਇਸ ਤੋਂ ਇਲਾਵਾ ਜੇਕਰ ਦੰ ਦਾਂ ਵਿਚ ਹਰ ਸਮੇਂ ਦ ਰ ਦ ਰਹਿੰਦਾ ਹੈ ਜਾਂ ਠੰਢਾ ਤੱ ਤਾ ਲੱਗਦਾ ਹੈ ਜਾਂ ਦੰ ਦਾਂ ਵਿਚ ਕੀ ੜਾ ਲੱਗਿਆ ਹੋਇਆ ਹੈ ਤਾਂ ਇਸ ਤੋਂ ਰਾਹਤ ਪਾਉਣ ਲਈ ਰੋਜ਼ਾਨਾ ਨਿੰ ਮ ਦੀ ਦਾ ਤ ਣ ਕਰੋ ਅਜਿਹਾ ਕਰਨ ਨਾਲ ਬਹੁਤ ਜ਼ਿਆਦਾ ਲਾ ਭ ਮਿਲੇਗਾ।

ਇਸ ਤੋਂ ਇਲਾਵਾ ਦੱ ਦ ਅਤੇ ਖਾ ਰ ਸ਼ ਤੋਂ ਰਾਹਤ ਪਾਉਣ ਲਈ ਪੱ ਚੀ ਗ੍ਰਾਮ ਨਿੰ ਮ ਦਾ ਸੱ ਕ ਲੈ ਲਵੋ ਅਤੇ ਪੱ ਚੀ ਗ੍ਰਾਮ ਅੱ ਕ ਦਾ ਸੱ ਕ ਲੈ ਲਵੋ। ਹੁਣ ਇਨ੍ਹਾਂ ਨੂੰ ਮਿਲਾ ਕੇ ਵਰਤੋ ਕਰੋ ਇਸ ਨਾਲ ਬਹੁਤ ਜ਼ਿਆਦਾ ਫ਼ਾ ਇ ਦਾ ਹੋਵੇਗਾ। ਇਸ ਤੋਂ ਇਲਾਵਾ ਵਾ ਲਾਂ ਸ ਬੰ ਧੀ ਦਿੱ ਕ ਤਾਂ ਤੋਂ ਰਾਹਤ ਪਾਉਣ ਲਈ ਨਿੰ ਮ ਦੇ ਪੱ ਤਿ ਆਂ ਨੂੰ ਪੀ ਸ ਕੇ ਪਾ ਊ ਡ ਰ ਬਣਾ ਲਓ।

ਇਸ ਦੀ ਵਰਤੋਂ ਕਰੋ ਇਸ ਨਾਲ ਬਹੁਤ ਲਾ ਭ ਮਿਲੇਗਾ। ਇਸ ਤੋਂ ਇਲਾਵਾ ਨਿੰ ਮ ਦੇ ਤੁੱ ਕਿ ਆਂ ਦਾ ਪੇ ਸ ਟ ਬਣਾ ਕੇ ਜੋ ੜਾਂ ਉੱਤੇ ਲਗਾਓ ਇਸ ਨਾਲ ਜੋ ੜਾਂ ਦੇ ਦ ਰ ਦ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।

Check Also

ਸ੍ਰੀ ਗੁਰੂ ਨਾਨਕ ਦੇਵ ਜੀ “ਜਨਮ ਦਿਵਸ” ਦੀ ਸਾਖੀ

ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਨੂੰ ਮੈਂ …

Leave a Reply

Your email address will not be published. Required fields are marked *