ਦੋਸਤੋ ਜੇਕਰ ਸਾਡੀ ਕਿਸਮਤ ਦੇ ਭਾਗ ਜਾਗ ਰੁਕ ਜਾਂਦੇ ਹਨ ਤਾਂ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਨਾਲ ਸਭ ਤੋਂ ਪਹਿਲੀ ਸਮੱਸਿਆ ਦਾ ਸਾਹਮਣਾ ਸਾਨੂੰ ਪੈਸਿਆਂ ਦੀ ਕਮੀ ਨਾਲ ਕਰਨਾ ਪੈਂਦਾ ਹੈ। ਜੇਕਰ ਸਾਡੀ ਜ਼ਿੰਦਗੀ ਵਿੱਚ ਲਕਸ਼ਮੀ ਰੁਕ ਜਾਂਦੀ ਹੈ ਤਾਂ ਸਾਡੀ ਜ਼ਿੰਦਗੀ ਵਿੱਚ ਧੰਨ ਦੀ ਕਮੀ ਆ ਜਾਂਦੀ ਹੈ। ਜੇਕਰ ਸਾਡੀ ਜ਼ਿੰਦਗੀ ਵਿਚ ਵਿਦਿਆਂ ਰੁਕ ਜਾਂਦੀ ਹੈ ਤਾਂ ਅਸੀਂ ਬੁੱਧੀ ਹੀਣ ਹੋ ਜਾਂਦੇ ਹਾਂ। ਜੇਕਰ ਸ਼ਕਤੀ ਰੁਕ ਜਾਂਦੀ ਹੈ
ਤਾਂ ਸਾਡਾ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ।ਇਸ ਤਰ੍ਹਾਂ ਸਾਨੂੰ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਅਸੀਂ ਜਿਹੜਾ ਤੁਹਾਨੂੰ ਤਾਲਾ ਅਤੇ ਚਾਬੀ ਦਾ ਟੋਟਕਾ ਦੱਸਣ ਜਾ ਰਹੇ ਹਾਂ ਇਹ ਬਹੁਤ ਹੀ ਪੁਰਾਣਾ ਟੋਟਕਾ ਹੈ। ਇਸ ਟੋਟਕੇ ਨੂੰ ਬਹੁਤ ਸਾਰੇ ਅਮੀਰ ਤੋਂ ਅਮੀਰ ਵਿਅਕਤੀ ਵੀ ਕਰਦੇ ਹਨ। ਇਸਦੇ ਲਈ ਸਭ ਤੋਂ ਪਹਿਲਾਂ ਤੁਸੀ ਇਕ ਨਵਾਂ ਤਾਲਾ ਤੇ
ਚਾਬੀ ਖਰੀਦ ਕੇ ਲੈ ਕੇ ਆਉਣੀ ਹੈ। ਬੱਸ ਤੁਸੀਂ ਇਸ ਨੂੰ ਤਾਲੇ ਦੀ ਚਾਬੀ ਲਗਾ ਕੇ ਦੇਖਣੀ ਨਹੀਂ ਹੈ। ਜਿਹੜਾ ਤੁਸੀਂ ਤਾਲਾ ਤੇ ਚਾਬੀ ਲੈ ਕੇ ਆਵੋਗੇ ਉਸਨੂੰ ਪਾਣੀ ਦੇ ਛਿੱਟੇ ਮਾਰਨੇ ਹਨ। ਉਸ ਤੋਂ ਬਾਅਦ ਤੁਸੀਂ ਕਿਸੇ ਵੀ ਦੇਵੀ-ਦੇਵਤੇ ਨੂੰ ਮੰਨਦੇ ਹੋ ਚਾਹੇ ਹਨੂੰਮਾਨ ਜੀ ਨੂੰ ਮੰਨਦੇ ਹੋ, ਚਾਹੇ ਦੁਰਗਾ ਮਾਤਾ ਮਾਤਾ ਲਕਸ਼ਮੀ ਨੂੰ ਮੰਨਦੇ ਹੋ, ਉਸ ਤੋਂ ਬਾਅਦ ਇਸ ਤਾਲਾ ਅਤੇ ਚਾਬੀ ਨੂੰ ਉਨ੍ਹਾਂ ਦੇ ਚਰਨਾਂ ਵਿੱਚ ਅਰਪਿਤ ਕਰ ਦੇਣਾ ਹੈ।
ਉਸ ਤੋਂ ਬਾਅਦ ਤੁਸੀਂ ਪ੍ਰਾਰਥਨਾ ਕਰਨੀ ਹੈ ਕਿ ਸਾਡਾ ਭਾਗ ਅਚਾਨਕ ਰੁਕ ਗਿਆ ਹੈ। ਤੁਸੀਂ ਪ੍ਰਾਥਨਾ ਕਰਨੀ ਐਂ ਕਿ ਹੇ ਪ੍ਰਭੂ ਸਾਡੀ ਕਿਸਮਤ ਅਚਾਨਕ ਰੁਕ ਗਈ ਹੈ ਸਾਡੀ ਕਿਸਮਤ ਦੇ ਤਾਲੇ ਨੂੰ ਖੋਲ੍ ਦਵੋ। ਉਸ ਤੋਂ ਬਾਅਦ ਤੁਸੀਂ ਕਿਸੇ ਵੀ ਦਿਨ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰਕੇ ਕਿਸੇ ਵੀ ਨਜ਼ਦੀਕ ਮੰਦਰ ਵਿਚ ਜਾਣਾ ਹੈ। ਉਸ ਤੋਂ ਬਾਅਦ ਤੁਸੀਂ ਮੰਦਰ ਦੇ ਦਰਵਾਜੇ ਤੇ ਉਸ ਤਾਲੇ ਨੂੰ ਬੰਦ ਕਰਕੇ ਉਸ ਤਾਲੇ ਨੂੰ ਉਥੇ ਹੀ ਰੱਖ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਮੰਦਰ ਵਿਚ ਜਾ ਕੇ ਅਰਦਾਸ ਕਰਨੀ ਹੈ ਕਿ ਸਾਡੇ ਬੰਦ ਕਿਸਮਤ ਦੇ ਦਰਵਾਜ਼ੇ ਨੂੰ ਖੋਲ੍ਹ ਦਵੋ। ਇਹ ਪ੍ਰਾਰਥਨਾ ਕਰ ਕੇ ਤੁਸੀਂ ਵਾਪਸ ਘਰ ਆ ਜਾਂਣਾ ਹੈ।
ਉਸ ਤੋਂ ਬਾਅਦ ਹੈ ਜਿਹੜਾ ਵੀ ਸੱਜਣ ਵਿਅਕਤੀ ਉੱਥੇ ਆ ਕੇ ਉਸ ਤਾਲੇ ਨੂੰ ਖੋਲਦਾ ਹੈ ਉਸ ਨਾਲ ਹੀ ਤੁਹਾਡੀ ਕਿਸਮਤ ਦੇ ਬੰਦ ਤਾਲੇ ਵੀ ਖੁੱਲ ਜਾਂਦੇ ਹਨ। ਉਸ ਤੋਂ ਬਾਅਦ ਤੁਹਾਡੀ ਜਿੰਦਗੀ ਵਿੱਚ ਧਨ-ਦੌਲਤ ਜੋ ਵੀ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਸੀ, ਉਹ ਸਭ ਕੁਝ ਤੁਹਾਨੂੰ ਮਿਲਣੀ ਸ਼ੁਰੂ ਹੋ ਜਾਂਦੀ ਹੈ। ਇਹ ਟੋਟਕੇ ਬਹੁਤ ਜ਼ਿਆਦਾ ਅਸਰਦਾਰ ਹਨ ਇਨ੍ਹਾਂ ਦਾ ਪ੍ਰਭਾਵ ਕਦੀ ਵੀ ਵਿਅਰਥ ਨਹੀਂ ਜਾਂਦਾ।