ਕਈ ਵਾਰ ਗਲਤ ਖਾਣ ਪੀਣ ਦੇ ਕਾਰਨ ਜਾਂ ਗ਼ਲਤ ਰਹਿਣ ਸਹਿਣ ਦੇ ਢੰਗ ਤਰੀਕੇ ਕਾਰਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਰੀਰ ਅੰਦਰੂਨੀ ਤੌਰ ਤੇ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਆਮ ਤੌਰ ਤੇ ਕੰਮ ਕਰਦੇ ਸਮੇਂ ਵੀ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਬਹੁਤ ਸਾਰੇ ਲੋਕ ਸਰੀਰ ਨੂੰ ਤਾਕਤ ਵਰ ਬਣਾਉਣ ਲਈ ਵੱਖ ਵੱਖ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਲਗਾਤਾਰ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸਗੋਂ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ।
ਇਸੇ ਤਰ੍ਹਾਂ ਸਰੀਰ ਨੂੰ ਤਾਕਤਵਰ ਬਣਾਉਣ ਲਈ ਅਤੇ ਇਨ੍ਹਾਂ ਸਾਰੀਆਂ ਬੀਮਾਰੀਆਂ ਤੋਂ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਪੰਜਾਹ ਗ੍ਰਾਮ ਰਸੌਤ, ਪੰਜਾਹ ਗਰਾਮ ਕਾਲੇ ਬਾਸ਼ੇ ਦੀ ਛਿੱਲੜ, ਪੰਜਾਹ ਗ੍ਰਾਮ ਬੇਲਗੀਰੀ, ਪੰਜਾਹ ਗ੍ਰਾਮ ਕਿੱਕਰ ਦਾ ਸੱਕ, ਪੰਜਾਹ ਗ੍ਰਾਮ ਕਿੱਕਰ ਦੀ ਫਲੀ, ਪੰਜਾਹ ਗ੍ਰਾਮ ਸੁੱਕਿਆ ਹੋਇਆ ਆਂਵਲਾ, ਪੰਜਾਹ ਗ੍ਰਾਮ ਬਾਠਾ, ਪੰਜਾਹ ਗ੍ਰਾਮ ਭੱਖੜਾ, ਪੰਜਾਹ ਗ੍ਰਾਮ ਮੂਲੀ ਦੇ ਬੀਜ, ਪੰਜਾਹ ਗ੍ਰਾਮ ਨੁਸਾਦਰ, ਪੰਜਾਹ ਗ੍ਰਾਮ ਧਨੀਏ ਦੇ ਬੀਜ, ਪੰਜਾਹ ਗ੍ਰਾਮ ਸੁੱਕਿਆ ਹੋਇਆ ਪੁਦੀਨਾ, ਦੱਸ ਗ੍ਰਾਮ ਮੋਤੀ ਭਸਮ, ਪੰਜਾਹ ਗ੍ਰਾਮ ਚੋਂਰੇਥਾਂ ਅਤੇ ਪੰਜਾਹ ਗ੍ਰਾਮ ਨਾਗਰ ਮੋਥਾ ਚਾਹੀਦਾ ਹੈ।
ਹੁਣ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕ ਬਰਤਨ ਵਿੱਚ ਇਕੱਠਾ ਕਰ ਲਵੋ ਅਤੇ ਇਨ੍ਹਾਂ ਨੂੰ ਮਿਲਾ ਲਓ ਇਸ ਤੋਂ ਬਾਅਦ ਇਨ੍ਹਾਂ ਨੂੰ ਮਿਕਸੀ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਲਵੋ ਅਤੇ ਇੱਕ ਪਾਊਡਰ ਦੇ ਰੂਪ ਵਿਚ ਤਿਆਰ ਕਰ ਲਵੋ ਅਤੇ ਇਨ੍ਹਾਂ ਨੂੰ ਮਿਲਾ ਲਓ ਇਸ ਤੋਂ ਬਾਅਦ ਇਨ੍ਹਾਂ ਨੂੰ ਮਿਕਸੀ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਲਵੋ ਅਤੇ ਇੱਕ ਪਾਊਡਰ ਦੇ ਰੂਪ ਵਿਚ ਤਿਆਰ ਕਰ ਲਵੋ। ਹੁਣ ਇਸ ਘਰੇਲੂ ਨੁਸਖਿਆਂ ਦੀ ਵਰਤੋਂ ਕਰੋ। ਰੋਜ਼ਾਨਾ ਲਗਾਤਾਰ ਇਸ ਘਰੇਲੂ ਨੁਸਖੇ ਦੀ ਦਿਨ ਵਿੱਚ ਇੱਕ ਵਾਰ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ । ਇਸ ਤੋਂ ਇਲਾਵਾ ਇਸ ਘਰੇਲੂ ਨੁਸਖੇ ਦੀ ਵਰਤੋਂ ਹਮੇਸ਼ਾਂ ਕੱਚੀ ਲੱਸੀ ਨਾਲ ਕਰਨੀ ਚਾਹੀਦੀ ਹੈ ਅਜਿਹਾ ਕਰਨ ਨਾਲ ਬਹੁਤਾ ਦਾ ਫ਼ਾਇਦਾ ਹੋਵੇਗਾ।
ਕੱਚੀ ਲੱਸੀ ਲਈ ਅੱਧਾ ਗਿਲਾਸ ਦੁੱਧ ਅਤੇ ਅੱਧਾ ਗਿਲਾਸ ਪਾਣੀ ਪਾ ਲਵੋ ਅਤੇ ਇਸ ਨਾਲ ਦਵਾਈ ਦੀ ਵਰਤੋਂ ਕਰੋ। ਇਸ ਘਰੇਲੂ ਨੁਸਖਿਆਂ ਦੀ ਵਰਤੋਂ ਤਕਰੀਬਨ ਇਕ ਮਹੀਨਾ ਲਗਾਤਾਰ ਜ਼ਰੂਰ ਕਰਦੇ ਰਹੋ ਅਜਿਹਾ ਕਰਨ ਨਾਲ ਹੀ ਫ਼ਾਇਦਾ ਹੋਵੇਗਾ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ