Breaking News

ਨੁਸਖੇ ਨਾਲ ਤੁਹਾਡੇ 50 ਦੀ ਉਮਰ ਵਿਚ ਵੀ ਨਹੀਂ ਦਿਖਣਗੀਆਂ ਝੁਰੜੀਆਂ

ਵੀਡੀਓ ਥੱਲੇ ਜਾ ਕੇ ਦੇਖੋ, ਜੇਕਰ ਤੁਹਾਡੇ ਮੂੰਹ ਉੱਪਰ ਦਾਗ ਧੱਬੇ ਅਤੇ ਮੂੰਹ ਦੀ ਚਮੜੀ ਬਹੁਤ ਜ਼ਿਆਦਾ ਹਾ-ਰ-ਡ ਹੋ ਵੀ ਹੈ ਤਾਂ ਤੁਸੀਂ ਇਸ ਨੁ-ਸ-ਖ਼ੇ ਨਾਲ ਆਪਣੇ ਮੂੰਹ ਦੀਅਾਂ ਸਾਰੀਅਾਂ ਸ-ਮੱ-ਸਿ-ਆ ਨੂੰ ਠੀਕ ਕਰ ਸਕਦੇ ਹੋ ਸਿਰਫ ਦੇਸੀ ਇ-ਲਾ-ਜ ਨਾਲ ਇਸ ਨੁਸਖ਼ੇ ਨਾਲ ਤੁਸੀਂ ਆਪਣੇ ਮੂੰਹ ਦੀਅਾਂ ਸਾਰੀਅਾਂ ਸ-ਮੱ-ਸਿ-ਆ ਦਾਗ ਧੱਬੇ ਅਤੇ ਆਪਣੇ ਮੂੰਹ ਜੂੰ ਚ-ਮ-ਕ-ਦਾ-ਰ ਅਤੇ ਸੁੰਦਰ ਬਣਾ ਸਕਦੇ ਹੋ ਆਓ ਇਸ ਨੁਸਖੇ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ ਸਭ ਤੋਂ ਪਹਿਲਾਂ ਧਾਰ ਨੂੰ ਤੁਲਸੀ ਦੀਆਂ

ਪੱਤੀਆਂ ਚਾਹੀਦੀਅਾਂ ਹਨ ਤੁਲਸੀ ਦੀਆਂ ਪੱਤੀਆਂ ਆਪਣੇ ਚਮੜੀ ਨੂੰ ਸਾਫ ਸੁਥਰਾ ਅਤੇ ਸੁੰਦਰਤਾ ਚ-ਮ-ਕ-ਦਾ-ਰ ਬਣਾਉਣ ਲਈ ਬਹੁਤ ਫਾ-ਇ-ਦੇ-ਮੰ-ਦ ਹੁੰਦੀਆਂ ਹਨ ਅਤੇ ਤੁਲਸੀ ਦੀਆਂ ਪੱਤੀਆਂ ਨਾਲ ਆਪਣੇ ਮੂੰਹ ਉੱਪਰ ਕੋਈ ਵੀ ਸ-ਮੱ-ਸਿ-ਆ ਨਹੀਂ ਆਉਂਦੀ ਜੇਕਰ ਤੁਸੀਂ ਤੁਲਸੀ ਦੀਆਂ ਪੱਤੀਆਂ ਦਾ ਦਾ ਫ਼ਾ-ਇ-ਦਾ ਹੁੰਦਾ ਹੈ ਅਤੇ ਇਸ ਤੁਲਸੀ ਦੀਆਂ ਪੱਤੀਆਂ ਵਿਚ ਅਜਿਹੇ ਤੱਤ ਹੁੰਦੇ ਹਨ ਜੋ ਕਿ ਆਪਣੇ ਚਮੜੀ ਨੂੰ ਸਾਫ ਰੱਖਣ ਲਈ ਬਹੁਤ ਮਦਦ ਕਰਦੀਆਂ ਹਨ ਸਭ ਤੋਂ ਪਹਿਲਾਂ ਤੁਹਾਨੂੰ ਤਾਜ਼ੀਆਂ

ਤੁਲਸੀ ਦੀਆਂ ਪੱਤੀਆਂ ਪੱਚੀ ਤੋਂ ਤੀਹ ਪੱਤੀਆਂ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਰੱਖ ਲੈਣੀਆਂ ਹਨ ਫਿਰ ਤੁਸੀਂ ਸਭ ਤੋਂ ਪਹਿਲਾਂ ਇੱਕ ਐ-ਲੋ-ਵੇ-ਰਾ ਦਾ ਭੱ-ਤਾ ਲੈਣਾ ਹੈ ਅਤੇ ਉਸ ਵਿੱਚੋਂ ਤਾਜ਼ਾ ਜਲ ਕੱਢ ਲੈਣਾ ਹੈ ਇਹ ਐਲੋਵੇਰਾ ਜੈੱਲ ਨਾਲ ਆਪਣੇ ਮੂੰਹ ਉੱਪਰ ਦਾਗ ਧੱਬੇ ਕਿੱਲ ਮੁਹਾਂਸੇ ਅਤੇ ਝੁ-ਰ-ੜੀ-ਆਂ ਨੂੰ ਠੀਕ ਕਰਨ ਲਈ ਐ-ਲੋ-ਵੇ-ਰਾ ਦਾ ਜੈੱਲ ਬਹੁਤ ਫਾ-ਇ-ਦੇ-ਮੰ-ਦ ਹੁੰਦਾ ਹੈ ਅਤੇ ਤੁਸੀਂ ਇਸ ਦਾ ਜਲ ਤੁਲਸੀ ਦੀਆਂ ਪੱਤੀਆਂ ਵਿਚ ਮਿਲਾ ਦੇਣਾ ਹੈ ਫਿਰ ਤੁਹਾਨੂੰ ਇਨ੍ਹਾਂ ਦੋਨਾਂ ਨੂੰ ਮਿਕਸ ਕਰਨ ਲਈ ਕਿਸੇ ਗ-ਰੈਂ-ਡ-ਰ ਦੀ ਮਦਦ ਨਾਲ ਇਨ੍ਹਾਂ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਹੈ ਇਨ੍ਹਾਂ ਦਾ ਪੇਸਟ ਤਿਆਰ ਕਰ ਲੈਣਾ ਹੈ ਮੇਰੇ ਚੰਗੀ ਤਰ੍ਹਾਂ ਜਦੋਂ ਪੇਸਟ ਬਣ ਜਾਵੇ ਤਾਂ ਤੁਸੀਂ ਇਸ ਨੂੰ ਕਿਸੇ ਹੋਰ ਬਰਤਨ ਵਿੱਚ ਪਾ ਲੈਣਾ ਹੈ ਅਤੇ ਫਿਰ ਇਸ ਵਿਚ ਤੁਸੀਂ ਮਿਲਕ ਪਾਊਡਰ ਮਿ-ਲਾ-ਉ-ਣਾ ਹੈ ਫਿਰ ਤੁਸੀਂ ਇਸ ਵਿੱਚ ਇੱਕ ਚਮਚ ਮਿਲਕ ਪਾਊਡਰ ਦਾ ਮਿਲਾ ਲੈਣਾ ਹੈ ਫਿਰ ਇਸ ਪੇਸਟ ਵਿੱਚ ਇੱਕ ਚਮਚ ਦਹੀਂ ਦਾ ਮਿਲਾ ਦੇਣਾ ਹੈ ਫਿਰ ਇਸ ਵਿੱਚ ਇੱਕ ਚਮਚ ਸ਼ਹਿਦ ਦਾ ਮ-ਲਾ-ਹ ਦੇਣਾ ਹੈ ਫਿਰ ਇਹ ਆਪਣਾ ਨੁਸਖਾ

ਆਪਣੇ ਸਕਿਨ ਦੇ ਲਈ ਬਿਲਕੁਲ ਤਿਆਰ ਹੋ ਜਾਵੇਗਾ ਜਦੋਂ ਵੀ ਤੁਸੀਂ ਇਸ ਪੇਸਟ ਦਾ ਇ-ਸ-ਤੇ-ਮਾ-ਲ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਮੂੰਹ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਇਸ ਪੇਸਟ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਫਿਰ ਤੁਸੀਂ ਇਸ ਨੂੰ ਆਪਣੇ ਚਿਹਰੇ ਉੱਪਰ ਲਗਾ ਕੇ ਚੰਗੀ ਤਰ੍ਹਾਂ ਦੱਸ ਤੋਂ ਪੰਦਰਾਂ ਮਿੰਟ ਤੱਕ ਮ-ਸਾ-ਜ ਕਰਨੀ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਅੱਖਾਂ ਦੇ ਥੱਲੇ ਕਾਲੇ ਘੇਰੇ ਦਾਗ ਧੱਬੇ ਪਿੰ-ਪ-ਲ-ਸ ਅਤੇ ਮੁਹਾਂਸੇ ਬਿਲਕੁਲ ਜਡ਼੍ਹ ਤੋਂ ਖ-ਤ-ਮ ਹੋ ਜਾਣਗੇ

ਅਤੇ ਤੁਹਾਡਾ ਚਿਹਰਾ ਬਿਲਕੁਲ ਸਾਫ਼ ਸੁਥਰਾ ਅਤੇ ਸੁੰਦਰ ਦਾ ਬਣ ਜਾਵੇਗਾ ਉੱਪਰ ਦੱਸੇ ਹੋਏ ਨੁ-ਸ-ਖੇ ਨੂੰ ਤੁਸੀਂ ਇਸ ਤਰ੍ਹਾਂ ਤਿਆਰ ਕਰ ਲੈਂਦਾ ਹੈ ਅਤੇ ਇਸ ਨੂੰ ਦਿਨ ਵਿਚ ਇਕ ਵਾਰ ਇ-ਸ-ਤੇ-ਮਾ-ਲ ਕਰ ਲੈਣਾ ਹੈ ਇਸ ਦੇ ਨਾਲ ਨਾਲ ਤੁਹਾਡੇ ਮੋ ਦੇ ਉੱਪਰ ਦਾਗ ਧੱਬੇ ਮੂੰਹ ਦੀ ਚ-ਮ-ੜੀ ਬਿਲਕੁਲ ਮੁ-ਲਾ-ਇ-ਮ ਹੋ ਜਾਵੇਗਾ ਅਤੇ ਤੁਹਾਡਾ ਚਿਹਰਾ ਬਿਲਕੁਲ ਸੁੰਦਰ ਦਿਖਣ ਲੱਗ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Check Also

19 ਜੂਨ ਨੂੰ 12 ਰਾਸ਼ੀਆਂ ਦੀ ਲਵ ਲਾਈਫ ਕਿਵੇਂ ਰਹੇਗੀ? ਕੁੰਡਲੀ ਪੜ੍ਹੋ, ਭਾਗਾਂ ਵਾਲੇ ਰੰਗ-ਨੰਬਰ

ਮੇਖ ਪਿਆਰ ਦੇ ਲਿਹਾਜ਼ ਨਾਲ ਮੇਸ਼ ਰਾਸ਼ੀ ਦੇ ਲੋਕਾਂ ਦਾ ਦਿਨ ਖਾਸ ਚੰਗਾ ਨਹੀਂ ਰਹੇਗਾ। …

Leave a Reply

Your email address will not be published. Required fields are marked *