ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਸੀਂ ਮੋਟਾਪੇ ਤੋਂ ਪ੍ਰੇ-ਸ਼ਾ-ਨ ਹੋ ਚੁੱਕੇ ਹੋ ਤਾਂ ਤੁਸੀਂ ਇਸ ਡ੍ਰਿੰਕ ਨੂੰ ਘਰ ਵਿੱਚ ਹੀ ਬਹੁਤ ਹੀ ਸੌਖੇ ਤਰੀਕੇ ਨਾਲ ਤਿਆਰ ਕਰ ਕੇ ਤੁਸੀਂ ਇਸ ਦਾ ਸੇ-ਵ-ਨ ਕਰੋਗੇ ਤਾਂ ਤੁਸੀਂ ਕੁਝ ਹੀ ਦਿਨਾਂ ਵਿੱਚ ਦੇਖੋਗੇ ਕਿ ਤੁਹਾਡਾ ਮੋਟਾਪਾ ਘੱਟ ਹੋਣ ਲੱਗ ਜਾਵੇਗਾ ਅਤੇ ਇਸ ਡ੍ਰਿੰਕ ਨੂੰ ਸ਼ੂਗਰ ਦੇ ਮਰੀਜ਼ ਵੀ ਪੀ ਸਕਦੇ ਹਨ ਇਸ ਦਾ ਸੇ-ਵ-ਨ ਕੈਬ ਨਾਲ ਆਪਣਾ ਸਰੀਰ ਤੰ-ਦ-ਰੁ-ਸ-ਤ ਰਹਿੰਦਾ ਹੈ ਚੁਸਤ ਫੁਰਤ ਰਹਿੰਦਾ ਹੈ ਇਸ ਡ੍ਰਿੰਕ ਨੂੰ ਜੇਕਰ ਤੁਸੀਂ ਗਰਮੀਆਂ ਦੇ
ਟਾਇਮ ਵਿਚ ਵਰਤਦੇ ਹੋ ਤਾਂ ਇਹ ਤੁਹਾਡੇ ਸਰੀਰ ਦੀ ਗਰਮੀ ਨੂੰ ਵੀ ਦੂਰ ਕਰ ਦੇਵੇਗਾ ਅਤੇ ਤੁਹਾਡੇ ਸਰੀਰ ਨੂੰ ਤੰ-ਦ-ਰੁ-ਸ-ਤ ਰੱਖੇਗਾ ਇਸ ਡਰਿੰਕ ਨੂੰ ਤਿਆਰ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਕਿਹਡ਼ੀਆਂ ਕਿਹਡ਼ੀਆਂ ਚੀਜ਼ਾਂ ਦੀ ਲੋੜ ਪਵੇਗੀ ਉਨ੍ਹਾਂ ਬਾਰੇ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਪਾਣੀ ਦੀ ਲੋੜ ਹੈ ਦੂਸਰੇ ਨੰਬਰ ਤੇ ਤੁਸੀਂ ਬਰਫ਼ ਲੈਣੀ ਹੈ ਜੇਕਰ ਤੁਸੀਂ ਇਸ ਨੂੰ ਨਾਰਮਲ ਹੀ ਪੀਣਾ ਹੈ ਤਾਂ ਤੁਸੀਂ ਬਰਫ਼ ਦੀ ਵਰਤੋਂ ਨਹੀਂ ਵੀ ਕਰ ਸਕਦੇ ਅਤੇ ਫਿਰ ਤੁਸੀਂ ਕਾਲਾ ਨਮਕ ਲੈਣਾ ਹੈ
ਅਤੇ ਫਿਰ ਤੁਸੀਂ ਪੁੱਜਾ ਹੋਇਆ ਜੀਰਾ ਲੈ ਲੈਣਾ ਹੈ ਕਾਲਾ ਲੂਣ ਲੈਣਾ ਹੈ ਪੁਦੀਨਾ ਲੈਣਾ ਹੈ ਅਤੇ ਨਿੰਬੂ ਦੀ ਵਰਤੋਂ ਕਰਨੀ ਹੈ ਫਿਰ ਆਪਾਂ ਨੂੰ ਇੱਕ ਗ-ਰਾ-ਈਂ-ਡ-ਰ ਦੀ ਲੋੜ ਪਵੇਗੀ ਜਿਸ ਜਿਨ੍ਹਾਂ ਨਾਲ ਆਪਾਂ ਇਸ ਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਇਸ ਤਰੀਕੇ ਨਾਲ ਤਿਆਰ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਗ-ਰਾ-ਈਂ-ਡ-ਰ ਨੂੰ ਲੈ ਲੈਣਾ ਹੈ ਅਤੇ ਉਸ ਵਿੱਚ ਵੀਹ ਪੱਤੇ ਪੁਦੀਨੇ ਦੇ ਧੋ ਕੇ ਪਾ ਲੈਣੇ ਹਨ ਫਿਰ ਤੁਸੀਂ ਇਸ ਵਿੱਚ ਅੱਧਾ ਚਮਚ ਭੁੰ-ਨਿ-ਆ ਹੋਇਆ
ਜੀਰਾ ਪਾ ਲੈਣਾ ਹੈ ਫਿਰ ਇਸ ਵਿੱਚ ਅੱਧਾ ਚਮਚ ਕਾਲਾ ਲੂਣ ਪਾ ਲੈਣਾ ਹੈ ਫਿਰ ਇਸ ਵਿਚ ਤੁਸੀਂ ਛੋਟਾ ਟੁਕੜਾ ਬਰਫ਼ ਦਾ ਪਾ ਲੈਣਾ ਹੈ ਫਿਰ ਇਸ ਵਿਚ ਥੋੜ੍ਹੀ ਜੀ ਤੁਸੀਂ ਕਾਲੀ ਮਿਰਚ ਦੀ ਵਰਤੋਂ ਕਰ ਲੈਣੀ ਹੈ ਫਿਰ ਇਸ ਵਿੱਚ ਤੁਸੀਂ ਇੱਕ ਗਲਾਸ ਪਾਣੀ ਦੀ ਵਰਤੋਂ ਕਰ ਲੈਣੀ ਹੈ ਫਿਰ ਤੁਸੀਂ ਇਸ ਵਿੱਚ ਇੱਕ ਨਿੰਬੂ ਨੂੰ ਨਿ-ਚੋ-ੜ ਲੈਣਾ ਹੈ ਫਿਰ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਗਰਾਈਂਡ ਕਰ ਲੈਣਾ ਹੈ
ਇਸ ਨਾਲ ਤੁਹਾਡੀਆਂ ਸਾਰੀਆਂ ਚੀਜ਼ਾਂ ਮਿਕਸ ਹੋ ਜਾਣਗੀਆਂ ਫਿਰ ਤੁਸੀਂ ਇਸ ਨੂੰ ਕਿਸੇ ਚੀਜ਼ ਦੀ ਵਰਤੋਂ ਨਾਲ ਪੁਣ ਲੈਣਾ ਹੈ ਅਤੇ ਫਿਰ ਤੋਂ ਹੀ ਸਵੇਰੇ ਖਾਲੀ ਪੇਟ ਇਸ ਦਾ ਸੇ-ਵ-ਨ ਕਰ ਸਕਦੇ ਹੋ ਇਸ ਦਾ ਸੇ-ਵ-ਨ ਕਰਨ ਨਾਲ ਆਪਾਂ ਨੂੰ ਸਰੀਰ ਦੇ ਫ਼ਾ-ਇ-ਦੇ ਹੀ ਫ਼ਾ-ਇ-ਦੇ ਹਨ ਇੰਜ ਇਸ ਚੀਜ਼ ਦਾ ਆਪਣੇ ਸਰੀਰ ਲਈ ਕੋਈ ਵੀ ਨੁ-ਕ-ਸਾ-ਨ ਨਹੀਂ ਹੈ
ਤੁਸੀਂ ਇਸ ਤਰੀਕੇ ਨਾਲ ਇਸ ਨੂੰ ਤਿਆਰ ਕਰ ਲੈਣਾ ਹੈ ਅਤੇ ਜਦੋਂ ਵੀ ਤੁਹਾਡਾ ਮ-ਨ ਕਰੇ ਤੁਸੀਂ ਇਸ ਦਾ ਸੇ-ਵ-ਨ ਕਰ ਲੈਣਾ ਹੈ ਇਸ ਦਾ ਸੇ-ਵ-ਨ ਕਰਨ ਨਾਲ ਆਪਣਾ ਮੋਟਾਪਾ ਸ਼ੂਗਰ ਲੈਵਲ ਅਤੇ ਹੋਰ ਕਈ ਸਰੀਰ ਨੂੰ ਫ਼ਾ-ਇ-ਦੇ ਹੋਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ