ਵੀਡੀਓ ਥੱਲੇ ਜਾ ਕੇ ਦੇਖੋ, ਜੇਕਰ ਤੁਹਾਡੇ ਜੋੜਾਂ ਵਿਚ ਤੁਹਾਡੇ ਗੋਡਿਆਂ ਵਿਚ ਦਰਦ ਰਹਿੰਦਾ ਹੈ ਅਤੇ ਤੁਸੀਂ ਇਸ ਦਰਦ ਤੋਂ ਛੁ-ਟ-ਕਾ-ਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਹਿਲਾਂ ਵਾਲੇ ਟਾਇਮ ਵਿਚ ਦੇਖਦੇ ਸੀ ਕਿ ਵੱਡੀ ਉਮਰ ਦੇ ਵਿਅਕਤੀਆਂ ਨੂੰ ਹੀ ਇਹ ਸ-ਮੱ-ਸਿ-ਆ ਜ਼ਿਆਦਾਤਰ ਹੁੰਦੀ ਸੀ ਪਰ ਅੱਜਕੱਲ੍ਹ ਇਹ ਸ-ਮੱ-ਸਿ-ਆ ਹਰ ਕਿਸੇ ਨੌਜਵਾਨ ਵਿਅਕਤੀ ਨੂੰ ਹੋ ਰਹੀ ਹੈ ਇਸ ਨੁਸਖੇ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਤਿਆਰ ਕਰ ਸਕਦੇ ਹੋ ਇਹ ਜੋਡ਼ਾਂ ਦੀ ਸ-ਮੱ-ਸਿ-ਆ
ਹਰ ਕਿਸੇ ਵਿਅਕਤੀ ਨੂੰ ਹੋ ਸਕਦੀ ਹੈ ਯੂ-ਰਿ-ਕ ਐ-ਸਿ-ਡ ਦਾ ਵਧਣਾ ਮੋਟਾਪਾ ਵਧਦਾ ਹੈ ਅਤੇ ਕਸਰਤ ਨਾ ਕਰਨਾ ਇਹ ਹੀ ਗੋਡਿਆਂ ਅਤੇ ਜੋੜਾਂ ਦਾ ਮੁੱਖ ਕਾਰਨ ਹੋ ਸਕਦਾ ਹੈ ਤੁਸੀਂ ਇਸ ਘਰੇਲੂ ਨੁਸਖੇ ਨਾਲ ਜੋੜਾਂ ਦਾ ਦਰਦ ਬਿਲਕੁਲ ਠੀਕ ਕ ਰ ਸਕਦੇ ਹੋ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਬਰਤਨ ਦੀ ਵਰਤੋਂ ਕਰਨੀ ਹੈ ਫਿਰ ਤੁਸੀਂ ਉਸ ਵਿਚ ਇੱਕ ਚੱਮਚ ਹਲਦੀ ਪਾਊਡਰ ਮਿਲਾ ਦਿੰਦਾ ਹੈ ਅਤੇ ਇਕ ਚਮਚ ਸ਼ਹਿਦ ਦੋ ਚੁਟਕੀਆਂ ਤੁਸੀਂ ਚੂਨਾ ਪਾ ਲੈਣਾ ਹੈ ਫਿਰ ਤੁਸੀਂ ਇਸ ਵਿੱਚ ਥੋੜ੍ਹਾ ਜਿਹਾ
ਪਾਣੀ ਪਾ ਕੇ ਇਸ ਦਾ ਪੇਸਟ ਤਿਆਰ ਕਰ ਲੈਣਾ ਹੈ ਫਿਰ ਤੁਹਾਡੇ ਜਿਥੇ ਜੋੜਾਂ ਵਿੱਚ ਦਰਦ ਹੁੰਦਾ ਹੋਵੇ ਤੁਸੀਂ ਇਸ ਪੇਸਟ ਨੂੰ ਆਪਣੇ ਗੋਡਿਆਂ ਜਾਂ ਜਿੱਥੇ ਵੀ ਤੁਹਾਨੂੰ ਦਰਦ ਹੁੰਦਾ ਹੋਵੇ ਉੱਥੇ ਇਸ ਦੀ ਚੰਗੀ ਤਰ੍ਹਾਂ ਮਾ-ਲਿ-ਸ਼ ਕਰਨੀ ਹੈ ਚੰਗੀ ਤਰ੍ਹਾਂ ਮਾ-ਲਿ-ਸ਼ ਕਰਨ ਤੋਂ ਬਾਅਦ ਤੁਸੀਂ ਇਸ ਉੱਪਰ ਕਿਸੇ ਕੱਪੜੇ ਦੀ ਮਦਦ ਨਾਲ ਇਸ ਨੂੰ ਬੰਨ੍ਹ ਲੈਣਾ ਹੈ ਕੱਪੜਾ ਬਣਨ ਤੋਂ ਬਾਅਦ ਤੁਸੀਂ ਇਸ ਨੂੰ ਦੱਸ ਮਿੰਟ ਛੱਡ ਦੇਣਾ ਹੈ ਦਸ ਮਿੰਟਾਂ ਤੋਂ ਬਾਅਦ ਫਿਰ ਤੁਸੀਂ ਇਸ ਉੱਪਰ ਪੰਜ ਮਿੰਟ ਲਗਾਤਾਰ ਠੰਡਾ ਪਾਣੀ ਪਾਉਣਾ ਹੈ
ਅਤੇ ਪੰਜ ਮਿੰਟ ਲਗਾਤਾਰ ਗਰਮ ਪਾਣੀ ਪਾਉਣਾ ਹੈ ਤੁਸੀਂ ਇਸ ਨੂੰ ਲਗਾਤਾਰ ਪੰਜ ਵਾਰੀ ਕਰਨਾ ਹੈ ਕਦੇ ਠੰਢਾ ਪਾਣੀ ਪਾ ਲਿਆ ਇਸ ਉੱਪਰ ਕਦੇ ਗਰਮ ਪਾਣੀ ਪਾ ਲਿਆ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਜੋੜਾਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ ਅਤੇ ਜੋ ਗੋਡਿਆਂ ਉੱਪਰ ਪੇਸਟ ਲਗਾਈ ਸੀ ਉਸ ਦਾ ਅਸਰ ਵੀ ਬਹੁਤ ਛੇਤੀ ਹੋਵੇਗਾ ਅਤੇ ਤੁਸੀਂ ਸਵੇਰੇ ਸਵੇਰੇ ਥੋੜ੍ਹਾ ਜਾਂ ਤੁਰ ਫਿਰ ਸਕਦੇ ਹੋ ਕਸਰਤ ਕਰ ਸਕਦੇ ਹੋ ਅਤੇ ਤੁਹਾਨੂੰ ਜ਼ਿਆਦਾ ਖਾਣ ਪੀਣ ਦਾ ਵੀ ਧਿ-ਆ-ਨ ਰੱਖਣਾ ਪਵੇਗਾ
ਜਿਵੇਂ ਕਿ ਆਲੂ ਸ਼ਿਮਲਾ ਮਿਰਚ ਹਰੀਆਂ ਮਿਰਚਾਂ ਬੈਂਗਣ ਅਤੇ ਜ਼ਿਆਦਾ ਨਮਕ ਅਤੇ ਇਨ੍ਹਾਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਤੁਸੀਂ ਅਖਰੋਟ ਜਾਂ ਫਿਰ ਪਾਲਕ ਦੀ ਸਬਜ਼ੀ ਦਾ ਸੇਵਨ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਹਾਲ ਤੁਹਾਡੇ ਜੋੜਾਂ ਦਾ ਦਰਦ ਕੁਝ ਹੀ ਦਿਨਾਂ ਵਿਚ ਠੀਕ ਹੋ ਜਾਵੇਗਾ ਅਤੇ ਤੁਹਾਡੇ ਗੋਡੇ ਜੋੜ ਹੱਥ ਪੈਰ ਜਿੱਥੇ ਵੀ ਤੁਹਾਨੂੰ ਦਰਦ ਹੋਣਾ ਬਿਲਕੁਲ ਕੁਝ ਹੀ ਦਿਨਾਂ ਵਿਚ ਤੁਹਾਨੂੰ ਆਰਾਮ ਮਿਲ ਜਾਵੇਗਾ ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਇਸ ਤਰ੍ਹਾਂ ਤਿਆਰ ਕਰ ਲੈਣਾ ਹੈ
ਅਤੇ ਤੁਸੀਂ ਇਸ ਦਾ ਹਰ ਰੋਜ਼ ਇੱਕ ਵਾਰ ਇ-ਸ-ਤੇ-ਮਾ-ਲ ਕਰਨਾ ਹੈ ਇਸ ਤਰ੍ਹਾਂ ਇ-ਸ-ਤੇ-ਮਾ-ਲ ਕਰਨ ਨਾਲ ਤੁਹਾਡੇ ਜੋੜਾਂ ਦਾ ਦਰਦ ਬਹੁਤ ਛੇਤੀ ਠੀਕ ਹੋ ਜਾਵੇਗਾ ਅਤੇ ਤੁਹਾਨੂੰ ਇਨ੍ਹਾਂ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਮਿਲ ਜਾਵੇਗਾ,,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ