ਵੀਡੀਓ ਥੱਲੇ ਜਾ ਕੇ ਦੇਖੋ,ਕਈ ਵਾਰ ਤ ਲੇ ਹੋਏ ਭੋ ਜ ਨ ਦੀ ਵਰਤੋਂ ਕਰਨ ਨਾਲ ਪੇ ਟ ਸੰ ਬੰ ਧੀ ਬਹੁਤ ਸਾਰੀਆਂ ਬਿ ਮਾ ਰੀ ਆਂ ਦਾ ਸਾਹਮਣਾ ਕਰਨਾ ਪੈਦਾ ਹੈ ਅਤੇ ਇਸ ਤੋਂ ਇਲਾਵਾ ਕ ਬ ਜ਼ ਸੰ ਬੰ ਧੀ ਦਿੱਕਤਾਂ ਤਾ ਆਮ ਹੋ ਜਾਂਦੀਆਂ ਹਨ ਜਿਨ੍ਹਾਂ ਕਰਕੇ ਅਕਸਰ ਪੇ ਟ ਦ ਰ ਦ ਰਹਿੰਦਾ ਹੈ। ਇਸ ਤੋਂ ਇਲਾਵਾ ਸ ਰੀ ਰ ਵਿਚ ਕ ਮ ਜ਼ੋ ਰੀ ਰਹਿੰਦੀ ਹੈ ਜਿਸ ਕਾਰਨ ਬਹੁਤ ਸਾਰੇ ਲੋ ਕ ਵੱ ਖ-ਵੱ ਖ ਤਰ੍ਹਾਂ ਦੀਆ ਦ ਵਾ ਈ ਆ ਦੀ ਵਰਤੋਂ ਕਰਦੇ ਹਨ ਪਰ ਇਹਨਾਂ ਦਿਕਤਾ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਕਿ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਕੋਈ ਸਾ ਈ ਡ ਇ ਫੈ ਕ ਟ ਨਹੀਂ ਹੁੰਦਾ।
ਪੇ ਟ ਸੰ ਬੰ ਧੀ ਦਿੱ ਕ ਤਾਂ ਤੋਂ ਰਾਹਤ ਪਾਉਣ ਲਈ ਜਾਂ ਕ ਬ ਜ਼ ਸੰ ਬੰ ਧੀ ਪ ਰੇ ਸ਼ਾ ਨੀ ਆਂ ਤੋਂ ਰਾਹਤ ਪਾਉਣ ਲਈ ਇਸ ਘਰੇਲੂ ਨੁਸਖੇ ਨੂੰ ਵਰਤਣਾ ਚਾਹੀਦਾ ਹੈ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਪੰਜਾਹ ਗ੍ਰਾਮ ਬੇ ਲ ਦਾ ਮੁ ਰੱ ਬਾ, ਪੰਜਾਹ ਗ੍ਰਾਮ ਹ ਰ ੜਾਂ ਦਾ ਮੁ ਰੱ ਬਾ, ਪੰਜਾਹ ਗ੍ਰਾਮ ਔ ਲੇ ਦਾ ਮੁ ਰੱ ਬਾ,
ਪੰਜਾਹ ਗ੍ਰਾਮ ਗਾ ਜ ਰ ਦਾ ਮੁ ਰੱ ਬਾ, ਤੀਹ ਗ੍ਰਾਮ ਗੁ ਲ ਕੰ ਦ, ਪੰਜਾਹ ਗ੍ਰਾਮ ਸੇਬ ਦਾ ਮੁ ਰੱ ਬਾ , ਦਸ ਗ੍ਰਾਮ ਮੋ ਤੀ ਪੀ ਸ ਦੀ ਭ ਸ ਮ, ਦਸ ਗ੍ਰਾਮ ਤ੍ਰੀ ਭੰ ਗ ਭ ਸ ਮ, ਦਸ ਗ੍ਰਾਮ ਪ੍ਰ ਵਾ ਨ ਭ ਸ ਮ, ਦਸ ਗ੍ਰਾਮ ਵਾਂ ਗ ਭ ਸ ਮ, ਦੱਸ ਗ੍ਰਾਮ ਅ ਦ ਰ ਕ ਭ ਸ ਮ, ਚਾਹੀਦੀ ਹੈ। ਸਭ ਤੋਂ ਪਹਿਲਾ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕ ਬਰਤਨ ਵਿਚ ਪਾ ਲਓ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ।
ਇਸ ਤੋਂ ਬਾਅਦ ਹੁਣ ਇਨ੍ਹਾਂ ਨੂੰ ਇੱਕ ਬਰਤਨ ਵਿੱਚ ਪਾ ਕੇ ਰੱਖ ਲਵੋ ਅਤੇ ਰੋਜ਼ਾਨਾ ਇਸ ਦੀ ਵਰਤੋਂ ਕਰੋ। ਹੁਣ ਦਿਨ ਵਿਚ ਦੋ ਵਾਰੀ ਇਸ ਨੁਸਖੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਗੱਲ ਦਾ ਧਿਆਨ ਰੱਖਣਾ ਹੈ ਕਿ ਸਵੇਰੇ ਅਤੇ ਸ਼ਾਮ ਠੰਡੇ ਦੁੱਧ ਨਾਲ ਇਸ ਨੁਸਖੇ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸ ਤੋਂ ਇਲਾਵਾ ਰੋਜ਼ਾਨਾ ਸਭ ਤੋਂ ਪਹਿਲਾਂ ਇਕ ਗਿਲਾਸ ਕੋ ਸੇ ਜਾਂ ਗ ਰ ਮ ਪਾ ਣੀ ਖਾਲੀ ਪੇ ਟ ਜਰੂਰ ਪੀ ਓ ਕਿਉਂਕਿ ਅਜਿਹਾ ਕਰਨ ਨਾਲ ਪੇ ਟ ਸੰ ਬੰ ਧੀ ਹਰ ਤਰ੍ਹਾਂ ਦੀਆਂ ਦਿੱਕਤਾਂ ਤੋਂ ਰਾਹਤ ਮਿਲ ਜਾਵੇਗੀ ਅਤੇ ਕ ਬ ਜ਼ ਵੀ ਦੂਰ ਹੋ ਜਾਵੇਗੀ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ