ਤੰਦਰੁਸਤ ਸਰੀਰ ਅਤੇ ਫਿੱਟ ਸਰੀਰ ਲਈ ਨੀਂਦ ਦਾ ਪੂਰਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਜੇਕਰ ਨੀਂਦ ਅਧੂਰੀ ਰਹੇਗੀ ਤਾਂ ਇਨਸਾਨ ਨੂੰ ਕੰਮ ਕਰਨ ਦੇ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਤੇ ਪ੍ਰੇਸ਼ਾਨੀਆਂ ਆਉਣਗੀਆਂ ਅਤੇ ਉਹ ਕੰਮ ਦੇ ਵਿੱਚ ਮਨ ਨਹੀਂ ਟਕਾ ਸਕਦਾ ਜਿਸ ਕਾਰਨ ਉਸ ਵਿੱਚ ਆਲਸ ਬਣ ਜਾਵੇਗਾ ਅਤੇ ਉਹ ਕੰਮ ਅੱਧ ਅਧੂਰਾ ਰਹਿ ਜਾਵੇਗਾ।
ਪਰ ਬਹੁਤ ਸਾਰੇ ਲੋਕ ਅਜਿਹਾ ਕਹਿੰਦੇ ਹਨ ਕਿ ਉਹ ਕਿਸੇ ਕਾਰਨ ਨੀਂਦ ਨੂੰ ਪੂਰਾ ਨਹੀਂ ਕਰ ਸਕਦੇ ਜਾਂ ਉਨ੍ਹਾਂ ਦੀ ਨੀਂਦ ਪੂਰੀ ਨਹੀਂ ਹੁੰਦੀ ਤਾਂ ਜੇਕਰ ਉਹ ਲੋਕ ਆਪਣੇ ਸਿਰਹਾਣੇ ਦੇ ਹੇਠ ਇਹ ਚਾਰ ਚੀਜ਼ਾਂ ਰੱਖਣਗੇ ਤਾਂ ਉਨ੍ਹਾਂ ਨੂੰ ਵਧੀਆ ਨੀਂਦ ਆਵੇਗੀ ਅਤੇ ਨੀਂਦ ਦੇ ਸਮੇਂ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ।
ਇਸੇ ਤਰ੍ਹਾਂ ਸਭ ਤੋਂ ਪਹਿਲਾਂ ਜੇਕਰਕੁਝ ਲੋਕ ਆਪਣੇ ਹੱਥ ਜਾਂ ਗਲ ਵਿੱਚ ਸਰਬਲੋਹ ਦੀ ਕੋਈ ਚੀਜ਼ ਪਹਿਨਣ ਲੈਣ ਤਾਂ ਉਸ ਨਾਲ ਬਹੁਤ ਫਾਇਦਾ ਹੁੰਦਾ ਹੈ ਪਰ ਜੇਕਰ ਸਿਰਹਾਣੇ ਦੇ ਥੱਲੇ ਸਰਬਲੋਹ ਦੀ ਕੋਈ ਚੀਜ਼ ਰੱਖ ਲਈ ਜਾਵੇ ਤਾਂ ਉਸ ਨਾਲ ਨੀਂਦ ਦੇ ਸਮੇਂ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ ਅਤੇ ਨੀਂਦ ਵਧੀਆ ਆਉਂਦੀ ਹੈ।
ਇਸ ਤੋਂ ਇਲਾਵਾ ਸਰਬਲੋਹ ਦੇ ਨਾਲ ਨੀਂਦ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਲੱਗਦਾ। ਇਸ ਤੋਂ ਇਲਾਵਾ ਜੇਕਰ ਆਪਣੀ ਮਿੰਜ ਦੇ ਹੇਠ ਜਾਂ ਸਰ੍ਹਾਣੇ ਦੇ ਨਜ਼ਦੀਕ ਪਾਣੀ ਦਾ ਗਲਾਸ ਰੱਖਿਆ ਜਾਂਦਾ ਹੈ ਤਾਂ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ ਕਿਉਂਕਿ ਇਹ ਸਕਰਾਤਮਕ ਦਾ ਗੁਣ ਹੁੰਦਾ ਹੈ
ਅਤੇ ਇਸ ਇਸ ਲਈ ਪਾਣੀ ਨਜ਼ਦੀਕ ਹੋਣ ਨਾਲ ਕਿਸੇ ਤਰ੍ਹਾਂ ਦਾ ਡਰ ਨਹੀਂ ਰਹਿੰਦਾ ਅਤੇ ਨੀਂਦ ਵੀ ਵਧੀਆ ਆਉਂਦੀ ਹੈ। ਇਸ ਤੋਂ ਇਲਾਵਾ ਜਿਗਰ ਕੁਇਜ਼ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਤਾਂ ਉਹ ਫੁੱਲਾਂ ਦਾ ਸਹਾਰਾ ਲੈ ਸਕਦੇ ਹਨ ਕਿਉਂਕਿ ਜੋ ਫੁੱਲਾਂ ਵਿੱਚੋਂ ਸੁਗੰਧ ਆਉਂਦੀ ਹੈ ਉਹ ਨੀਂਦ ਲਈ ਬਹੁਤ ਵਧੀਆ ਹੁੰਦੀ ਹੈ।
ਇਸ ਤੋਂ ਇਲਾਵਾ ਜਦੋਂ ਨੀਂਦ ਨਹੀਂ ਆਉਂਦੀ ਤਾਂ ਰਾਤ ਦੇ ਸਮੇਂ ਨੂੰ ਅਜਾਈਂ ਨਹੀਂ ਗੁਆਉਣਾ ਚਾਹੀਦਾ ਸਗੋਂ ਉਸ ਸਮੇਂ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਅਤੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਅਜਿਹਾ ਕਰਨ ਨਾਲ ਵੀ ਫ਼ਾਇਦਾ ਹੋਵੇਗਾ ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ