Breaking News

ਬਾਬੇ ਨੇ ਦਸੇ ਅਜਿਹੇ ਦੇਸੀ ਇਲਾਜ ਵੱਡੇ ਵੱਡੇ ਡਾਕਟਰ ਵੀ ਹੋ ਜਾਣਗੇ ਫੇਲ

ਬਹੁਤ ਸਾਰੀਆਂ ਅਜਿਹੀਆਂ ਜੜੀ-ਬੂਟੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਬਹੁਤ ਸਾਰੇ ਰੋਗ ਅਸਾਨੀ ਨਾਲ ਸਹੀ ਹੋ ਜਾਂਦੇ ਹਨ। ਜਿਵੇਂ ਅਸ਼ਵਗੰਧਾ ਦੇ ਬੂਟੇ ਦੇ ਪੱਤੇ ਖਾਣ ਨਾਲ ਸਰੀਰ ਵਿੱਚੋਂ ਕਮਜ਼ੋਰੀ ਦੂਰ ਹੁੰਦੀ ਹੈ, ਦਿਮਾਗ ਚੁਸਤ ਰਹਿੰਦਾ ਹੈ ਅਤੇ ਯਾਦਾਸ਼ਤ ਵਿੱਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਇਹ ਖੂ ਨ ਨੂੰ ਸਾਫ਼ ਕਰਦਾ ਹੈ ਅਤੇ ਮਰਦਾਨਾ ਤਾਕਤ ਵਿੱਚ ਵੀ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਮੂੰਹ ਵਿੱਚ ਇਨਫੈਕਸ਼ਨ, ਕੰਨ ਵਿਚ ਦਰਦ ਤੋਂ ਰਾਹਤ ਪਾਉਣ ਲਈ ਅਤੇ

ਚਿਹਰੇ ਉੱਤੇ ਫਿੰਸੀਆਂ ਅਤੇ ਦਾਗ-ਧੱਬਿਆਂ ਤੋਂ ਰਾਹਤ ਪਾਉਣ ਲਈ ਇਸ ਪੌਦੇ ਦੇ ਵਿਚੋਂ ਨਿਕਲਣ ਵਾਲਾ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਜੋੜਾਂ ਦੇ ਦ ਰ ਦ ਅਤੇ ਗੋਡਿਆਂ ਦੇ ਦ ਰ ਦ ਤੋਂ ਰਾਹਤ ਪਾਉਣ ਲਈ ਇਸ ਪੌਦੇ ਦੇ ਪੱਤਿਆਂ ਨੂੰ ਤੋੜੋ ਅਤੇ ਉਸ ਵਿਚੋਂ ਜੋ ਦੁੱਧ ਨਿਕਲਦਾ ਉਸ ਦੀ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ‌ਇਸ ਤੋਂ ਇਲਾਵਾ ਜੇਕਰ ਅੱਡਿਆਂ ਅਤੇ ਬਿਆਈਆਂ ਪਾਟੀਆਂ ਹੋਣ ਤਾਂ ਇਸ ਦੇ ਪੱਤਿਆਂ ਵਿਚੋਂ ਨਿਕਲਣ ਵਾਲੇ ਦੁੱਧ ਦੀ ਮਾਲਿਸ਼ ਕਰੋ ਇਸ ਨਾਲ ਬਹੁਤ ਲਾਭ ਹੁੰਦਾ ਹੈ।

ਇਸ ਨਾਲ ਅੱਡੀਆਂ ਵਿਚ ਹੋਣ ਵਾਲੇ ਦ ਰ ਦ ਤੋਂ ਵੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਨਿੰਮ ਦੀ ਵਰਤੋਂ ਵੀ ਬਹੁਤ ਜ਼ਿਆਦਾ ਲਾਭਕਾਰੀ ਹੁੰਦੀ ਹੈ। ਨਿੰਮ ਦੀ ਦਾਤਣ ਕਰਨ ਨਾਲ ਦੰਦ ਸਾਫ ਹੁੰਦੇ ਹਨ ਅਤੇ ਮਜ਼ਬੂਤ ਹੁੰਦੇ ਹਨ। ਇਸ ਤੋਂ ਇਲਾਵਾ ਖੂ ਨ ਸਬੰਧੀ ਸਾਰੀਆਂ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਨਿੰਮ ਬਹੁਤ ਜ਼ਿਆਦਾ ਲਾਭਕਾਰੀ ਹੈ।

ਨਿੰਮ ਦੀ ਵਰਤੋਂ ਕਰਨ ਨਾਲ ਲਕੋਰੀਆ ਰੋਗ ਵੀ ਠੀਕ ਹੋ ਜਾਂਦਾ ਹੈ।ਇਸ ਤੋਂ ਇਲਾਵਾ ਨਿੰਮ ਦੀ ਵਰਤੋਂ ਕਰਨ ਨਾਲ ਬੁਖ਼ਾਰ ਤੋਂ ਰਾਹਤ ਪਾਈ ਜਾ ਸਕਦੀ ਹੈ। ਨਿੰਮ ਦੀ ਸਕੋਰ ਬਣਾਕੇ ਵਰਤੋਂ ਕਰਨ ਨਾਲ ਜ਼ਖਮ ਅਤੇ ਸੱਟ ਬਿਲਕੁਲ ਸਹੀ ਹੋ ਜਾਂਦੀ ਹੈ। ਇਸੇ ਤਰ੍ਹਾਂ ਨਿੰਮ ਦੀ ਵਰਤੋਂ ਕਰਨ ਨਾਲ ਚਿਹਰੇ ਉੱਤੇ ਦਾਗ-ਧੱਬਿਆਂ ਤੋਂ ਵੀ ਰਾਹਤ ਪਾਈ ਜਾ ਸਕਦੀ ਹੈ। ਬਹੁਤ ਸਾਰੇ ਲੋਕ ਨਿੰਮ ਦੀ ਵਰਤੋਂ ਦਵਾਈਆਂ ਦੀ ਤਰ੍ਹਾਂ ਕਰਦੇ ਹਨ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ। ਵੀਡੀਓ ਵਿਚ ਹੋਰ ਬਹੁਤ ਸਾਰੇ ਘਰੇਲੂ ਨੁਸਖਿਆਂ ਨੂੰ ਬਣਾਉਣ ਦੀ ਵਿਧੀਆ ਬਾਰੇ ਦੱਸਿਆ ਗਿਆ ਹੈ

Check Also

21 May Love Rashifal: ਜਾਣੋ ਤੁਹਾਡੀ ਲਵ ਲਾਈਫ ਅਤੇ ਵਿਆਹੁਤਾ ਜੀਵਨ ਲਈ ਮੰਗਲਵਾਰ ਕਿਹੋ ਜਿਹਾ ਰਹੇਗਾ।

ਮੇਖ Love Horoscope: ਵਿਆਹੇ ਲੋਕ ਆਪਣੇ ਪਰਿਵਾਰਕ ਜੀਵਨ ਤੋਂ ਖੁਸ਼ ਨਜ਼ਰ ਆਉਣਗੇ। ਉਹ ਆਪਣੇ ਜੀਵਨ …

Leave a Reply

Your email address will not be published. Required fields are marked *