ਜਿਹੜੇ ਘਰ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਨਹੀਂ ਕੀਤਾ ਜਾਂਦਾ ਜਾ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਨੂੰ ਯਾਦ ਨਹੀਂ ਕੀਤਾ ਜਾਂਦਾ ਤਾ ਉਸ ਘਰ ਵਿਚ ਹਰ ਸਮੇ ਕਲੇਸ਼, ਝਗੜੇ ਜਾ ਲੜਾਈਆਂ ਹੁੰਦੀਆਂ ਰਹਿੰ ਦੀਆਂ ਹਨ ਇਸ ਤੋਂ ਇਲਾਵਾ ਉਸ ਘਰ ਵਿਚ ਕਿਸੇ ਵੀ ਕੰਮ ਵਿਚ ਵਰਕਤ ਨਹੀਂ ਹੁੰਦੀ ਸਗੋਂ ਹਰ ਕੰਮ ਵਿਚ ਘਾਟਾ ਰਹਿੰਦਾ ਹੈ ਅਤੇ ਨਿਰਾਸ਼ਾ ਹੀ ਮਿਲਦੀ ਹੈ ਪਰ ਇਸ ਦੇ ਉਲਟ ਜਿਸ ਘਰ ਵਿਚ ਪਰਮਾਤਮਾ ਦਾ ਨਾਮ ਚਲਦਾ ਰਹਿੰਦਾ ਹੈ ਜਾ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੀ ਭਜਨ ਬੰਦਗੀ ਕੀਤੀ ਜਾਂਦੀ ਹੈ
ਉਸ ਘਰ ਵਿਚ ਬਹੁਤ ਆਮਦਨ ਅਤੇ ਕਾਮਯਾਬੀ ਰਹਿੰਦੀ ਹੈ ਇਸ ਤੋਂ ਇਲਾਵਾ ਉਸ ਘਰ ਵਿਚ ਸ਼ਾਂਤੀ ਬਣੀ ਰਹਿੰਦੀ ਹੈ ਇਸ ਤੋਂ ਇਲਾਵਾ ਸੁਖ ਅਤੇ ਸਾਂਤੀ ਬਣਾਈ ਰੱਖਣ ਲਈ ਕੁਝ ਗੱਲਾਂ ਦਾ ਧਿਆਨ ਜਰੂਰ ਰੱਖਣਾ ਚਾ ਹੀ ਦਾ ਹੈ ਇਸੇ ਤਰ੍ਹਾਂ ਗੱਲ ਦਾ ਧਿਆਨ ਰੱਖਣ ਚਾਹੀਦਾ ਹੈ ਕਿ ਸ਼ਾਮ ਦੇ ਸਮੇ ਕਦੇ ਵੀ ਕੰਘੀ ਨਹੀਂ ਕਰਨੀ ਚਾਹੀਦੀ ਕਿਉਕਿ ਜੇਕਰ ਸ਼ਾਮ ਨੂੰ ਕੰਘੀ ਕੀਤੀ ਜਾਂਦੀ ਹੈ ਤਾ ਇਸ ਨਾਲ ਘਰ ਵਿਚ ਬਰਕਤ ਅਤੇ ਪੈਸਾ ਨਹੀਂ ਰਹਿੰਦਾ ਇਸ ਤੋਂ ਇਲਾਵਾ ਸ਼ਾਮ ਦੇ ਸਮੇਂ ਘਰ ਦੇ ਦਰਵਾਜ਼ੇ ਚ ਖੜ੍ਹ ਕੇ ਕਿਸੇ ਨਾਲ ਵੀ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਕਰਨੀ ਚਾਹੀਦੀ ਭਾਵ ਕਿਸ ਦੀ ਬੁਰਾਈ ਨਹੀਂ ਕਰਨੀ ਚਾਹੀਦੀ।
ਕਿਉਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਸ਼ਾਮ ਦਾ ਸਮਾਂ ਮਾਂ ਲਕਸ਼ਮੀ ਦਾ ਹੁੰਦਾ ਹੈ ਇਸ ਲਈ ਇਸ ਸਮੇਂ ਦਰਵਾਜ਼ੇ ਵਿੱਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸੂਰਜ ਚੜ੍ਹਨ ਤਕ ਕਿਸੇ ਵੀ ਪਰਿਵਾਰਕ ਮੈਂਬਰਾਂ ਨੂੰ ਸੌਣਾ ਨਹੀਂ ਚਾਹੀਦਾ ਕਿਉਂਕਿ ਅਜਿਹਾ ਕਰਨ ਨਾਲ ਵੀ ਘਰ ਵਿੱਚ ਬਰਕਤ ਨਹੀਂ ਰਹਿੰਦੀ।
ਇਸ ਤੋਂ ਇਲਾਵਾ ਰਾਤ ਨੂੰ ਸੌਣ ਤੋਂ ਪਹਿਲਾਂ ਜੂਠੇ ਬਰਤਨਾਂ ਦੀ ਸਫ਼ਾਈ ਜ਼ਰੂਰ ਕਰਨੀ ਚਾਹੀਦੀ ਹੈ ਕਦੇ ਵੀ ਜੂਠ ਨਹੀਂ ਛੱਡਣੀ ਚਾਹੀਦੀ ਅਜਿਹਾ ਕਰਨ ਨਾਲ ਵੀ ਦਿੱਕਤਾਂ ਆਉਂਦੀਆਂ ਹਨ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜਰੂਰ ਦੇਖੋ ਇਸ ਵੀਡੀਓ ਦੇ ਰਹੀ ਕੁਝ ਹੋਰ ਘਰੇਲੂ ਨੁਸਖਿਆ ਨੂੰ ਬਣਾਉਣ ਦੀਆ ਵਿਧੀਆਂ ਬਾਰੇ ਜਾਣਕਰੀ ਮਿਲੇਗੀ