ਬਹੁਤ ਸਾਰੇ ਲੋਕ ਇਸ ਬਦਲ ਰਹੇ ਮੌਸਮ ਦੇ ਕਾਰਨ ਹੋ ਰਹੀ ਠੰਢ ਦਾ ਆਨੰਦ ਮਾਣ ਰਹੇ ਹਨ । ਪਰ ਇਸ ਵੱਧ ਰਹੀ ਠੰਡ ਕਾਰਨ ਕਈ ਲੋਕ ਖਾਸੇ ਪ੍ਰੇਸ਼ਾਨ ਵੀ ਹੋ ਰਹੇ ਹਨ । ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਜਿਨ੍ਹਾਂ ਨਵ ਵਿਆਹੀ ਜੋੜੀ ਦਾ ਹੁਣੇ ਹੁਣੇ ਵਿਆਹ ਹੋਇਆ ਹੈ । ਉਨ੍ਹਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਹੀ ਹੋਈ ਹੈ । ਤੇ ਉਨ੍ਹਾਂ ਦੀ ਇਸ ਸਰਦੀ ਵਧੀਆ ਲੰਘਾਉਣ ਵਾਸਤੇ ਅੱਜ ਇਕ ਅਜਿਹਾ ਨੁਸਖ਼ਾ ਲੈ ਕੇ ਆਏ ਹਾਂ , ਜਿਸ ਦੇ ਚਲਦੇ ਉਹ ਇਸ ਪੂਰੀ ਸਰਦੀ ਕਾਫੀ ਆਨੰਦ ਮਾਣ ਸਕਣਗੇ ।
ਉਸ ਲਈ ਤੁਸੀਂ ਇਕ ਗ੍ਰਾਮ ਸੋਨਾ ਭਸਮ ਲੈਣੀ ਹੈ , ਇੱਕ ਗ੍ਰਾਮ ਕੇਸਰ, ਪੰਜ ਗ੍ਰਾਮ ਜੈਫਲ , ਪੰਜ ਗਰਾਮ ਸ਼ਤਾਵਰ , ਪੰਜ ਗਰਾਮ ਮੂਸਲੀ , ਪੰਜ ਗ੍ਰਾਮ ਅਕਰਕਰਾਂ ਇਰਾਨੀ , ਪੰਜ ਗ੍ਰਾਮ ਅਸ਼ਵਗੰਧਾ ਲੈਣਾ ਹੈ । ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਚੰਗੀ ਤਰ੍ਹਾਂ ਦੇ ਨਾਲ ਪੀਸ ਲੈਣਾ ਹੈ । ਚੰਗੀ ਤਰ੍ਹਾਂ ਪੀਸਣ ਤੋਂ ਬਾਅਦ ਹਰ ਰੋਜ਼ ਇਕ ਚਮਚ ਤੁਸੀਂ ਇਸ ਦਾ ਸੇਵਨ ਕਰਨਾ ਹੈ । ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚੱਮਚ ਇਸ ਪਾਊਡਰ ਨੂੰ ਗਰਮ ਦੁੱਧ ਨਾਲ ਲੈਣਾ ਹੈ ਤੇ ਇਸ ਨਾਲ ਤੁਹਾਡੇ ਸਰੀਰ ਦੀ ਤਾਕਤ ਵਧੇਗੀ।
ਤੁਸੀਂ ਇਸ ਪੂਰੀ ਸਰਦੀ ਆਪਣੇ ਸਾਥੀ ਦੇ ਨਾਲ ਆਨੰਦ ਮਾਣ ਸਕੋਗੇ ਤੇ ਆਪਣੇ ਸਾਥੀ ਨੂੰ ਵੀ ਖ਼ੁਸ਼ ਕਰ ਸਕੋਗੇ । ਇਸ ਵੀਡੀਓ ਨਾਲ ਸਬੰਧਤ ਹੋ ਜਾਣਕਾਰੀ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ । ਉਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਤੇ ਨਾਲ ਹੀ ਲਾਇਕ ਕਰੋ ਸਾਡਾ ਫੇਸਬੁੱਕ ਪੇਜ ਵੀ