ਕਈ ਵਾਰ ਛੋਟਾ ਬੱਚਾ ਅਕਸਰ ਰੋਂਦਾ ਰਹਿੰਦਾ ਹੈ ਜਾਂ ਚਿੜਚਿੜੇਪਣ ਵਿੱਚ ਰਹਿੰਦਾ ਹੈ ਤਾਂ ਬਹੁਤ ਸਾਰੇ ਲੋਕ ਉਸ ਗੱਲ ਨੂੰ ਸਮਝ ਨਹੀਂ ਪਾਉਂਦੇ ਕਿਉਂਕਿ ਉਹ ਛੋਟਾ ਬੱਚਾ ਬੋਲਣ ਅਤੇ ਚੱਲਣ ਦੇ ਅਸਮਰੱਥ ਹੁੰਦਾ ਹੈ ਇਸ ਲਈ ਉਹ ਕੁਝ ਦੱਸ ਨਹੀਂ ਸਕਦਾ। ਜਿਸ ਦੇ ਚਲਦਿਆਂ ਉਸ ਛੋਟੇ ਬੱਚੇ ਦੇ ਮਾਪੇ ਉਸ ਨੂੰ ਅੰਗਰੇਜ਼ੀ ਦਵਾਈਆਂ ਦੁਹਰਾਉਣੀਆਂ ਸ਼ੁਰੂ ਕਰ ਦਿੰਦੇ ਹਨ
ਪਰ ਅਸਲ ਦੇ ਵਿਚ ਜ਼ਿਆਦਾਤਰ ਛੋਟੇ ਬੱਚੇ ਉਸ ਸਮੇਂ ਰੋਂਦੇ ਹਨ ਜਦੋਂ ਉਨ੍ਹਾਂ ਨੂੰ ਬੁਰੀ ਨਜ਼ਰ ਲੱਗ ਜਾਂਦੀ ਹੈ ਭਾਵੇਂ ਕੁਝ ਲੋਕ ਇਸ ਨੂੰ ਵਹਿਮ ਭਰਮ ਮੰਨਦੇ ਹਨ ਅਤੇ ਇਸ ਤੇ ਵਿਸ਼ਵਾਸ ਨਹੀਂ ਕਰਦੇ ਪਰ ਜੋ ਲੋਕ ਇਸ ਗੱਲ ਤੇ ਵਿਸ਼ਵਾਸ ਕਰਦੇ ਹਨ ਉਨ੍ਹਾਂ ਨੂੰ ਬੱਚੇ ਦੀ ਨਜ਼ਰ ਉਤਾਰਨ ਲਈ ਇਸ ਘਰੇਲੂ ਉਪਾਅ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸ ਘਰੇਲੂ ਨੁਸਖੇ ਦੀ ਵਰਤੋਂ ਦਿਨ ਵਿਚ ਦੋ ਵਾਰ ਕਰਨੀ ਚਾਹੀਦੀ ਹੈ।ਇਸ ਲਈ ਸਭ ਤੋਂ ਪਹਿਲਾਂ ਇੱਕ ਸੌ ਅੱਠ ਮਣਕਿਆਂ ਦੀ ਮਾਲਾ ਲੈ ਲਵੋ। ਉਸ ਮਾਲਾ ਨੂੰ ਸਵੇਰੇ ਗਿਆਰਾਂ ਵਜੇ ਅਤੇ ਸ਼ਾਮ ਨੂੰ ਗਿਆਰਾਂ ਵਾਰ ਵਰਤਣਾ ਚਾਹੀਦਾ ਹੈ ਪਰ ਇਸ ਮਾਲਾ ਤੇ ਇੱਕ ਮੂਲ ਮੰਤਰ ਨੂੰ ਵੀ ਲਗਾਤਾਰ ਬੋਲਦੇ ਰਹਿਣਾ ਚਾਹੀਦਾ ਹੈ
ਉਹ ਮੂਲ ਮੰਤਰ ਇਸ ਤਰ੍ਹਾਂ ਹੈ ਕਿ ਓਮ ਨਮੋ ਗੁਰੂ ਸਹਾਏ ਨਜ਼ਰ ਤੁਰੰਤ ਭਗਾਏ ਬਾਨਰ ਸੇਨਾ ਨਜ਼ਰ ਕੋ ਖਾਏ ਭੈਰੋਂ ਸਬਾਨ ਨਜ਼ਰ ਕੋ ਚਬਾਏ ਸਮੁੰਦਰ ਮੱਧਯ ਗੈਤੋ ਖਾਏ ਪ੍ਰਲਾਦ ਕੀ ਸੌਗੰਧ ਬਹੋਰੀ ਨਾ ਆਏ ਜੋ ਹਰਿ ਨਰਸਿੰਘ ਦੇਵ ਮਨਾਏ। ਇਸ ਨੁਸਖ਼ੇ ਦੀ ਵਰਤੋਂ ਕਰਦੇ ਸਮੇਂ ਹੱਥ ਵਿੱਚ ਮੋਰ ਦੇ ਪੰਖ ਜ਼ਰੂਰ ਰੱਖਣੇ ਚਾਹੀਦੇ ਹਨ ਅਤੇ ਇਸ ਨਾਲ ਝਾੜਾ ਕਰਦੇ ਰਹਿਣਾ ਚਾਹੀਦਾ ਹੈ
ਇਸ ਨਾਲ ਬਹੁਤ ਫ਼ਾਇਦਾ ਹੋਵੇਗਾ ਇਸ ਤੋਂ ਇਲਾਵਾ ਇਸ ਝਾੜਾ ਕਰਨ ਤੋਂ ਬਾਅਦ ਬੱਚੇ ਦੇ ਮੱਥੇ ਮੂਕ ਮਾਰ ਦੇਣੀ ਚਾਹੀਦੀ ਹੈ ਅਜਿਹਾ ਕਰਨ ਨਾਲ ਲਾਭ ਹੋਵੇਗਾ। ਜੇਕਰ ਤੁਸੀਂ ਇਸ ਘਰੇਲੂ ਨੁਸਖੇ ਦੇ ਨਾਲ ਜਲਦੀ ਰਾਹਤ ਪਾਉਣੀ ਚਾਹੁੰਦੇ ਹੋ ਤਾਂ
ਇਸ ਲਈ ਦੀਵਾਲੀ ਜਾਂ ਲੋਹੜੀ ਦੇ ਤਿਉਹਾਰ ਦੀ ਉਡੀਕ ਕਰਨੀ ਪਵੇਗੀ ਇਸ ਤੋਂ ਇਲਾਵਾ ਮੱਸਿਆ ਆਦਿ ਦਿਨਾਂ ਦੀ ਉਡੀਕ ਕਰਨੀ ਪਵੇਗੀ ਕਿਉਂਕਿ ਇਨ੍ਹਾਂ ਦਿਨਾਂ ਤੇ ਜ਼ਿਆਦਾ ਲਾਭ ਹੁੰਦਾ ਹੈ