ਵੀਡੀਓ ਥੱਲੇ ਜਾ ਕੇ ਦੇਖੋ,ਭਿੱਜੀ ਹੋਈ ਛੋਲਿਆਂ ਦੇ ਨਾਲ ਕਿਹੜੀ ਚੀਜ਼ ਨਹੀਂ ਖਾਣੀ ਚਾਹੀਦੀ , ਜਾਂ ਉਸ ਤੋਂ ਬਾਅਦ ਬਣੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਜਿਸ ਨਾਲ ਤੇ ਹੋਰ ਸਮੱਸਿਆ ਪੈਦਾ ਹੋ ਸਕਦੀ ਹੈ, ਜਿਵੇ ਕਿ ਛੋਲੇ ਖਾਣ ਨਾਲ ਸਾਡੇ ਸਰੀਰ ਦੇ ਵਿੱਚ ਤਾ-ਕ-ਤ ਆਉਂਦੀ ਹੈ, ਸਾਡੇ ਸਰੀਰ ਨੂੰ ਊਰਜਾ ਮਿਲਦੀ ਹੈ ਰੋ-ਗਾਂ ਨਾਲ ਲ-ੜ-ਨ ਦੀ ਸ਼ਕਤੀ ਮਿਲਦੀ, ਛੋਲੇ ਖਾਣ ਨਾਲ ਸਾਡੇ ਸਰੀਰ ਵਿਚ ਹੀ-ਮੋ-ਗ-ਲੋ-ਬਿ-ਨ ਵੀ ਬਣਦਾ ਹੈ, ਅਤੇ ਸਾਡਾ ਸਰੀਰ ਚੁ-ਸ-ਤ ਰਹਿੰਦਾ ਹੈ, ਇਹ ਮਾਸ ਪੇਸ਼ੀਆਂ ਅਤੇ
ਹੱਡੀਆਂ ਨੂੰ ਮ-ਜ਼-ਬੂ-ਤ ਕਰਦਾ ਹਾਂ, ਪਰ ਹੁਣ ਗੱਲ ਕਰਦੇ ਹਾਂ ਕਿ ਸਾਨੂੰ ਛੋਲੇ ਖਾਣ ਤੋਂ ਬਾਅਦ ਕਿਹੜੀ ਚੀਜ਼ ਦਾ ਸੇ-ਵ-ਨ ਨਹੀਂ ਕਰਨਾ ਚਾਹੀਦਾ,ਪਹਿਲੇ ਨੰਬਰ ਤੇ ਹੈ ਕਿ ਛੋਲੇ ਖਾਣ ਤੋਂ ਬਾਅਦ ਸਾਨੂੰ ਕਦੀ ਵੀ ਦੁੱਧ ਨਹੀਂ ਪੀਣਾ ਚਾਹੀਦਾ ਹੈ ਚੀਜ਼ਾਂ ਦਾ ਸੇ-ਵ-ਨ ਨਹੀਂ ਕਰਨਾ ਚਾਹੀਦਾ, ਕਿਉਂਕਿ ਛੋਲੇ ਅਤੇ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਵੇਚ ਹਾਈ ਪ੍ਰੋ-ਟੀ-ਨ ਹੁੰਦਾ ਹੈ, ਜੋ ਕਿ ਸਾਡੇ ਸਰੀਰ ਵਿੱਚ ਪਾਚਨ ਵਿੱਚ ਬਹੁਤ ਸਮਾਂ ਲਗਾਉਂਦੇ ਹਨ, ਅਤੇ ਜੇ ਕਰ ਤੁਸੀਂ ਇਹਨਾ ਦਾ ਇ-ਸ-ਤੇ-ਮਾ-ਲ ਕਰਦੇ ਹੋ ਤਾਂ
ਤੁਹਾਨੂੰ ਕਬਜ਼ ਐ-ਸੀ-ਡਿ-ਟੀ ਅਤੇ ਪੇਟ ਦੀਆਂ ਸ-ਮੱ-ਸਿ-ਆ-ਵਾਂ ਹੋਣ ਦਾ ਡਰ ਰਹਿੰਦਾ ਹੈ,ਜੇਕਰ ਤੁਸੀਂ ਛੋਲੇ ਖਾਣੇ ਹਨ ਅਤੇ ਉਸ ਤੋਂ ਬਾਅਦ ਦੁੱਧ ਵੀ ਪੀਣਾ ਹੈ ਤਾਂ ਤੁਸੀਂ ਇਸ ਵਿਚ ਇਕ ਘੰਟੇ ਦਾ ਸਮਾਂ ਪਾ ਲਓ, ਅਗਲੀ ਗੱਲ ਕਰਦੇ ਹਾਂ ਕਿ ਛੋਲਿਆਂ ਦੇ ਨਾਲ ਅੰ-ਡੇ ਨੂੰ ਵੀ ਨਹੀਂ ਖਾਣਾ, ਇਹਨਾਂ ਦੋਹਾਂ ਵਿਚ ਪ੍ਰੋਟੀਨ ਜ਼ਿਆਦਾ ਹੁੰਦਾ ਹੈ, ਇਹ ਵੀ ਉਸੇ ਤਰ੍ਹਾਂ ਹੀ ਹੁੰਦਾ ਹੈ ਇਹ ਵੀ ਤੁਹਾਨੂੰ ਕਬਜ਼ ਦੀ ਸ-ਮੱ-ਸਿ-ਆ ਕਰ ਸਕਦਾ ਹੈ, ਉਸ ਤੋਂ ਬਾਅਦ ਫੇਰ ਤੁਸੀਂ ਛੋਲੇ ਖਾਣ ਤੋਂ ਬਾਅਦ ਅਚਾਰ ਨਹੀਂ ਖਾਣਾ,
ਕਿਉਂਕਿ ਅਚਾਰ ਨੂੰ ਗਲਾਓਣ ਲਈ ਇਸ ਵਿੱਚ ਸਿਰਕਾ ਪਾਇਆ ਹੁੰਦਾ ਹੈ, ਛੋਲੀਆ ਤੋਂ ਬਾਅਦ ਜੇਕਰ ਆਚਾਰ ਖਾਨੇ ਹਾਂ ਤਾਂ, ਇਹ ਦਾ ਜ਼-ਹਿ-ਰ ਬਣਨ ਵਾਲੀ ਗੱਲ ਹੁੰਦੀ ਹੈ, ਜੋ ਕੇ ਸਾਡੇ ਪੇਟ ਦੀਆਂ ਬਿ-ਮਾ-ਰੀ-ਆਂ ਦੇ ਨਾਲ-ਨਾਲ ਸਾਡੇ ਦਿਲ ਦੀਆਂ ਬਿ-ਮਾ-ਰੀ-ਆਂ ਨੂੰ ਵੀ ਵਧਾਉਂਦਾ ਹੈ, ਉਸ ਤੋਂ ਬਾਅਦ ਅਗਲੀ ਗੱਲ ਕਰਦੇ ਹਾਂ ਕਿ ਛੋਲਿਆਂ ਦੇ ਨਾਲ ਕਰੇਲਾ ਨਹੀ ਖਾਣਾ ਚਾਹੀਦਾ, ਇਨ੍ਹਾਂ ਦੋਹਾਂ ਵਿਚ ਓ-ਕ-ਸਾ-ਈ-ਟ ਦੀ ਮਾਤਰਾ ਪਾਈ ਹੁੰਦੀ ਹੈ,ਛੋਲਿਆਂ ਵਿਚ ਇਸ ਦੀ ਮਾਤਰਾ ਥੋੜੀ ਘੱਟ ਹੁੰਦੀ ਹੈ ਅਤੇ
ਕਰੇਲੇ ਵਿਚ ਇਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਕਿ ਅੱਗੇ ਚੱਲ ਕੇ ਸਾਡੇ ਸਰੀਰ ਨੂੰ ਨੁ-ਕ-ਸਾ-ਨ ਪਹੁੰਚਾ ਸਕਦਾ ਹੈ, ਭਿੱਜੇ ਹੋਏ ਛੋਲੇ ਦੇ ਵਿਚ ਮੈ-ਗ-ਨੀ-ਸ਼-ਅ-ਮ ਕੈਲਸ਼ੀਅਮ ਜ਼ਿੰਕ, ਫਾਸਫੋਰਸ, ਆਇਰਨ ਵਿਟਾਮਿਨ ਬੀ, ਅਤੇ ਹੋਰ ਵੀ ਐਂਟੀ-ਓਕਸੀਡੈਂਟ ਤੱਤ ਪਾਏ ਜਾਂਦੇ ਹਨ, ਜੋ ਕਿ ਸਾਨੂੰ ਬਹੁਤ ਸਾਰੀਆਂ ਬਿ-ਮਾ-ਰੀ-ਆਂ ਤੋਂ ਬਚਾਉਂਦੇ ਹਨ, ਅਤੇ ਸਵੇਰੇ ਸਵੇਰੇ ਖਾਲੀ ਪੇਟ ਭਿੱਜੇ ਹੋਏ ਛੋਲੇ ਖਾਣ ਨਾਲ, ਤੁਹਾਡੇ ਰੋ-ਗਾਂ ਨਾਲ ਲ-ੜ-ਨ ਦੀ ਸ਼ਕਤੀ ਵਧ ਜਾਂਦੀ ਹੈ,
ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਣਾ ਹੈ ਅਤੇ ਤੁਸੀਂ ਇਹਨਾਂ ਚੀਜ਼ਾਂ ਦੇ ਨਾਲ ਛੋਲਿਆਂ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ, ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱਖਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਕੋਈ ਵੀ ਸ-ਮੱ-ਸਿ-ਆ-ਵਾਂ ਨਹੀਂ ਆਉਣਗੀਆਂ, ਛੋਲੀਆ ਦਾ ਸੇ-ਵ-ਨ ਤੁਹਾਨੂੰ ਕਰਦੇ ਰਹਿਣਾ ਚਾਹੀਦਾ ਹੈ, ਤਾਂ ਜੋ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇ ਸਾਡੇ ਸਰੀਰ ਵਿੱਚ ਤਾ-ਕ-ਤ ਇਹ ਤੁਹਾਡੇ ਸਰੀਰ ਵਿਚ ਊਰਜਾ ਰਹੇ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ