Breaking News

ਭੁੱਖ ਨੂੰ ਵਧਾਉਣ ਦਾ ਜਬਰਦਸਤ ਘਰੇਲੂ ਨੁਸਖਾ ਜਾਣੋ ਡਾਕਟਰ ਦੀ ਜਬਾਨੀ

ਭੁੱਖ ਨੂੰ ਵਧਾਉਣ ਦਾ ਜਬਰਦਸਤ ਘਰੇਲੂ ਨੁਸਖਾ ਜਾਣੋ ਡਾਕਟਰ ਦੀ ਜਬਾਨੀ
ਵੀਡੀਓ ਥੱਲੇ ਜਾ ਕੇ ਦੇਖੋ, ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ ਤਾਂ ਤੁਹਾਨੂੰ ਅਨਾਨਾਸ ਦਾ ਫਲ ਖਾਣਾ ਚਾਹੀਦਾ ਤੁਸੀਂ ਇੱਕ ਮਿੱਠਾ ਤੇ ਪੱਕਿਆ ਹੋਇਆ ਅਨਾਨਾਸ ਲੈ ਲੈਣਾ ਹੈ ਤੇ ਉਸ ਦਾ ਰਸ ਕੱਢ ਲੈਣਾ ਹੈ ਤੇ ਦਿਨ ਵਿੱਚ ਪੰਜ ਤੋਂ ਛੇ ਵਾਰ ਅਨਾਨਾਸ ਦਾ ਰਸ ਪੀਣਾ ਹੈ ਇਸ ਦਾ ਰਸ ਦਿਨ ਵਿਚ 50-50ਗਰਾਮ ਪੀਣਾ ਹੈ ਤੇ ਦੋ-ਦੋ ਘੰਟਿਆਂ ਬਾਅਦ ਪੀਣਾ ਹੈ ਜਦੋਂ ਤੁਸੀਂ ਦੂਜੀ ਜਾਂ ਤੀਜੀ ਵਾਰ ਪੀਣਾ ਸ਼ੁਰੂ ਕਰੋਗੇ ਤਾਂ ਤੁਹਾਡਾ ਕੁਝ ਖਾਣ ਨੂੰ ਮਨ ਕਰੇਗਾ,ਤੇ ਅਨਾਨਾਸ ਦੇ ਅੰਦਰ ਇਕ ਖਾਸ ਰਿ-ਜਾ-ਇ-ਨ ਹੁੰਦਾ ਹੈ

ਜਿਹੜਾ ਬ-ਰੋ-ਮ-ਲੀ ਨਾਮ ਦਾ ਹੁੰਦਾ ਹੈ ਜਿਹੜਾ ਸਰੀਰ ਦੇ ਅੰਦਰ ਜੋੜਾਂ ਦੇ ਅੰਦਰ ਕਿਤੇ ਵੀ ਸੋਜ ਹੋਵੇ ਉਹ ਸੋਜ ਨੂੰ ਜੜ੍ਹੋਂ ਦੂ-ਰ ਕਰਦਾ ਹੈ ਜਿਨ੍ਹਾਂ ਨੂੰ ਖਾਂਸੀ ਦੀ ਪ-ਰੋ-ਬ-ਲੰ-ਮ ਹੈ ਤੇ ਗਲੇ ਵਿਚ ਖ-ਰਾ-ਸ਼ ਰਹਿੰਦੀ ਹੈ ਤੇ ਪੇਟ ਵਿੱਚ ਗੈ-ਸ ਰਹਿੰਦੀ ਹੈ ਉਸ ਨੂੰ ਵੀ ਠੀਕ ਕਰ ਦਿੰਦੀ ਹੈ ਤੇ ਜਿਨ੍ਹਾਂ ਨੂੰ ਹਾਈ ਬ-ਲੱ-ਡ ਪ੍ਰੈ-ਸ਼-ਰ ਦੀ ਸ-ਮੱ-ਸਿ-ਆ ਰਹਿੰਦੀ ਹੈ ਤਾਂ ਅਨਾਨਾਸ ਉਹ ਸ-ਮੱ-ਸਿ-ਆ ਵੀ ਠੀਕ ਕਰ ਦਿੰਦੀ ਹੈ ਕਿਉਂਕਿ 100ਗਰਾਮ ਅਨਾਨਾਸ ਵਿਚ 240ਮਿਲੀ ਗਰਾਮ ਪੋ-ਟਾ-ਸ਼ੀ-ਅ-ਮ ਪਾਇਆ ਜਾਂਦਾ ਹੈ,

ਕਿਉਂਕਿ ਜਿਸ ਚੀਜ਼ ਵਿਚ ਪੋ-ਟਾ-ਸ਼ੀ-ਅ-ਮ ਜਿਆਦਾ ਹੋਵੇਗਾ ਉਹ ਬੀ ਪੀ ਤੇ ਕਿਡਨੀ ਵਾਸਤੇ ਬਹੁਤ ਵਧਿਆ ਹੈ ਤੇ ਅਨਾਨਾਸ ਵਿੱਚ ਬਹੁਤ ਜ਼ਿਆਦਾ ਪੋਟਾਸ਼ੀਅਮ ਹੁੰਦਾ ਹੈ । ਇਸ ਤੋਂ ਇਲਾਵਾ ਦੂਸਰਾ ਤਰੀਕਾ ਇਹ ਹੈ ਇਮਲੀ ਤੇ ਗੁ-ੜ ਦਾ ਸ਼-ਰ-ਬ-ਤ ਵੀ ਬਹੁਤ ਵਧਿਆ ਹੁੰਦਾ ਹੈ ਇਸ ਨੂੰ ਬਣਾਉਣ ਲਈ 20 ਗ੍ਰਾਮ ਇਮਲੀ ਲੈ ਲਵੋ ਤੇ ਉਸ ਨੂੰ ਰਾਤ ਨੂੰ ਇਕ ਗਲਾਸ ਪਾਣੀ ਵਿੱਚ ਭੀਓ ਕੇ ਰੱਖ ਦਵੋ ਤੇ ਸਵੇਰੇ ਇਕ ਗਲਾਸ ਪਾਣੀ ਵਿਚ 50 ਤੋਂ 60 ਗ੍ਰਾਮ ਗੁ-ੜ ਪਾ ਲਵੋ ਤੇ ਉਸ ਨੂੰ ਅੱਧੇ ਘੰਟੇ ਤੱਕ ਭਿਉਂ ਕੇ ਰੱਖ ਦਵੋ

ਤੇ ਜਦੋਂ ਇਹ ਪਾਣੀ ਪਿਗਲ ਜਾਵੇ ਤਾਂ ਇਮਲੀ ਦਾ ਪਾਣੀ ਗੁੜ ਦੇ ਪਾਣੀ ਵਿਚ ਮਿਲਾ ਦਵੋ ਤੇ ਸਵਾਦ ਅਨੁਸਾਰ ਇਸ ਵਿਚ ਸਿੰਦਾਂ ਨਮਕ ਪਾ ਲਵੋ ਤੇ ਉਸ ਨੂੰ ਚੰਗੀ ਤਰ੍ਹਾਂ ਘੋਲ ਕੇ ਇਸ ਦੇ ਦੋ ਗਿਲਾਸ ਬਣਨਗੇ ਤੇ ਤੁਸੀ ਇਸ ਦਾ ਇਕ ਗਲਾਸ ਹੀ ਸਵੇਰੇ ਖਾਲੀ ਪੀਣਾ ਹੈ ਤੇ ਫਿਰ ਤੁਹਾਨੂੰ ਇਸ ਦਾ ਰਿਜਲਟ ਤਿੰਨ-ਚਾਰ ਦਿਨਾਂ ਵਿੱਚ ਮਿਲ ਜਾਵੇਗਾ ਤੇ ਇਸ ਨਾਲ ਤੁਹਾਨੂੰ ਭੁੱਖ ਵੀ ਵਧਿਆ ਲੱਗਣ ਲੱਗ ਜਾਵੇਗੀ ਤੇ ਪੇਟ ਵਿਚ ਗੈਸ ਨਹੀਂ ਬਣੇਗੀ, ਪੇਟ ਦੀ ਜ-ਲ-ਨ ਠੀਕ ਹੋ ਜਾਵੇਗੀ,ਪੇਸ਼ਾਬ ਦੀ ਜ-ਲ-ਨ ਠੀਕ ਹੋ ਜਾਵੇਗੀ,ਤੁਸੀਂ ਇਹ ਦੋਨਾਂ ਚੀਜਾਂ ਦਾ ਇ-ਸ-ਤੇ-ਮਾ-ਲ ਕਰ ਲਵੋ ਤੇ ਤੁਹਾਨੂੰ ਇਸ ਨਾਲ ਬਹੁਤ ਵਧਿਆ ਆ-ਰਾ-ਮ ਮਿਲ ਜਾਵੇਗਾ

Check Also

ਕਰਕ, ਸਿੰਘ ਅਤੇ ਧਨੁ ਰਾਸ਼ੀ ਇਨ੍ਹਾਂ 5 ਰਾਸ਼ੀਆਂ ਦੇ ਲੋਕਾਂ ਦੀ ਕਿਸਮਤ ਬਦਲੇਗੀ, ਆਰਥਿਕ ਲਾਭ ਹੋਵੇਗਾ।

ਮੇਖ ਰਾਸ਼ੀ : ਮੇਖ ਰਾਸ਼ੀ ਵਾਲੇ ਲੋਕ ਅੱਜ ਮੌਜ-ਮਸਤੀ ਵਿੱਚ ਰੁੱਝੇ ਰਹਿਣਗੇ। ਮਨੋਰੰਜਕ ਪ੍ਰਵਿਰਤੀਆਂ ਵਿੱਚ …

Leave a Reply

Your email address will not be published. Required fields are marked *