Breaking News

ਭੁੱਲ ਕੇ ਵੀ ਵੀਰਵਾਰ ਜਾ ਸ਼ਨੀਵਾਰ ਨੂੰ ਇਹ ਕੰਮ ਨਾ ਕਰਨਾ ਪਛਤਾਉਗੇ ਬੀਬੀਆਂ ਖਾਸ ਕਰਕੇ ਧਿਆਨ ਦੇਣ

ਗੁਰਮੁਖ ਪਿਆਰਿਓ ਵੀਰਵਾਰ ਨੂੰ ਖਾਸ ਕਰਕੇ ਇਹ ਗਲਤੀ ਕਦੇ ਨਾ ਕਰਿਓ ਪਿਆਰਿਓ ਆਪਾਂ ਕੁਝ ਬੇਨਤੀਆਂ ਇਸ ਬਾਰੇ ਅੱਜ ਸਮੇਂ ਦੇ ਦਾਇਰੇ ਵਿੱਚ ਰਹਿ ਕੇ ਸਾਂਝੀਆਂ ਕਰਦੀਆਂ ਨੇ ਪਹਿਲਾਂ ਤਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਚੱਕ ੀ ਫਿਰਦਾ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਲਿਆਇਆ ਕਰ ਬਹੁਤ ਕੁਝ ਸਮਝਾਉਂਦੇ ਨੇ ਭਾਵੇਂ ਆਪਾਂ ਗੁਰੂ ਸਾਹਿਬਾਨ ਦੀ ਬਾਣੀ ਵੀ ਪੜ੍ਦੇ ਹਾਂ ਭਾਵੇਂ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਦਰ ਤੇ ਵੀ ਜਾਨੇ ਆ ਪਰ ਹਾਲੇ ਤੱਕ ਕੁਝ ਚੀਜ਼ਾਂ ਦਾ ਸਮਝਣਾ ਬਹੁਤ ਜਰੂਰੀ ਹੈ। ਬਹੁਤ ਘੱਟ ਹਾਲੇ ਅਸੀਂ ਚੀਜ਼ਾਂ ਜਿਹੜੀਆਂ ਨੇ ਸਮਝ ਪਾਇਆ ਜਰੂਰੀ ਨੇ ਇਹ ਚੀਜ਼ਾਂ ਸਮਝਣੀਆਂ ਹੱਥ ਜਰੂਰੀ ਨੇ ਕਿਉਂਕਿ ਇਹ ਚੀਜ਼ਾਂ ਹਾਲੇ ਤੱਕ ਅਸੀਂ ਬਹੁਤ ਘੱਟ ਸਮਝ ਪਾਏ ਆਂ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਨਾ ਮਾਤਰ ਹੀ ਸਮਝ ਆ ਜਾਣੇ ਸੋ ਇਥੇ ਮੈਂ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜੇ ਬਾਣੀ ਪੜਾਂਗੇ ਤੇ ਉਸ ਬਾਣੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ

ਜੋ ਸਾਨੂੰ ਦੱਸੀਆਂ ਗਈਆਂ ਨੇ ਪਾਤਸ਼ਾਹ ਕਹਿੰਦੇ ਨੇ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ ਪਰਮਾਤਮਾ ਦੇ ਸਰੂਪ ਦੀ ਗੱਲ ਕਰਨ ਵਾਲਿਆ ਯਾਦ ਰੱਖੀ ਕਰੋੜਾਂ ਵਿੱਚੋਂ ਕਿਸੇ ਵਿਰਲੇ ਨੇ ਪਹਿਚਾਣੀ ਹ ਉਸਦੀ ਮੂਰਤ ਤੇਰਾ ਰੂਪ ਕਿਉਂ ਬਦਲਿਆ ਗਿਆ ਤੇਰਾ ਰੂਪ ਕਿਉਂ ਪਿਆਰਾ ਪਿਆਰਾ ਅਤ ਸੋਣੇ ਬੇਅੰਤ ਤੇ ਬੇਮਿਸਾਲ ਪ੍ਰਭੂ ਗੁਰਮੁਖ ਪਿਆਰਿਓ ਉਹਦੀਆਂ ਗੱਲਾਂ ਨੂੰ ਸੁਣਨਾ ਉਹਦੇ ਵਿਚਾਰਾਂ ਨੂੰ ਸੁਣਨਾ ਉਹਦੇ ਨਾਲ ਜੁੜਨਾ ਇਹ ਭਾਗਾਂ ਵਾਲਿਆਂ ਦੀ ਨਿਸ਼ਾਨੀ ਹੈ ਪਿਆਰਿਓ ਉਹ ਪਰਮਾਤਮਾ ਜਿੰਨਾ ਨਿਰਮਲ ਹੈ ਨਾ ਆਪਣੇ ਨਾਲ ਜੁੜਨ ਵਾਲਿਆਂ ਨੂੰ ਉਨਾ ਹੀ ਨਿਰਮਲ ਕਰ ਲੈਂਦਾ ਹੈ। ਤੇ ਪਾਤਸ਼ਾਹ ਕਹਿੰਦੇ ਨੇ ਪਵਿੱਤਰ ਪਵਿੱਤਰ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਉਹ ਪਵਿੱਤਰ ਵੀ ਹੈ ਤੇ ਉਹ ਆਪਣੇ ਆਪ ਨਾਲ ਜੁੜਨ ਵਾਲਿਆਂ ਨੂੰ ਵੀ ਪਵਿੱਤਰ ਕਰ ਲੈਂਦਾ ਹੈ ਪਿਆਰਿਓ ਜੋ ਅਜਿਹੇ ਪ੍ਰਭੂ ਦਾ ਹੇ ਨਾਨਕ ਜਿਹੜੇ ਨਾਮ ਲੈਂਦੇ ਨੇ ਨਾਮ ਪ੍ਰੀਤ ਨਾਲ ਮਨ ਵਿੱਚ ਜਪਦਾ ਉਹ ਪਰਮਾਤਮਾ ਜਿਹੜੀ ਉਹਦੇ ਨਾਲ ਜੁੜ ਜਾਂਦੇ ਨੇ ਉਹ ਆਪਣੇ ਵਰਗਾ ਹੀ ਸਰੂਪ ਉਹਨਾਂ ਨੂੰ ਦੇ ਦਿੰਦਾ ਹੈ।

ਇਸ ਕਰਕੇ ਮੈਂ ਆਰੰਭ ਵਿੱਚ ਬੇਨਤੀਆਂ ਕੀਤੀਆਂ ਪਿਆਰਿਓ ਕਿਉਂਕਿ ਹਲੇ ਗੁਰੂ ਨਾਲ ਜੁੜਨ ਦੀ ਜਰੂਰਤ ਉਹਦੇ ਨਾਲ ਸਾਨੂੰ ਇਨਾ ਕੁ ਜਿਆਦਾ ਸੁਣਨ ਦੀ ਜਰੂਰਤ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਨਾਲ ਜੁੜਨ ਵਾਲੀਆਂ ਘਾਟ ਹ ਜਿੰਨਾ ਮਰਜੀ ਸਿੱਖ ਕਿਉਂ ਸ਼ਬਦ ਬਣਿਆ ਪਾਤਸ਼ਾਹ ਨੇ ਕਿਹਾ ਸਿੱਖ ਦੇ ਅਰਥ ਨੇ ਸਿੱਖ ਲਏ ਦੁਨੀਆਂ ਦੇ ਵਿੱਚ ਦੋ ਮਿਲਦਾ ਪਿਆਰਾ ਉਹਦੇ ਤੋਂ ਕੁਝ ਸਿੱਖ ਲੈ ਸਿੱਖ ਦਾ ਮਤਲਬ ਹੈ ਸਿੱਖ ਦੇ ਰਹਿਣਾ ਚੰਗੇ ਗੁਣ ਛੱਡਣੇ ਨਹੀਂ ਉਹਨਾਂ ਨੂੰ ਸਿੱਖ ਦੇ ਹੀ ਰਹਿਣਾ ਸਿੱਖ ਦੇ ਹੀ ਰਹਿਣਾ ਪਰ ਆਪਾਂ ਤੇ ਦਿਨਾਂ ਵਿੱਚ ਹੀ ਉਲਝ ਕੇ ਰਹਿ ਗਏ ਕੋਈ ਕਹਿੰਦਾ ਜੀ ਵੀਰਵਾਰ ਨੂੰ ਕੇਸੀ ਇਸ਼ਨਾਨ ਨਾ ਕਰਿਓ ਕੋਈ ਕਹਿੰਦਾ ਜੀ ਕਿਸੇ ਨਾ ਕਰਿਓ ਜੀ ਇਧਰ ਜਾਏ ਉਹਨਾਂ ਜੀ ਰਸਤਿਆਂ ਚ ਨਾ ਜਾਏ ਜੀ ਆਹ ਮੋਲ ਖਰਾਬ ਹੈ ਜੀ ਉਹਨਾਂ ਦੇ ਘਰੇ ਨਾ ਜਾਈ ਤੈਨੂੰ ਕੁਝ ਚਿੰਬੜ ਜਗਾ ਪੰਜਾਬ ਦੇ ਵਿੱਚ ਅਜਿਹਾ ਕੁਝ ਬਹੁਤ ਚੱਲਦਾ ਕੋਈ ਵੀ ਅਜਿਹਾ ਨਹੀਂ ਸਾਰੇ

ਨਾ ਜੀ ਇਹ ਨਾ ਕਰਿਓ ਜੀ ਇਧਰ ਜਾਇਓ ਨਾ ਜੀ ਰਸਤਿਆਂ ਚ ਨਾ ਜਾਇਓ ਜੀ ਆਹ ਮੋੜ ਖਰਾਬ ਹੈ ਜੀ ਉਹਨਾਂ ਦੇ ਘਰੇ ਨਾ ਜਾਈ ਤੈਨੂੰ ਕੁਝ ਚਿੰਬੜ ਜਗਾ ਪੰਜਾਬ ਦੇ ਵਿੱਚ ਅਜਿਹਾ ਕੁਝ ਬਹੁਤ ਚੱਲਦਾ ਸੋ ਗੁਰਮੁਖ ਪਿਆਰਿਓ ਮੈਂ ਵਿਸ਼ੇ ਤੇ ਤੁਹਾਡਾ ਧਿਆਨ ਦਵਾਉਣਾ ਚਾਹੁੰਦਾ ਕਿ ਕੋਈ ਵੀ ਅਜਿਹਾ ਨਹੀਂ ਹੈ ਇਹ ਸਾਰੇ ਵਹਿਮ ਭਰਮ ਨੇ ਜੋ ਸਾਡੇ ਵਿੱਚ ਸ਼ਾਇਦ ਜਾਤੇ ਜਾਣ ਬੁੱਝ ਕੇ ਜਾਂ ਕਿਤੇ ਨਾ ਕਿਤੇ ਅਸੀਂ ਆਪ ਪਾਏ ਨੇ ਇਹਨਾਂ ਦਾ ਕੋਈ ਅਰਥ ਕੋਈ ਮੁਆਇਨਾ ਨਹੀਂ ਹੈ ਅਸੀਂ ਤੇ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਹੀ ਉਲਝੇ ਪਏ ਆ ਅਸੀਂ ਆਪਣਾ ਨੁਕਸਾਨ ਅੱਧਾ ਇੰਨਾ ਵਹਿਮਾਂ ਭਰਮਾਂ ਦੇ ਵਿੱਚ ਪੈ ਕੇ ਹੀ ਕਰ ਲਿਆ ਹੈ

ਜੇ ਵਹਿਮ ਕਰਨੇ ਨੇ ਤੇ ਉਹਨਾਂ ਗੱਲਾਂ ਦੇ ਕਰੋ ਪਿਆਰਿਓ ਜਿਨਾਂ ਤੋਂ ਸਾਨੂੰ ਕੁਝ ਮਿਲੇ ਵੀ ਵਹਿਮ ਕਰਨੀ ਨੇ ਨਾ ਵਹਿਮ ਕਰੋ ਉਹਨਾਂ ਚੀਜ਼ਾਂ ਦੇ ਜਿਨਾਂ ਚੀਜ਼ਾਂ ਤੋਂ ਸਾਨੂੰ ਕੁਝ ਪ੍ਰਾਪਤ ਹੋਵੇ ਤੇ ਯਾਦ ਰੱਖਿਓ ਜੇ ਵਹਿਮ ਕਰਨੇ ਨੇ ਤੇ ਨਸ਼ਿਆਂ ਤੋਂ ਕਰੋ ਜੇ ਅੱਜ ਦੇ ਜਮਾਨੇ ਵਿੱਚ ਵਹਿਮ ਕਰਨੇ ਨੇ ਤੇ ਮਾੜੇ ਕੰਮਾਂ ਤੋਂ ਕਰੋ ਤੇ ਸ਼ਾਇਦ ਸਾਡਾ ਕੁਝ ਸਬਰ ਵੀ ਜਾਵੇ ਇਹੋ ਜਿਹੇ ਕੰਮਾਂ ਤੋਂ ਵਹਿਮ ਕਰਕੇ ਸਾਡਾ ਕੁਝ ਸਵਰਨਾ ਨਹੀਂ ਉਲਟਾ ਹੋਰ ਵੀ ਵਿਗੜੇਗਾ। ਵੀਰਵਾਰ ਨੂੰ ਆ ਕੰਮ ਮਾੜਾ ਜੀ ਵੀਰਵਾਰ ਨੂੰ ਆਹ ਨਹੀਂ ਕਰਨਾ ਜੀ ਉਹ ਨਹੀਂ ਕਰਨਾ ਅਸੀਂ ਤੇ ਵੀਰਵਾਰ ਨੂੰ ਮਾੜਾ ਬਣਾ ਕੇ ਰੱਖ ਦਿੱਤਾ ਜਦੋਂ ਘਰ ਦੇ ਵਿੱਚ ਕੋਈ ਬੱਚਾ ਜਨਮ ਲੈਂਦਾ ਫਿਰ ਅਸੀਂ ਉਹਨੂੰ ਵੀ ਮਾੜਾ ਕਹਿੰਦੇ ਆ ਜਦੋਂ ਘਰ ਦੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਵੀਰਵਾਰ ਨੂੰ ਰੱਬ ਨੂੰ ਵੀ ਕਿਹਾ ਕਰੋ ਕਿ ਭਾਈ ਇਹ ਕੰਮ ਨਾ ਕਰ ਥੋੜਾ ਜਿਹਾ ਰੋਕ ਲੈ ਹਲੇ ਸਮਾਂ ਨਹੀਂ ਹੈਗਾ ਕਿਚਨ ਕਿੰਗ ਉਹਨੇ ਜੋ ਕਰਨਾ ਉਹਨੇ ਕਰਕੇ ਰਹਿਣਾ ਸਾਨੂੰ ਕੁਦਰਤ ਤੋਂ ਵੇਖ ਕੇ ਵੀ ਨਹੀਂ ਕੁਝ ਸਿੱਖਣਾ ਆਉਂਦਾ ਅਸੀਂ ਕੁਦਰਤ ਵੱਲ ਵੇਖ ਕੇ ਵੀ ਨਹੀਂ ਕੁਝ ਸਿੱਖ ਰਹੇ ਅਸੀਂ ਤੇ ਇੰਨੇ ਕੁ ਜਿਆਦਾ ਲਾਲਚੀ ਹੋ ਚੁੱਕੇ ਆ ਖੱਚਤ ਹੋ ਚੁੱਕੇ ਆਂ ਵਹਿਮਾਂ ਦੇ ਵਿੱਚ ਸਾਡੇ ਵਿੱਚ ਇਹ ਵਹਿਮ ਤੇ ਭਰਮ ਪਤਾ ਨਹੀਂ ਕਿਹਨੇ ਪਾ ਦਿੱਤੇ ਪਤਾ ਨਹੀਂ

ਅਸੀਂ ਆਪ ਹੀ ਪਾ ਲੇ ਪਤਾ ਨਹੀਂ ਸਾਡੇ ਜੋ ਕਿਸੇ ਨੇ ਪਾ ਦਿੱਤੇ ਹੁਣ ਮੈਂ ਬੇਨਤੀ ਕਰਾਂ ਕਿ ਕੁਝ ਚੀਜ਼ਾਂ ਦੇਖੋ ਦੇਖੀ ਸ਼ੁਰੂ ਹੁੰਦੀਆਂ ਨੇ ਮੈਂ ਸ਼ੁਰੂ ਹੋਈਆਂ ਜਿਨਾਂ ਦੀ ਵੇਦੀਨਾ ਦਾ ਕੋਈ ਮਤਲਬ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਪਰ ਅਸੀਂ ਵੀ ਉਹੀ ਚੀਜ਼ਾਂ ਕਰਦੇ ਜਾ ਰਹੇ ਨਾ ਹੀ ਕਦੇ ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਭਾਈ ਇਹ ਕਿਉਂ ਕਰਦੇ ਮਾਰੀ ਫਿਰ ਮਾਰੀ ਜਾ ਮੁੰਡੇ ਕੁੜੀ ਦਾ ਵਿਆਹ ਕਰਨਾ ਹੋਵੇ ਤਾਂ ਨਹੀਂ ਇਥੇ ਚੁਣਿਆ ਜਾਂਦਾ ਤੈਨੂੰ ਕੋਈ ਹੋਰ ਚੁਣੋ ਜੀ ਪਹਿਲੀ ਗੱਲ ਬਾਬਾ ਜੀ ਵਿਆਹ ਕਢਾਉਣਾ ਵਿਆਹ ਕਰੇ ਚਾਸਿਆਂ ਦੇ ਵਿੱਚ ਫਸਿਆ ਜਿਹੜਾ ਵਿਆਹ ਕਢਾਉਣਾ ਵਿਆਹ ਕਢਾਉਣਾ ਜਿਹੜਾ ਕੋਈ ਦਿਨ ਤਰੀਕ ਅੱਛਾ ਲੱਗਦਾ ਦੋ ਪਰਿਵਾਰ ਮਿਲ ਕੇ ਸਹਿਮਤੀ ਕਰੋ ਅਰਦਾਸ ਬੇਨਤੀ ਕਰੋ ਹੁਕਮਨਾਮਾ ਲਓ ਤੇ ਆਪਣਾ ਦਿਨ ਰੱਖ ਲਓ ਸਹਿਮਤੀ ਨਾਲ ਬਾਬਾ ਜੀ ਨੇ ਵਿਆਹ ਕਰਾਉਣਾ ਕੁੰਡ ਲੀਆਂ ਮਿਲਾਉਣਗੇ ਹੋਰ ਪਤਾ ਨਹੀਂ ਕੀ ਕੀ ਕੁਝ ਕਰਦੇ ਨੇ ਇਹ ਵਹਿਮ ਹ ਅਸਲ ਦੇ ਵਿੱਚ ਜੋ ਕੀਤਾ ਜਾਂਦਾ ਪਿਆਰਿਓ ਇਹਨਾਂ ਚੀਜ਼ਾਂ ਦੇ ਵਿੱਚ ਬਹਿ ਕੇ ਕਿਸੇ ਨੇ ਕੁਝ ਨਹੀਂ ਸਿੱਖਿਆ ਨਾਲ

ਸਗੋਂ ਆਪਣੇ ਅੰਦਰ ਦੀ ਰਹਿਮਤਾਂ ਨੂੰ ਪਰਬਤਾਂ ਨੂੰ ਹੋਰ ਵੀ ਵਧਾਇਆ ਹੈ ਯਾਦ ਰੱਖਿਓ ਇਹ ਚੀਜ਼ਾਂ ਇੱਕ ਜਿਹੜਾ ਯਾਦ ਰੱਖਿਓ ਇਹ ਚੀਜ਼ਾਂ ਗੁਰਮੁਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਿਆਰਿਓ ਸਾਨੂੰ ਹੁਕਮਾਂ ਦੇ ਵਿੱਚੋਂ ਕੱਢਿਆ ਹੈ ਪਾਇਆ ਨਹੀਂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜੇ ਵਹਿਮ ਕਰਦੇ ਹਾਂ ਤੇ ਉਹਨਾਂ ਦੀ ਸ਼ਹੀਦੀ ਨਾ ਹੁੰਦੀ ਜੇ ਸਾਡੇ ਵਰਗੇ ਹੁੰਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹਕੂਮਤ ਦਾ ਭਰੋਸਾ ਸੀ ਅਕਾਲ ਪੁਰਖ ਦੇ ਵਿੱਚ ਆਇਆ ਸੀ ਭਰੋਸਾ ਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸ਼ਹੀਦੀ ਪੁਰਬ ਅਸੀਂ ਮਨਾ ਕੇ ਹੱਤਿਆ ਪਿਆਰਿਓ ਸੱਚੇ ਪਾਤਸ਼ਾਹ ਦੇ ਕੋਲ ਇਨੀਆਂ ਸ਼ਕਤੀਆਂ ਸੀ ਅਕਾਲ ਪੁਰਖ ਦੇ ਨਾਲ ਠੰਡਾ ਕਰ ਸਕਦੇ ਸੀ ਠੰਡਾ ਕਰ ਸਕਦੇ ਸੀ ਪਰ ਪਿਆਰਿਓ ਨਹੀਂ ਉਹਨਾਂ ਨੇ ਇਹ ਦੱਸਿਆ ਕਿ ਕੁਝ ਗੱਲਾਂ ਸਤਿਗੁਰੂ ਦੇ ਨਾਲ ਮਿਲ ਕੇ ਆਉਂਦੀਆਂ ਨੇ ਜੇ ਅਸੀਂ ਕਰਾਂਗੇ ਤੇ ਕੱਲ ਲੋਕ ਕੀ ਸਿੱਖਣਗੇ ਸੰਗਤ ਨੂੰ ਕੀ ਸਭ ਅਰਪੀ ਵਿਚ ਅਗਨੀ ਆਪ ਜਲਾਈ ਸਾਨੂੰ ਸਤਿਗੁਰੂ ਕਹਿੰਦੇ ਨੇ ਭਾਣੇ ਦੇ ਵਿੱਚ ਰਹਿ ਕੇ ਤੇਰਾ ਕੀਆ ਮੀਠਾ ਲਾਗੈ ਹਰਿ ਨਾਮ ਪਦਾਰਥ ਨਾਨਕ ਮਾਗੈ ਪਾਤਸ਼ਾਹ ਕਹਿੰਦੇ ਉਹਦਾ ਕੀਤਾ ਹੋਇਆ ਮਿੱਠਾ ਲੱਗਦਾ ਕਿ ਸਤਿਗੁਰੂ ਨੇ ਸਾਨੂੰ ਸਿਖਾਇਆ ਹੈ

Check Also

ਰਾਸ਼ੀਫਲ: ਇਨ੍ਹਾਂ ਰਾਸ਼ੀਆਂ ਦੀ ਕਿਸਮਤ 2 ਮਾਰਚ 2025 ਨੂੰ ਸੂਰਜ ਦੀ ਤਰ੍ਹਾਂ ਚਮਕੇਗੀ, ਮੀਨ ਰਾਸ਼ੀ ਲਈ ਪੜ੍ਹੋ ਦਸ਼ਾ।

ਮੇਖ – ਅੱਜ ਦਾ ਦਿਨ ਮੇਖ ਰਾਸ਼ੀ ਦੇ ਲੋਕਾਂ ਲਈ ਬਹੁਤ ਹੀ ਸ਼ੁਭ ਦਿਨ ਰਹੇਗਾ। …

Leave a Reply

Your email address will not be published. Required fields are marked *