Breaking News

ਭੱਖੜਾ ਇਕ ਸਰੀਰਕ ਮਜ਼ਬੂਤੀ ਵਾਸਤੇ ਬਹੁਤ ਕੀਮਤੀ ਸਬਜ਼ੀ

ਵੀਡੀਓ ਥੱਲੇ ਜਾ ਕੇ ਦੇਖੋ,ਭੱ-ਖ-ੜੇ ਦੀ ਸਬਜੀ ਨਾਲ ਹੋਣ ਵਾਲੇ ਫਾ-ਇ-ਦੇ ਅਤੇ ਤੁਸੀਂ ਇਸ ਨੂੰ ਕਿਵੇਂ ਤਿਆਰ ਕਰਨਾ ਹੈ,ਇਹ ਜਾਣ ਕੇ ਤੁਸੀਂ ਵੀ ਹੈਰਾਨ ਹੋ ਰਹੇ ਹੋਵੋਗੇ ਕਿ ਭੱਖੜੇ ਦੀ ਸਬਜ਼ੀ ਕਿਵੇਂ ਬਣ ਜਾਂਦੀ ਹੈ ਪਰ ਇਹ ਸਾਡੇ ਲਈ ਇਕ ਵਰਦਾਨ ਦੇ ਰੂਪ ਵਿੱਚ ਹੈ ਇਸ ਨੂੰ ਆ-ਯੁ-ਰ-ਵੈ-ਦਿ-ਕ ਵਿੱਚ ਬਹੁਤ ਵੱਡਾ ਸਥਾਨ ਪ੍ਰਾਪਤ ਹੈ,ਆ-ਯੁ-ਰ-ਵੈ-ਦਿ-ਕ ਦ-ਵਾ-ਈ-ਆਂ ਬਣਾਉਣ ਵਿਚ ਇਸ ਦਾ ਇ-ਸ-ਤੇ-ਮਾ-ਲ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ,ਜਿਸ ਨਾਲ ਕੇ ਵੱਡੇ ਤੋਂ

ਵੱਡਾ ਰੋ-ਗ ਠੀਕ ਹੁੰਦੇ ਹਨ,ਇਸ ਨਾਲ ਜੋੜਾਂ ਦੇ ਦਰਦ ਖ-ਤ-ਮ ਹੁੰਦੇ ਹਨ ਗੋਡੇ ਗਿਟਿਆ ਦੇ ਦਰਦ ਖ-ਤ-ਮ ਹੁੰਦੇ ਹਨ, ਇਸ ਨੂੰ ਥੋੜਾ ਹੀ ਖਾਧਾ ਜਾਂਦਾ ਹੈ ਕਿਉਂਕਿ ਇਹ ਇੱਕ ਦ-ਵਾ-ਈ ਦੇ ਰੂਪ ਵਿੱਚ ਵਰਤੀ ਜਾਂਦੀ ਹੈ, ਇਸ ਨਾਲ ਸਾਰੇ ਸਰੀਰ ਦੇ ਜੋੜਾਂ ਦੇ ਦਰਦ ਖ-ਤ-ਮ ਹੋ ਜਾਂਦੇ ਹਨ ਅਤੇ ਸਰੀਰ ਦੇ ਵਿਚ ਜਿਹੜੀਆਂ ਕ-ਮੀ-ਆਂ ਆ ਜਾਂਦੀਆਂ ਹਨ ਉਹ ਪੂਰੀਆਂ ਹੋ ਜਾਂਦੀਆਂ ਹਨ, ਅਤੇ ਨਾਲ ਆਪਾਂ ਇਸ ਭੱ-ਖ-ੜੇ ਦੇ ਆਲੂ ਲੈ ਲੈਣੇ ਹਨ ਕੁਝ,ਇਨ੍ਹਾਂ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਆਪਾਂ ਸਬਜੀ ਤਿਆਰ ਕਰਾਂਗੇ,

ਹੁਣ ਤੁਸੀਂ ਭੱਖੜਾ ਲੈ ਲੈਣਾ ਹੈ ਅਤੇ ਇਸਦੇ ਜਿਹੜੇ ਅਤੇ ਇਸ ਦੇ ਸਿਰਫ਼ ਪੱਤੇ ਪੱਤੇ ਲੈ ਲੈਣੇ ਹਨ ਫੇਰ ਉਹਨਾਂ ਨੂੰ ਕਰਦ ਨਾਲ ਬਰੀਕ-ਬਰੀਕ ਕੱ-ਟ ਲੈਣਾ ਹੈ ਜਿਸ ਤਰਾਂ ਆਪਾਂ ਪਾਲਕ-ਮੇਥੀ ਨੂੰ ਕੱਟਦੇ ਹਾਂ ਹੁਣ ਤੁਸੀਂ ਟਮਾਟਰ ਕੱਟ ਕੇ ਰੱਖ ਦੇਣਾ ਹੈ ਪਿਆਜ਼ ਕੱਟ ਕੇ ਰੱਖ ਲੈਣਾ ਹੈ ਅਰਥ ਕੱਢ ਕੇ ਰੱਖ ਦੇਣੀ ਹੈ ਤੁਸੀਂ ਸੁੱ-ਕਾ ਧਨੀਆ ਵੀ ਲੈ ਲੈਣਾ ਹੈ, ਅਤੇ ਜੋ ਵੀ ਤੁਸੀ ਇਸ ਵਿੱਚ ਮਿਰਚਾਂ ਮਸਾਲੇ ਪਾਉਣੇ ਹਨ ਉਹ ਵੀ, ਲੈ ਲੈਣੇ ਹਨ ਹੁਣ ਤੁਸੀਂ ਸਭ ਤੋਂ ਪਹਿਲਾਂ ਇਕ ਬਰਤਨ ਵਿਚ ਪਾਣੀ ਪਾ ਲੈਣਾ ਹੈ

ਅਤੇ ਉਸ ਵਿੱਚਕੱਟੇ ਹੋਏ ਟੁੱ-ਕ-ੜੇ ਨੂੰ ਪਾ ਕੇ ਥੋੜ੍ਹਾ ਜਿਹਾ ਉ-ਬਾ-ਲ ਲੈਣਾ ਹੈ, ਹੁਣ ਤੁਸੀਂ ਤ-ੜ-ਕਾ ਲਾਉਣ ਲਈ ਉਨ੍ਹਾਂ ਚੀਜ਼ਾਂ ਇਕ ਕੜਾਹੀ ਲੈ ਲੈਣੀ ਹੈ ਜਿਸ ਹਿਸਾਬ ਨਾਲ ਤੁਸੀਂ ਤ-ੜ-ਕਾ ਦਾ ਦਾ ਸ-ਮਾ-ਨ ਕੱ-ਟਿ-ਆ ਹੈ ਉਸ ਹਿਸਾਬ ਨਾਲ ਤੁਸੀਂ ਇਸ ਵਿੱਚ ਤੇਲ ਪਾ ਲੈਣਾਂ ਹੈ, ਜੀਰਾ ਪਾ ਲੈਣਾ ਹੈ ਹੋਇਆ ਧਨੀਆ ਪਾ ਲੈਣਾਂ ਹੈ ਫਿਰ ਤੁਸੀਂ ਸੱਚ ਪਿਆਜ਼ ਪਾ ਦੇਣੇ ਹਨ ਜਦੋਂ ਇਹ ਹਲਕੇ ਦੇ ਭੂ-ਰੇ ਰੰ-ਗ ਦਾ ਹੋ ਜਾਵੇ ਫਿਰ ਤੁਸੀਂ ਇਸ ਵਿੱਚ ਹਰੀ ਮਿਰਚ ਪਾ ਦੇਣੀ ਹੈ ਟਮਾਟਰ ਪਾ ਦੇਣੇ ਹਨ,ਤੁਸੀਂ ਥੋੜ੍ਹਾ ਜਿਹਾ ਨਮਕ ਪਾ ਲੈਣਾ ਹੈ ਅਤੇ ਇਸ ਵਿੱਚ ਟਮਾਟਰ ਪਿਆਜ਼ ਮਿਰਚਾਂ ਪਾ ਕੇ

ਇਨ੍ਹਾਂ ਦਾ ਤ-ੜ-ਕਾ ਲਗਾ ਲੈਣਾ ਹੈ, ਜਦੋਂ ਤੁਹਾਡਾ ਤੜਕਾ ਤਿਆਰ ਹੋ ਜਾਵੇ ਥੋੜਾ ਜਿਹਾ ਹੋਰ ਉਸ ਵਿੱਚ ਜਿਹੜੇ ਆਲੂ ਕੱਟ ਕੇ ਰੱਖੇ ਸੀ ਉਹ ਤ-ੜ-ਕੇ ਦੇ ਵਿੱਚ ਪਾ ਦਿੰਦੇ ਹਨ, ਅਤੇ ਜਦੋਂ ਫਿਰ ਥੋੜੇ ਜਿਹੇ ਆਲੂ ਨਰਮ ਹੋ ਜਾਣ ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਭੱ-ਖ-ੜਾ ਪਾਣੀ ਵਿਚ ਪਾ ਕੇ ਤੁਸੀਂ ਨਰਮ ਹੋਣ ਲਈ ਰੱ-ਖਿ-ਆ ਸੀ ਤੁਸੀਂ ਇੱਕ ਵਰ ਦੇਖ ਲੈਣਾ ਹੈ ਤੇ ਉਸ ਦੇ ਪੱਤੇ ਨਰਮ ਹੋ ਗਏ ਹਨ,ਉਸ ਤੋਂ ਬਾਅਦ ਫੇਰ ਤੁਸੀਂ ਇਹ ਸੋਚੋ ਇਨ੍ਹਾਂ ਪੱਤਿਆਂ ਨੂੰ ਬਾਹਰ ਕੱਢ ਕੇ ਪਾਣੀ ਨਿ-ਚੋ-ੜ ਕੇ ਏਨਾ

ਪੱਤਿਆਂ ਨੂੰ ਕੱਢ ਕੇ ਓਸ ਕੜ੍ਹਾਹੀ ਵਿੱਚ ਪਾ ਦੇਣਾ ਹੈ ਅਤੇ ਫਿਰ ਉਸ ਆਲੂ ਅਤੇ ਇਸ ਪ ਭੱਖੜੇ ਦੇ ਪੱਤਿਆਂ ਨੂੰ ਚੰਗੀ ਪੱਕਾ ਲੈਣਾਂ ਹੈ, ਫਿਰ ਤੁਸੀਂ ਇਸ ਵਿਚ ਹਲਦੀ ਪਾ-ਊ-ਡ-ਰ ਪਾ ਦਿੰਦਾ ਹੈ ਥੋੜ੍ਹਾ ਜਿਹਾ ਗਰਮ ਮ-ਸਾ-ਲਾ ਆਪਣੇ ਅਨੁਸਾਰ ਲੂਣ ਮਿਰਚ ਪਾ ਲੈਣਾ ਹੈ ਪਰ ਜਦ ਥੋੜੇ ਸਮੇਂ ਬਾਅਦ ਤੁਸੀਂ ਇਸ ਨੂੰ ਚੈੱ-ਕ ਕਰਦੇ ਰਹਿਣਾ ਹੈ ਜਦੋਂ ਇਹ ਸਬਜ਼ੀ ਬਣ ਕੇ ਤਿਆਰ ਹੋ ਜਾਵੇਗੀ ਉਸ ਤੋਂ ਬਾਅਦ ਤੁਸੀਂ ਇਸ ਦਾ ਆ-ਨੰ-ਦ ਮਾਣ ਸਕਦੇ ਹੋ ਇਸ ਨੂੰ ਜਦੋਂ ਖਾਧਾ ਜਾਂਦਾ ਹੈ ਤਾਂ ਥੋੜਾ ਹੀ ਖਾਣਾ ਚਾਹੀਦਾ ਹੈ

ਕਿਉਂਕਿ ਇਸ ਦੀ ਤਸੀਰ ਗਰਮ ਹੁੰਦੀ ਹੈ ਅਤੇ ਇਹ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਲਾ-ਹੇ-ਵੰ-ਦ ਹੁੰਦੀ ਹੈ ਬਾਕੀ ਸਭ ਸਬਜ਼ੀਆਂ ਨਾਲੋਂ ਇਸ ਵਿੱਚ ਬਹੁਤ ਜ਼ਿਆਦਾ ਪੋ-ਸ਼-ਕ ਤੱਤ ਹੁੰਦੇ ਹਨ,ਪੁਰਾਣੇ ਸਮੇਂ ਵਿੱਚ ਇਸ ਤਰ੍ਹਾਂ ਸਬਜ਼ੀ ਬਣਾ ਕੇ ਤਿਆਰ ਕਰਿਆ ਕਰਦੇ ਸਨ ਅਤੇ ਲੋਕ ਤੰ-ਦ-ਰੁ-ਸ-ਤ ਰਹਿੰਦੇ ਸਨ ਇਸ ਲਈ ਤੁਸੀਂ ਇਸ ਪ੍ਰ-ਕਿ-ਰਿ-ਆ ਦੇ ਅਨੁਸਾਰ ਇਸ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇ-ਵ-ਨ ਕਰਨਾ ਹੈ ਤੁਹਾਡਾ ਸਰੀਰ ਸਿਰ ਤੋਂ ਲੈ ਕੇ ਪੈਰਾਂ ਤੱਕ ਤੰ-ਦ-ਰੁ-ਸ-ਤ ਰਹੇਗਾ

Check Also

25 November 2024 ਖਾਸ ਤੌਰ ‘ਤੇ ਸਾਵਧਾਨ ਰਹੋ, ਕਿਸ ਰਾਸ਼ੀ ਲਈ ਰਹੇਗਾ ਖਾਸ ਦਿਨ, ਜਾਣੋ ਰੋਜ਼ਾਨਾ ਰਾਸ਼ੀਫਲ-ਇਲਾਜ।

ਮੇਖ ਰਾਸ਼ੀ : ਮੇਖ ਲੋਕਾਂ ਨੂੰ ਅੱਜ ਆਪਣੇ ਚੰਗੇ ਕੰਮ ਲਈ ਸਨਮਾਨ ਮਿਲ ਸਕਦਾ ਹੈ। …

Leave a Reply

Your email address will not be published. Required fields are marked *