ਵੀਡੀਓ ਥੱਲੇ ਜਾ ਕੇ ਦੇਖੋ,ਬੋਹਲੀ ਦੀਆਂ ਪਿੰ-ਨੀ-ਆਂ ਮੱ-ਝ ਦੇ ਪਹਿਲੇ ਦੁੱਧ ਤੋਂ ਤਿਆਰ ਕੀਤੀ ਹੋਈ ਬੋਹਲੀ ਜਿਸ ਦੀਆਂ ਪਿੰਨੀਆਂ ਬਣਾ ਕੇ ਖਾ-ਧੀ-ਆਂ ਜਾਣ ਤਾਂ ਸਰੀਰ ਦੀ ਹਰ ਕ-ਮ-ਜੋ-ਰੀ ਦੂ-ਰ ਹੋ ਜਾਂਦੀ ਹੈ ਆ-ਯੁ-ਰ-ਵੇ-ਦ ਵਿਚ ਇਸ ਨੂੰ ਬਹੁਤ ਵੱਡਾ ਸ-ਥਾ-ਨ ਪ੍ਰਾਪਤ ਹੈ, ਕਿਸ ਨਾਲ ਮ-ਰ-ਦਾ-ਨਾ ਕ-ਮ-ਜ਼ੋ-ਰੀ ਵੀ ਦੂ-ਰ ਹੋ ਜਾਂਦੀ ਹੈ, ਅਤੇ ਸਰੀਰ ਦੀਆਂ ਆਮ ਕ-ਮ-ਜ਼ੋ-ਰੀ ਵੀ ਦੂ-ਰ ਹੋ ਜਾਂਦੀਆਂ ਹਨ, ਸਰੀਰ ਤਾ-ਕ-ਤ ਨਾਲ ਭਰਪੂਰ ਹੋ ਜਾਂਦਾ ਹੈ, ਪੇਟ ਦੇ ਰੋ-ਗ ਦੂ-ਰ ਹੁੰਦੇ ਹਨ, ਜਿਨ੍ਹਾਂ ਔਰਤਾਂ ਨੂੰ
ਗ-ਰ-ਭ-ਵ-ਤੀ ਹੋਣ ਤੋਂ ਬਾਅਦ ਦੁੱਧ ਨਹੀਂ ਉ-ਤ-ਰ-ਦਾ ਉਨ੍ਹਾਂ ਲਈ ਇਹ ਨੁਕਤਾ ਬਹੁਤ ਜਿਆਦਾ ਵਧੀਆ ਹੈ ਅਤੇ ਜਿਹਨਾਂ ਨੂੰ ਕੋਈ ਬੱਚਾ ਨਹੀਂ ਹੋ ਰਿਹਾ ਉਸ ਮ-ਰ-ਦ ਅਤੇ ਔਰਤ ਨੇ ਇਸ ਦਾ ਸੇ-ਵ-ਨ ਜ਼ਰੂਰ ਕਰਨਾ ਹੈ ਇਸ ਨਾਲ ਉਨ੍ਹਾਂ ਦੀਆਂ ਸਾਰੀਆਂ ਕ-ਮੀ-ਆਂ ਦੂ-ਰ ਹੋ ਜਾਣਗੀਆਂ, ਆਪਾਂ ਤੁਹਾਨੂੰ 5 ਕਿਲੋ ਬੋਹਲੀ ਵਾਲੇ ਦੁੱਧ ਦੇ ਨਾਲ ਪਿੰਨੀਆਂ ਤਿਆਰ ਕਰਨ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ, ਤੁਸੀਂ ਜੇਕਰ ਦੁੱਧ ਘੱਟ ਲੈ ਕੇ ਤਿਆਰ ਕਰੋ ਗੇ ਤਾਂ ਤੁਸੀਂ ਇਨ੍ਹਾਂ ਦੀ ਮਾਤਰਾ ਘਟਾ ਸਕਦੇ ਹੋ, ਹੁਣ ਤੁਸੀਂ ਸਭ ਤੋਂ
ਪਹਿਲਾਂ ਪੰਜ ਕਿੱਲੋ ਮੱਝ ਸੁਣ ਬਾਹਲ਼ੀ ਵਾਲਾ ਦੁੱਧ ਲੈ ਲੈਣਾ ਹੈ, ਅੱਧਾ ਕਿੱਲੋ ਦੇਸੀ ਘਿਓ, ਅੱਧਾ ਕਿੱਲੋ ਧਾਗੇ ਵਾਲੀ ਮਿਸਰੀ, ਇੱਕ ਕਿਲੋ ਕਣਕ ਦਾ ਆਟਾ, 50 ਗ੍ਰਾਮ ਸਫੇਦ ਮੁਸਲੀ, 50 ਗ੍ਰਾਮ ਸਾਲਮ ਪੰਜਾ, 50 ਗ੍ਰਾਮ ਅਸ਼ਵਗੰਧਾ ਵੀ ਗਰਾਮ ਛੋਟੀ ਇਲਾਇਚੀ ਦੇ ਬੀਜ, ਹੁਣ ਤੁਸੀਂ ਚੁਲੇ ਦੇ ਉਪਰ ਇਕ ਵੱਡੀ ਕੜਾਹੀ ਰੱਖਣੀ ਹੈ, ਪੰਜ ਕਿਲੋ ਬਹੁਲੀ ਵਾਲਾਂ ਤੋਂ ਇਸ ਕੜਾਹੀ ਵਿੱਚ ਪਾ ਦੇਣਾ ਹੈ,ਅਤੇ ਉਸ ਤੋਂ ਬਾਅਦ ਨਾਲ ਹੀ ਮਿਸ਼ਰੀ ਇਸ ਵਿੱਚ ਪਾ ਦੇਣੀ ਹੈ ਜਿਵੇਂ ਕਿ ਆਪਾਂ ਪਤਾ ਹੀ ਹੈ ਆਪਾ ਜਦੋਂ ਦੁੱਧ ਨੂੰ ਗਰਮ ਕਰਦੇ ਹਾਂ
ਤੇ ਉਹ ਬਹੁਲੀ ਦਾ ਰੂਪ ਲੈ ਲੈਂਦਾ ਹੈ, ਜਦੋਂ ਇਸ ਤਰ੍ਹਾਂ ਦਾ ਬਹੁਲੀ ਜਿਹੀ ਬਣ ਲੰ-ਗ ਜਾਵੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਨੂੰ ਗਰਮ ਕਰਦਾ ਜਾਂਦਾ ਹੈ ਇਸ ਨੂੰ ਹਿਲਾਉਂਦੇ ਰਹਿਣਾ ਹੈ ਕਿਉਂਕਿ ਥੱ-ਲੇ ਨਾ ਲੱਗ ਜਾਵੇ, ਜਦੋਂ ਇਹ ਦੁੱਧ ਅੱਧਾ ਜਿਹਾ ਰਹਿ ਜਾਵੇ ਬਹੁਲੀ ਦੀਆਂ ਫੁੱ-ਟੀ-ਆਂ ਬਣ ਜਾਣ, ਇਸ ਵਿਚਲਾ ਸਾਰਾ ਦੁੱਧ ਖ-ਤ-ਮ ਹੋ ਜਾਵੇਗਾ ਅਤੇ ਇਹ, ਪਨੀਰ ਦੀ ਤਰ੍ਹਾਂ ਬਹੁਲੀ ਰਹਿ ਜਾਵੇਗੀ, ਅਤੇ ਉਸ ਤੋਂ ਬਾਅਦ ਅਖੀਰ ਵਿਚ ਇਸ ਦਾ ਖੋ-ਯਾ ਬਣ ਕੇ ਤਿਆਰ ਹੋ ਜਾਵੇਗਾ, ਇਹ ਹਲਕਾ ਭੂਰੇ ਰੰ-ਗ ਦਾ ਹੋ ਜਾਵੇਗਾ,
ਹੁਣ ਤੁਸੀਂ ਇਸ ਨੂੰ ਥਾ-ਲੀ ਬਾਹਰ ਵੱਖ ਕਰ ਕੇ ਰੱਖ ਲੈਣਾ ਹੈ, ਹੁਣ ਤੁਸੀਂ ਉਸੇ ਕੜਾਹੀ ਦੇਵੇ ਜਾਂ ਫੇਰ ਤੁਸੀਂ ਘਿਉਂ ਪਾ ਦੇਣਾ ਹੈ, ਫਿਰ ਇਸ ਵਿੱਚ ਤੁਸੀਂ ਆਟਾ ਪਾ ਲੈਣਾ ਹੈ ਇਸ ਨੂੰ ਚੰਗੀ ਤਰ੍ਹਾਂ ਭੁ-ਨ ਲੈਣਾਂ ਹੈ ਇਹ ਕੱਚਾ ਨਾ ਰਹਿ ਜਾਵੇ ਉਸ ਤੋਂ ਬਾਅਦ ਫੇਰ ਤੁਸੀਂ ਬਹੁਲੀ ਵਾਲਾ ਖੋਹਿਆ ਇਸ ਵਿੱਚ ਪਾ ਦੇਣਾ ਹੈ, ਹਿਲਾਉਂਦੇ ਜਾਣਾ ਹੈ ਗਰਮ ਕਰਦੇ ਜਾਣਾ ਹੈ, ਫਿਰ ਤੁਸੀ ਸਾਲਮ ਪੰਜੇ ਦਾ ਪਾ-ਊ-ਡ-ਰ ਬਣਾ ਕੇ ਖਾ ਜਾਣਾ ਹੈ, ਅਸ਼ਵਗੰਧਾ ਦਾ ਪਾ-ਊ-ਡ-ਰ ਬਣਾ ਕੇ ਇਸ ਵਿੱਚ ਪਾ ਦੇਣਾ ਹੈ, ਸਾਲਮ ਪੰਜਾ ਦਾ ਪਾ-ਊ-ਡ-ਰ
ਬਣਾ ਕੇ ਇਸ ਵਿੱਚ ਪਾ ਦੇਣਾ ਹੈ, ਇਲਾਇਚੀ ਦਾ-ਣੇ ਪਾ ਦੇਣੇ ਹਨ, ਸਫੇਦ ਮੁਸਲੀ ਦਾ ਪਾ-ਊ-ਡ-ਰ ਬਣਾ ਕੇ ਇਸ ਵਿੱਚ ਪਾ ਦੇਣਾ ਹੈ, ਉਸ ਤੋਂ ਬਾਅਦ ਇਸ ਨੂੰ ਥੋੜਾ ਜਿਹਾ ਹੋਰਗਰਮ ਕਰਨ ਤੋਂ ਬਾਅਦ ਇਸ ਨੂੰ ਹ-ਲਾ-ਉ-ਣ ਤੋਂ ਬਾਅਦ ਜਦੋਂ ਸਾਰਾ ਕੋਈ ਚੰਗੀ ਤਰਾ ਇਸ ਵਿੱਚ ਮਿਕਸ ਹੋ ਜਾਵੇ ਜਦੋਂ ਇਹ ਪੰ-ਜੀ-ਰੀ ਬਣ ਕੇ ਤਿਆਰ ਹੋ ਜਾਵੇ ਫਿਰ ਤੁਸੀਂ ਇਸ ਨੂੰ ਅੱਗ ਤੋਂ ਉਤਾਰ ਕੇ ਜਦ ਥੋੜਾ ਜਿਹਾ ਠੰਡਾ ਹੋ ਜਾਵੇ ਤਾਂ ਤੁਸੀਂ ਇਸ ਦੇ ਲੱਡੂ ਬਣਾ ਕੇ ਰੱਖ ਲੈਣੇ ਹਨ,
ਉਸ ਤੋਂ ਬਾਅਦ ਤੁਸੀਂ ਇਸ ਨੂੰ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਲੱਡੂ ਦੁੱਧ ਨਾਲ ਸੇ-ਵ-ਨ ਕਰਨਾ ਹੈ, ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਵਿਚ ਹਰ ਇੱਕ ਪ੍ਰਕਾਰ ਦੀ ਕ-ਮ-ਜ਼ੋ-ਰੀ ਦੂ-ਰ ਹੋਵੇਗੀ ਤੁਹਾਡੇ ਸ਼-ਕ-ਰਾ-ਣੂ-ਆਂ ਦੀ ਕ-ਮੀ ਪੂਰੀ ਹੋ ਜਾਵੇਗੀ, ਬੱਚਾ ਪੈਦਾ ਕਰਨ ਦੀ ਸ਼-ਕ-ਤੀ ਹੋਵੇਗੀ, ਔਰਤਾਂ ਅਤੇ ਮਰਦਾਂ ਨੂੰ ਸਾਰੇ ਰੋ-ਗ ਦੂ-ਰ ਹੋਣਗੇ, ਸਰੀਰ ਤਾ-ਕ-ਤ ਨਾਲ ਭਰਪੂਰ ਹੋ ਜਾਵੇਗਾ, ਇਸ ਲਈ ਇਹ ਇਕ ਬਹੁਤ ਵੱਡਾ ਖਜ਼ਾਨਾ ਹੈ ਇਸ ਲਈ ਤੁਸੀਂ ਇਸ ਨੁੱਕਤੇ ਨੂੰ ਜ਼ਰੂਰ ਤਿਆਰ ਕਰ ਕੇ ਸੇ-ਵ-ਨ ਕਰੋ