Breaking News

ਮਹਾਂਵਾਰੀ ਦੇ ਦਿਨਾਂ ਵਿਚ ਅਸਹਿ ਦਰਦ ਦਾ ਰਾਮਬਾਣ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਔਰਤਾਂ ਦੀ ਪੀ-ਰੀ-ਅ-ਡ ਵਾਲੇ ਦਿਨਾਂ ਵਿਚ ਜੋ ਸ-ਮੱ-ਸਿ-ਆ-ਵਾਂ ਆਉਂਦੀਆਂ ਹਨ ਕਈ ਵਾਰ ਬਹੁਤ ਜ਼ਿਆਦਾ ਦ-ਰ-ਦ ਹੁੰਦਾ ਹੈ,ਕਿਉਂਕਿ ਉਸ ਜਿਨ੍ਹਾਂ ਦੇ ਵੇਚਿ ਹਾ-ਰ-ਮੋ-ਨ ਬਹੁਤ ਜ਼ਿਆਦਾ ਵੱਧ ਜਾਂਦੇ ਹਨ ਅਤੇ ਗਰਮੀ ਵੱਧ ਜਾਂਦੀ ਹੈ ਅਤੇ ਸਿਰ ਦਰਦ ਵੀ ਹੁੰਦਾ ਰਹਿੰਦਾ ਹੈ ਪੇਟ ਦਰਦ ਵੀ ਹੁੰਦਾ ਹੈ ਚਿ-ੜ-ਚਿ-ੜਾ-ਪ-ਨ ਆ ਜਾਂਦਾ ਹੈ ਗੁੱ-ਸਾ ਆਉਂਦਾ ਹੈ ਅਤੇ ਜਦੋਂ ਸ਼ੁਰੂਆਤੀ ਦੌਰ ਵੇਖਿਆ ਛੋਟੀ ਉਮਰ ਦੀਆਂ ਲੜਕੀਆਂ ਨੂੰ

ਇਹ ਸ-ਮੱ-ਸਿ-ਆ ਆਉਂਦੀ ਹੈ ਤਾਂ ਉਨ੍ਹਾਂ ਨੂੰ ਦਰਦ ਜ਼ਿਆਦਾ ਹੁੰਦੀ ਹੈ ਅਤੇ ਇਹ ਅੰਗਰੇਜ਼ੀ ਦ-ਵਾ-ਈ-ਆਂ ਨਾਲ ਜੋ ਹਾਰ ਮੰਨ ਹੁੰਦੇ ਹਨ ਉਹ ਹੋਰ ਜ਼ਿਆਦਾ ਖ-ਰਾ-ਬ ਹੋ ਜਾਂਦੇ ਜੋ ਕਿ ਸਰੀਰ ਨੂੰ ਹੋਰ ਨੁ-ਕ-ਸਾ-ਨ ਪੁਚਾਉਂਦੇ ਹਨ ਜਿਸ ਨਾਲ ਕੇ ਹੋਰ ਸ-ਮੱ-ਸਿ-ਆ-ਵਾਂ ਹੁੰਦੀਆਂ ਹਨ ਇਸ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾਉਣ ਲਈ ਤੁਸੀਂ ਇਸ ਮੱਕੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਜੇਕਰ ਤੁਸੀ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਦੇ ਹੋ ਤਾਂ ਤੁਹਾਡੀ ਇਹ ਸ-ਮੱ-ਸਿ-ਆ ਠੀਕ ਹੋ ਜਾਏਗੀ

ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਅੱਧਾ ਚੱਮਚ ਸੌਫ਼ ਅੱਧਾ ਚਮਚ ਅਜਵਾਇਣ ਇੱਕ ਗਿਲਾਸ ਪਾਣੀ ਪਾ ਕੇ ਉ-ਬਾ-ਲੋ ਲੈਣਾ ਹੈ ਅਤੇ ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਤਾਂ ਤੁਸੀਂ ਇਸ ਨੂੰ ਪਾਣੀ ਛਾਣ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਇਸ ਵਿੱਚ ਮੱਕੀ ਦੇ ਦਾਣੇ ਜਿੰਨੀ ਸੰਖ ਭ-ਸ-ਮ ਪਾ ਲੈਣੀ ਅਤੇ ਉੱਪਰ ਤੋਂ ਇਸ ਪਾਣੀ ਨੂੰ ਪੀ ਲੈਣਾ ਹੈ ਇਸ ਪ੍ਰਕਾਰ

ਜੇਕਰ ਤੁਸੀਂ ਉੱਪਰ ਦੱਸੇ ਗਏ ਨੁ-ਕ-ਤਿ-ਆਂ ਨੂੰ ਤਿਆਰ ਕਰਕੇ ਸੇ-ਵ-ਨ ਕਰਦੇ ਹੋ ਪੀਣ ਵਾਲੇ ਦਿਨਾਂ ਵਿੱਚ ਤੁਹਾਨੂੰ ਆ-ਰਾ-ਮ ਰਹੇਗਾ ਬਹੁਤ ਜ਼ਿਆਦਾ ਦਰਦ ਨਹੀਂ ਹੋਵੇਗਾ ਜਦੋਂ ਪੀ-ਰੀ-ਅ-ਡ ਆਉਦੇ ਹਨ ਤਾਂ ਪਹਿਲੇ ਦੋ-ਤਿੰਨ ਦਿਨ ਲੈ ਸਕਦੇ ਹੋ ਜਿਸ ਨਾਲ ਕੇ ਤੁਹਾਨੂੰ ਅ-ਰਾ-ਮ ਰਹੇਗਾ ਇਸ ਲਈ ਤੁਸੀਂ ਇਸ ਨੁ-ਕ-ਤੇ ਨੂੰ ਤਿਆਰ ਕਰਨਾ ਹੈ ਅਤੇ ਇਸਦਾ ਸੇ-ਵ-ਨ ਕਰਨਾ,

ਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Check Also

21 May Love Rashifal: ਜਾਣੋ ਤੁਹਾਡੀ ਲਵ ਲਾਈਫ ਅਤੇ ਵਿਆਹੁਤਾ ਜੀਵਨ ਲਈ ਮੰਗਲਵਾਰ ਕਿਹੋ ਜਿਹਾ ਰਹੇਗਾ।

ਮੇਖ Love Horoscope: ਵਿਆਹੇ ਲੋਕ ਆਪਣੇ ਪਰਿਵਾਰਕ ਜੀਵਨ ਤੋਂ ਖੁਸ਼ ਨਜ਼ਰ ਆਉਣਗੇ। ਉਹ ਆਪਣੇ ਜੀਵਨ …

Leave a Reply

Your email address will not be published. Required fields are marked *