ਜਿਨ੍ਹਾਂ ਬੀਮਾਰੀਆਂ ਦਾ ਇਲਾਜ ਕਰਵਾਉਣ ਲਈ ਕਈ ਤਰਾਂ ਦਵਾਈਆਂ ਦਾ ਸੇਵਨ ਕੀਤਾ ਜਾਂਦਾ ਹੈ । ਪੁਰਾਣੇ ਸਮਿਆਂ ‘ਚ ਜਦੋਂ ਕਿਸੇ ਘਰ ਵਿਚ ਕੋਈ ਵੀ ਪਰਿਵਾਰਕ ਮੈਂਬਰ ਬੀਮਾਰ ਦਾ ਸੀ ਤਾਂ ਉਸ ਦੀ ਸਿਹਤ ਠੀਕ ਹੋਣ ਸਬੰਧੀ ਘਰ ਦੇ ਵਿੱਚ ਇੱਕ ਜੋਤ ਜਗਾਈ ਜਾਂਦੀ ਸੀ ਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਜਾਂਦੀ ਸੀ ।
ਪਰ ਅੱਜ ਕੱਲ੍ਹ ਦੇ ਲੋਕ ਮਾੜੀ ਜਿਹੀ ਕੋਈ ਦਿੱਕਤ ਹੁੰਦੀ ਰਹੀ ਕਿ ਲੋਕ ਇਲਾਜ ਕਰਵਾਉਣ ਲਈ ਡਾਕਟਰਾਂ ਕੋਲ ਜਾਂਦੇ ਹਨ ਤੇ ਫਿਰ ਡਾਕਟਰਾਂ ਦੀਆਂ ਦਵਾਈਆਂ ਸਦਕਾ ਕਈ ਤਰ੍ਹਾਂ ਦੇ ਬੁਰੇ ਪ੍ਰਭਾਵ ਉਨ੍ਹਾਂ ਦੇ ਸਰੀਰ ਤੇ ਪੈਂਦੇ ਹਨ । ਜਿਸ ਕਾਰਨ ਸਰੀਰ ਕਈ ਤਰ੍ਹਾਂ ਦੇ ਰੋਗਾਂ ਨਾਲ ਪੀੜਤ ਹੁੰਦਾ ਹੈ ।
ਅਕਸਰ ਹੀ ਕਿਹਾ ਜਾਂਦਾ ਹੈ ਕਿ ਜਿੱਥੇ ਜੋਤ ਜਗਦੀ ਹੈ ਉਥੇ ਸ਼ਹੀਦ ਸਿੰਘਾਂ ਦਾ ਪਹਿਰਾ ਹੁੰਦਾ ਹੈ ਤੇ ਇਸ ਜਗ੍ਹਾ ਤੇ ਕਦੇ ਵੀ ਕੋਈ ਨਕਾਰਾਤਮਕ ਊਰਜਾ ਨਹੀਂ ਆਉਂਦੀ । ਦੂਜਾ ਜਿਸ ਦੇਸੀ ਘਿਓ ਦੇ ਨਾਲ ਜੋਤ ਨੂੰ ਜਗਾਇਆ ਜਾਦਾ ਹੈ , ਉਸ ਧੂੰਏਂ ਨਾਲ ਕਈ ਤਰ੍ਹਾਂ ਦੇ ਕੀਟਾਣੂ ਮਰ ਜਾਦੇ ਹਨ ਤੇ ਇਹ ਬਿਲਕੁਲ ਵੀ ਹਾਨੀਕਾਰਕ ਨਹੀਂ ਹੁੰਦਾ ।
ਇਸ ਲਈ ਹਰ ਘਰ ਦੇ ਵਿੱਚ ਦਿਨ ‘ਚ ਇੱਕ ਵਾਰ ਜੋਤ ਜ਼ਰੂਰ ਜਲਾਓ । ਇਸ ਦੇ ਨਾਲ ਜਿੱਥੇ ਘਰ ਦੇ ਵਿਚ ਦੁੱਖ ਦਲਿੱਦਰ ਦੂਰ ਹੋਣਗੇ , ਉਥੇ ਹੀ ਨਕਾਰਾਤਮਕ ਊਰਜਾ ਵੀ ਘਰ ਦੇ ਵਿਚੋਂ ਨਿਕਲੇਗੀ ਤੇ ਸਕਾਰਾਤਮਕ ਊਰਜਾ ਦਾ ਵਾਸ ਹੋਣਾ ਸ਼ੁਰੂ ਹੋ ਜਾਵੇਗਾ ।
ਇਸ ਨਾਲ ਉਸ ਘਰ ਦੇ ਪਰਿਵਾਰਕ ਮੈਂਬਰ ਸਿਹਤ ਪੱਖੋਂ ਵੀ ਤੰਦਰੁਸਤ ਹੋਣਗੇ । ਇਸ ਬਾਬਤ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ । ਇਸ ਵੀਡੀਓ ਤੇ ਕਲਿਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ