ਵੀਡੀਓ ਥੱਲੇ ਜਾ ਕੇ ਦੇਖੋ, ਕਰੇਲਾ ਸਾਡੀ ਸਿ ਹ ਤ ਲਈ ਬਹੁਤ ਜ਼ਿਆਦਾ ਲਾ ਭ ਕਾ ਰੀ ਹੁੰਦਾ ਹੈ ਇਸ ਲਈ ਪੁਰਾਣੇ ਸ ਮਿ ਆਂ ਦੇ ਵਿੱਚ ਲੋ ਕ ਜ਼ਿਆਦਾ ਕ ਰੇ ਲੇ ਦੀ ਸਬਜ਼ੀ ਦੀ ਵਰਤੋਂ ਕਰਦੇ ਸਨ। ਪਰ ਜ਼ਿਆਦਾਤਰ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋ ਕ ਕਰੇਲੇ ਦੀ ਵਰਤੋਂ ਕਰਨੀ ਛੱ ਡ ਚੁੱਕੇ ਹਨ ਕਿਉਂਕਿ ਅਕਸਰ ਕ ਰੇ ਲੇ ਸੰ ਵਾ ਦ ਵਿੱਚ ਕੌ ੜੇ ਹੁੰਦੇ ਹਨ ਪਰ ਇਸ ਦੀ ਵਰਤੋਂ ਕਰਨ ਨਾਲ ਬਹੁਤ ਜਿਆਦਾ ਲਾ ਭ ਹੁੰਦਾ ਹੈ।
ਇਸ ਲਈ ਜੇਕਰ ਹਫ਼ਤੇ ਦੇ ਵਿੱਚ ਇੱਕ ਜਾਂ ਦੋ ਵਾਰ ਕ ਰੇ ਲੇ ਦੀ ਸਬਜ਼ੀ ਦੀ ਵਰਤੋਂ ਕੀਤੀ ਜਾਵੇ ਤਾਂ ਕਈ ਤਰ੍ਹਾਂ ਦੀਆ ਭਿ ਆ ਨ ਕ ਬਿ ਮਾ ਰੀ ਆ ਤੋ ਰਾਹਤ ਮਿਲਦੀ ਹੈ ਜਿਵੇ ਕ ਰੇ ਲੇ ਦੀ ਸਬਜੀ ਦੀ ਵਰਤੋ ਕਰਨ ਨਾਲ ਸ਼ੂ ਗ ਰ ਕੰ ਟ ਰੋ ਲ ਚ ਰਹਿੰਦਾ ਹੈ। ਇਸ ਤੋਂ ਇਲਾਵਾ ਕ ਰੇ ਲੇ ਦੀ ਸਬਜ਼ੀ ਦੀ ਵਰਤੋਂ ਕਰਨ ਨਾਲ ਚ ਮ ੜੀ ਦੇ ਰੋ ਗਾਂ ਤੋਂ ਵੀ ਰਾਹਤ ਮਿਲਦੀ ਹੈ
ਕਿਉਂਕਿ ਕਰੇਲਾ ਸਾਡੀ ਚ ਮ ੜੀ ਵਿਚਲੇ ਰੋ ਗਾਂ ਤੋਂ ਛੁਟਕਾਰਾ ਪਾਉਣ ਲਈ ਬਹੁਤ ਜ਼ਿਆਦਾ ਲਾਭਦਾਇਕ ਹੁੰਦਾ ਹੈ। ਇਸ ਤੋਂ ਇਲਾਵਾ ਕਰੇਲੇ ਦੀ ਸਬਜ਼ੀ ਦੀ ਵਰਤੋਂ ਕਰਨ ਨਾਲ ਮੋ ਟਾ ਪੇ ਤੋਂ ਵੀ ਰਾਹਤ ਮਿਲਦੀ ਹੈ ਕਿਉਂਕਿ ਕਰੇਲੇ ਦੀ ਸਬਜ਼ੀ ਹ ਜ਼ ਮ ਆਸਾਨੀ ਨਾਲ ਹੋ ਜਾਂਦੀ ਹੈ ਜਿਸ ਕਾਰਨ ਫੈ ਟ ਨਹੀਂ ਰਹਿੰਦਾ ਅਤੇ ਮੋ ਟਾ ਪਾ ਵੀ ਘਟਣਾ ਸ਼ੁਰੂ ਹੋ ਜਾਂਦਾ ਹੈ।
ਕ ਰੇ ਲੇ ਵਿਚ ਅਜਿਹੇ ਗੁ ਣ ਹਨ ਜੋ ਕਈ ਬਿ ਮਾ ਰੀ ਆਂ ਤੋਂ ਰਾਹਤ ਦੁਆਉਣ ਲਈ ਲਾ ਭ ਦਾ ਇ ਕ ਹਨ। ਇਸ ਤੋਂ ਇਲਾਵਾ ਕ ਰੇ ਲੇ ਦੀ ਵਰਤੋਂ ਕਰਦੇ ਰਹਿਣ ਨਾਲ ਬ ਲੱ ਡ ਪ੍ਰੈ ਸ਼ ਰ ਨਾਲ ਸ ਬੰ ਧਿ ਤ ਦਿੱ ਕ ਤਾਂ ਤੋਂ ਵੀ ਰਾਹਤ ਮਿਲਦੀ ਹੈ। ਇਸ ਲਈ ਹਾਈ ਬ ਲੱ ਡ ਪ੍ਰੈ ਸ਼ ਰ ਨਾਲ ਪੀ ਡ਼ ਤ ਮ ਰੀ ਜ਼ਾਂ ਨੂੰ ਕ ਰੇ ਲੇ ਦੀ ਵਰਤੋਂ ਜਾਂ ਕ ਰੇ ਲੇ ਦੀ ਸਬਜੀ ਜਾ ਕ ਰੇ ਲੇ ਦੇ ਜੂਸ ਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਜੇਕਰ ਰੋਜ਼ਾਨਾ ਖਾਲੀ ਪੇ ਟ ਕ ਰੇ ਲੇ ਦਾ ਜੂ ਸ ਪੀ ਲਿਆ ਜਾਵੇ ਤਾਂ ਇਸ ਨਾਲ ਵੀ ਬਹੁਤ ਸਾਰੇ ਲਾ ਭ ਹੁੰਦੇ ਹਨ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ