ਵੀਡੀਓ ਥੱਲੇ ਜਾ ਕੇ ਦੇਖੋ, ਜੇ ਤੁਹਾਡੀ ਅੱਖਾਂ ਦੀ ਰੌਸ਼ਨੀ ਕ-ਮ-ਜ਼ੋ-ਰ ਹੈ ਅਤੇ ਤੁਸੀਂ ਆਪਣੀ ਅੱਖਾਂ ਦੀ ਰੌਸ਼ਨੀ ਵਧਾਉਣਾ ਚਾਹੁੰਦੇ ਹੋ ਅੱਖਾਂ ਵਿਚ ਡ-ਰਾ-ਈ-ਨੈ-ਸ ਰਹਿੰਦੀ ਹੈ ਅਤੇ ਅੱਖਾਂ ਵਿਚ ਪਾਣੀ ਆਉਂਦਾ ਰਹਿੰਦਾ ਹੈ ਤਾਂ ਤੁਸੀਂ ਇਕ ਚਮਚ ਆਂਵਲੇ ਦਾ ਪਾਊਡਰ ਤੇ ਇਕ ਚਮਚ ਮੁਲੱਠੀ ਦਾ ਪਾਊਡਰ ਇਕ ਗਲਾਸ ਹਲਕੇ ਗਰਮ ਪਾਣੀ ਵਿਚ ਮਿਲਾ ਕੇ ਰਾਤ ਨੂੰ ਸੋਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ। ਇਸ ਦਾ ਸੇਵਨ ਤੁਸੀਂ ਰਾਤ ਨੂੰ ਅੱਧਾ ਘੰਟਾ ਸੋਣ ਤੋਂ ਪਹਿਲਾਂ ਕਰਨਾ ਹੈ ਤੇ
ਇਸ ਦਾ ਸੇਵਨ ਕਰਨ ਨਾਲ ਤੁਹਾਨੂੰ 10 ਤੋਂ 12 ਦਿਨਾਂ ਵਿਚ ਹੀ ਫਰਕ ਦਿਖਾਈ ਦੇਣ ਲੱਗ ਜਾਵੇਗਾ ਤੇ ਇਸ ਦੇ ਤੁਹਾਨੂੰ ਹੋਰ ਵੀ ਬਹੁਤ ਵਧਿਆ ਫਾ-ਇ-ਦੇ ਮਿਲਣਗੇ। ਜੇ ਤੁਹਾਡਾ ਬੀਪੀ ਵਧਦਾ ਜਾਂ ਘੱਟਦਾ ਹੈ ਤੇ ਇਸ ਦੇ ਇਲਾਵਾ ਹੋਰ ਵੀ ਤੁਹਾਨੂੰ ਕੋਈ ਸ-ਮੱ-ਸਿ-ਆ ਆਉਂਦੀ ਹੈ ਤਾਂ ਇਸ ਨੁਸਖ਼ੇ ਦਾ ਸੇਵਨ ਕਰਨ ਨਾਲ ਇਹ ਸ-ਮੱ-ਸਿ-ਆ ਵੀ ਦੂ-ਰ ਹੋ ਜਾਵੇਗੀ ਤੇ ਤੁਹਾਡਾ ਬੀਪੀ ਬਿਲਕੁਲ ਨੋ-ਰ-ਮ-ਲ ਰਹੇਗਾ ਤਾਂ ਇਸ ਲਈ ਤੁਸੀਂ ਇਕ ਚਮਚ ਆਂਵਲੇ ਦਾ ਪਾਊਡਰ ਅਤੇ
ਇੱਕ ਚਮਚ ਮੁਲੱਠੀ ਦਾ ਪਾਊਡਰ ਥੋੜੇ ਜਿਹੇ ਗੁੜ ਵਿੱਚ ਮਿਲਾ ਕੇ ਇਸ ਦੀਆਂ ਗੋ-ਲੀ-ਆਂ ਬਣਾ ਕੇ ਰੱਖ ਲਵੋ ਤੇ ਫਿਰ ਰੋਜ਼ਾਨਾ ਇਸ ਦਾ ਸੇਵਨ ਕਰਨਾ ਹੈ,ਇਸ ਦਾ ਸੇਵਨ ਤੁਸੀਂ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਕਰ ਸਕਦੇ ਹੋ ਜਾਂ ਫਿਰ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਕਰ ਸਕਦੇ ਹੋ ਤੇ ਜਦੋਂ ਤੁਹਾਨੂੰ ਬੀ-ਪੀ ਦੀ ਸ-ਮੱ-ਸਿ-ਆ ਹੋਵੇ ਤਾਂ ਤੁਸੀਂ ਇਸ ਦਾ ਤੁਰੰਤ ਸੇਵਨ ਕਰਕੇ ਆਰਾਮ ਪਾ ਸਕਦੇ ਹੋ ਇਸ ਦਾ ਸੇਵਨ ਕਰਨ ਨਾਲ ਤੁਸੀਂ ਬੀਪੀ ਦੀ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ।
ਇਸ ਤੋਂ ਇਲਾਵਾ ਜੇ ਤੁਹਾਨੂੰ ਵਾਲਾਂ ਸੰਬੰਧੀ ਕੋਈ ਵੀ ਸ-ਮੱ-ਸਿ-ਆ ਹੈ ਤੁਹਾਡੇ ਵਾਲ ਝ-ੜ-ਦੇ ਹਨ ਤੁਹਾਡੇ ਵਾਲ ਬੇ-ਜਾ-ਨ ਹੋ ਗਏ ਹਨ ਤਾਂ ਤੁਸੀਂ ਇਹਨਾਂ ਸਾਰੀਆਂ ਸ-ਮੱ-ਸਿ-ਆ ਤੋਂ ਰਾ-ਹ-ਤ ਪਾਉਣ ਲਈ ਇਕ ਚਮਚ ਮੁ-ਲੱ-ਠੀ ਦਾ ਪਾਊਡਰ ਤੇ ਇਕ ਚਮਚ ਆਂਵਲੇ ਦੇ ਪਾਊਡਰ ਨੂੰ ਇਕ ਗਲਾਸ ਪਾਣੀ ਵਿਚ ਮਿਲਾ ਕੇ ਸਵੇਰੇ ਖਾਲੀ ਪੇਟ ਇਸਦਾ ਸੇਵਨ ਕਰਨਾ ਹੈ, ਇਸ ਦਾ ਸੇਵਨ ਕਰਨ ਨਾਲ ਚਮੜੀ ਦੇ ਰੋ-ਗ ਵੀ ਠੀਕ ਹੋ ਜਾਂਦੇ ਹਨ ਤੇ
ਇਸ ਦੇ ਨਾਲ-ਨਾਲ ਇਸ ਦਾ ਸੇ-ਵ-ਨ ਕਰਨ ਨਾਲ ਸਾਡੀ ਰੋ-ਗਾਂ ਨਾਲ ਲ-ੜ-ਨ ਦੀ ਸ਼-ਕ-ਤੀ ਵੀ ਵੱਧ ਜਾਂਦੀ ਹੈ,ਇਸ ਦੇ ਨਾਲ ਹੀ ਇਸ ਵਿਚ ਵਿਟਾਮਿਨ C ਹੋਣ ਦੇ ਕਾਰਨ ਇਹ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਦਿੰਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ