ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਮਾਘ ਮਹੀਨੇ ਦੀ ਸ਼ੁਕਲ ਪਖਸ਼ ਦੀ ਇਕਾਦਸ਼ੀ ਨੂੰ ਜਯਾ ਇਕਾਦਸ਼ੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਵਾਰ ਇਹ ਵਰਤ 12 ਫਰਵਰੀ ਦਿਨ ਸ਼ਨੀਵਾਰ ਦੇ ਦਿਨ ਰੱਖਿਆ ਜਾਵੇਗਾ। ਇਸਦੇ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਕਰਨ ਨਾਲ ਵਿਅਕਤੀ ਨੂੰ ਭੂਤ ਪ੍ਰੇਤ ਦੀ ਯੋਨੀ ਤੋਂ ਛੁਟਕਾਰਾ ਮਿਲ ਜਾਂਦਾ ਹੈ। ਮੌਤ ਤੋਂ ਬਾਦ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਜਾਣੇ ਅਣਜਾਣੇ ਵਿੱਚ ਕੀਤੇ ਗਏ ਪਾਪਾਂ ਤੋਂ ਮੁਕਤੀ ਮਿਲ ਜਾਂਦੀ ਹੈ।
ਸ਼ਰਧਾ ਪੂਰਵਕ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦੀ ਪੂਜਾ ਕਰਨ ਦੇ ਨਾਲ। ਬ੍ਰਹਮ ਹੱਤਿਆ ਵਰਗੇ ਮਹਾਂ ਪਾਪ ਤੋਂ ਮੁਕਤੀ ਮਿਲ ਜਾਂਦੀ ਹੈ। ਇਸ ਵਾਰ ਇਹ ਵਰਤ ਦਿਨ ਸ਼ਨੀਵਾਰ 12 ਫਰਵਰੀ ਨੂੰ ਰੱਖਿਆ ਜਾਵੇਗਾ ਇਸ ਦਾ ਪਾਲਣ 13 ਫਰਵਰੀ ਨੂੰ ਕੀਤਾ ਜਾਵੇਗਾ। ਹੁਣ ਮਾਤਾ ਦੇ ਅਨੁਸਾਰ ਇਸ ਦਿਨ ਜਿਸ ਨੂੰ ਮਾਤਾ ਲਕਸ਼ਮੀ ਅਤੇ ਸ੍ਰੀ ਵਿਸ਼ਨੂੰ ਜੀ ਦੀ ਕਿਰਪਾ ਪ੍ਰਾਪਤ ਹੋ ਜਾਂਦੀ ਹੈ , ਵਿਸ਼ਨੂੰ ਜੀ ਆਪਣੇ ਭਗਤਾਂ ਨੂੰ ਵਰਦਾਨ ਦਿੰਦੇ ਹਨ। ਇਸ ਦਿਨ 70 ਸਾਲਾਂ ਬਾਅਦ ਮਹਾਂ ਦੁਰਲਭ ਯੋਗ ਬਣ ਰਹੇ ਹਨ। ਇਸ ਨਾਲ ਮਾਤਾ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਕੁਝ ਵਿਸ਼ੇਸ਼ ਰਾਸੀਆ ਤੇ ਪੈਣ ਜਾ ਰਹੀ ਹੈ। ਇਸ ਇਕਾਦਸ਼ੀ ਤੇ ਚਾਰ ਰਾਸ਼ੀਆਂ ਇਹੋ ਜਿਹੀਆਂ ਹਨ ਜਿਨ੍ਹਾਂ ਦੀ ਲੋਟਰੀ ਲੱਗਣ ਵਾਲੀ ਹੈ।
ਇਹ ਵਰਤ ਮਾਤਾ ਲਕਸ਼ਮੀ ਨੂੰ ਸਮਰਪਿਤ ਹੁੰਦਾ ਹੈ ਇਸ ਦਿਨ ਮਾਤਾ ਲਛਮੀ ਪ੍ਰਸੰਨ ਮੁਦਰਾ ਵਿੱਚ ਰਹਿੰਦੀ ਹੈ। ਇਸ ਦਿਨ ਚਾਵਲ ਦਾ ਸੇਵਨ ਨਹੀਂ ਕਰਨਾ ਚਾਹੀਦਾ ਨਾਲ ਧੋ ਕੇ ਸਾਫ ਸੁਥਰੇ ਕੱਪੜੇ ਪਹਿਨਣੇ ਚਾਹੀਦੇ ਹਨ। ਇਸ ਦਿਨ ਪੀਲੇ ਰੰਗ ਦੇ ਕੱਪੜੇ ਪਾਉਣ ਸ਼ੁਭ ਮੰਨਿਆ ਜਾਂਦਾ ਹੈ। ਪੂਜਾ ਵਾਲੇ ਸਥਾਨ ਤੇ ਦੀਪਕ ਜਗਾ ਕੇ ਉਨ੍ਹਾਂ ਦੇ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ। ਸ੍ਰੀ ਵਿਸ਼ਨੂੰ ਮਾਤਾ ਲਕਸ਼ਮੀ ਜੀ ਦੀ ਪੂਜਾ ਅਰਾਧਨਾ ਕਰਨੀ ਚਾਹੀਦੀ ਹੈ ਫਿਰ ਆਪਣੀ ਮਨੋਕਾਮਨਾ ਲਈ ਪ੍ਰਾਥਨਾ ਕਰਨੀ ਚਾਹੀਦੀ ਹੈ। ਇਸ ਦਿਨ ਕੁਝ ਵਿਸ਼ੇਸ਼ ਰਾਸ਼ੀਆਂ ਦੀ ਕਿਸਮਤ ਖੁੱਲਣ ਵਾਲੀ ਹੈ।
ਪਹਿਲੀ ਰਾਸ਼ੀ ਮਿਥੁਨ ਰਾਸ਼ੀ ਹੈ ਹੁਣ ਤੁਹਾਡੀ ਲੋਟਰੀ ਲੱਗਣ ਵਾਲੀ ਹੈ। ਅਨੇਕ ਜਗਾਵਾ ਤੋਂ ਧਨ ਦਾ ਲਾਭ ਹੋਵੇਗਾ। ਜਿਹੜੀ ਕਾਮਯਾਬੀ ਹੁਣ ਤੱਕ ਹਾਸਿਲ ਨਹੀਂ ਹੋਈ ਉਹ ਹੋਵੇਗੀ। ਧੰਨ ਲਾਭ ਹੋਵੇਗਾ। ਮੁਸ਼ਕਿਲਾਂ ਦੂਰ ਹੋਣਗੀਆਂ। ਧਨ ਦਾ ਲਾਭ ਹੋ ਸਕਦਾ ਹੈ। ਜ਼ਮੀਨ ਪ੍ਰਾਪਰਟੀ ਤੋਂ ਲਾਭ ਹੋਵੇਗਾ। ਜਿਹੜਾ ਵੀ ਕੰਮ ਕਰੋਗੇ ਜੇਕਰ ਸੋਚ ਸਮਝ ਕੇ ਕਰੋਗੇ ਤਾਂ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਲਾਭ ਦੇਖਣ ਨੂੰ ਮਿਲੇਗਾ। ਮਹੱਤਵ ਪੂਰਨ ਯੋਜਨਾਵਾਂ ਤੇ ਕੰਮ ਕਰ ਸਕਦੇ ਹੋ। ਨੌਕਰੀ ਵਿੱਚ ਉਚ ਪੱਦ ਦੀ ਪ੍ਰਾਪਤੀ ਹੋਵੇਗੀ।
ਦੂਸਰੀ ਰਾਸ਼ੀ ਕੰਨਿਆ ਰਾਸ਼ੀ ਹੈ ਤੁਹਾਨੂੰ ਵਿਸ਼ੇਸ਼ ਰੂਪ ਤੋਂ ਲਾਭ ਪ੍ਰਾਪਤ ਹੋਵੇਗਾ। ਜੇਕਰ ਤੁਸੀ ਜ਼ਮੀਨ ਪ੍ਰਾਪਰਟੀ ਦਾ ਕੰਮ ਕਰਦੇ ਸੀ ਤਾਂ ਜਬਰਦਸਤ ਮੁਨਾਫਾ ਦੇਖਣ ਨੂੰ ਮਿਲੇਗਾ। ਵੱਖ-ਵੱਖ ਜਗਾ ਤੋਂ ਧੰਨ ਲਾਭ ਹੋਵੇਗਾ। ਜੇਕਰ ਪਹਿਲਾਂ ਤੋਂ ਧੰਨ ਨਿਵੇਸ਼ ਕੀਤਾ ਹੈ ਉਥੋਂ ਦੀ ਲਾਭ ਹੋਵੇਗਾ। ਜ਼ਮੀਨ ਪ੍ਰਾਪਰਟੀ ਨੂੰ ਵੇਚ ਕੇ ਲਾਭ ਕਮਾ ਸਕਦੇ ਹੋ। ਨਵੇਂ ਭਵਨ ਦਾ ਨਿਰਮਾਣ ਕਰ ਸਕਦੇ ਹੋ। ਸੁਖ ਸੁਵਿਧਾ ਵਿੱਚ ਵਾਧਾ ਹੋਵੇਗਾ। ਆਪਣੇ ਪਰਵਾਰ ਲਈ ਧਨ ਖਰਚ ਕਰ ਸਕਦੇ ਹੋ। ਮਾਤਾ-ਪਿਤਾ ਦਾ ਸਹਿਯੋਗ ਪ੍ਰਾਪਤ ਹੋਵੇਗਾ। ਕਾਮਯਾਬੀ ਹਾਸਲ ਹੋਵੇਗੀ। ਤੁਹਾਡੇ ਚੰਗੇ ਕੰਮਾਂ ਨਾਲ ਸਮਾਜ ਵਿੱਚ ਤੁਹਾਡੀ ਪਹਿਚਾਣ ਬਣੇਗੀ। ਕੁਝ ਮਹੱਤਵਪੂਰਣ ਲੋਕਾਂ ਨਾਲ ਮੇਲ-ਮਿਲਾਪ ਬਣੇਗਾ। ਪਤੀ ਪਤਨੀ ਵਿੱਚ ਸਬੰਧ ਬਿਹਤਰ ਹੋਣਗੇ। ਵਿਸ਼ੇਸ਼ ਰੂਪ ਨਾਲ ਧੰਨ ਵਿੱਚ ਲਾਭ ਹੋਵੇਗਾ।
ਤੀਸਰੀ ਰਾਸ਼ੀ ਮਕਰ ਰਾਸ਼ੀ ਹੈ। ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋਗੇ। ਬਹੁਤ ਜਗਾਵਾਂ ਤੋਂ ਧੰਨ ਲਾਭ ਹੋਵੇਗਾ। ਇਨਕਮ ਵਿੱਚ ਵਾਧਾ ਹੋਵੇਗਾ। ਸਮਾਜ ਵਿੱਚ ਤੁਹਾਡਾ ਮਾਨ-ਸਨਮਾਨ ਰੁਤਬਾ ਹੋਵੇਗਾ। ਜ਼ਮੀਨ ਪ੍ਰਾਪਰਟੀ ਵੇਚ ਸਕਦੇ ਹੋ ,ਖਰੀਦ ਸਕਦੇ ਹੋ। ਘਰ ਦੇ ਸੁਖ ਸੁਵਿਧਾਵਾਂ ਵਿੱਚ ਵਾਧਾ ਹੋਵੇਗਾ। ਘਰ ਵਿੱਚ ਅਣਵਿਆਹੇ ਵਿਅਕਤੀਆਂ ਦੇ ਨਵੇਂ ਰਿਸ਼ਤੇ ਆ ਸਕਦੇ ਹਨ। ਧਰਮ-ਕਰਮ ਦੇ ਕੰਮ ਕਰ ਸਕਦੇ ਹੋ।