ਮੇਧੇ ਦੀ ਗਰਮੀ ਅਤੇ ਲੀਵਰ ਦੀ ਗਰਮੀ ਅੱਜ ਦੇ ਸਮੇਂ ਵਿੱ ਚ ਸਭ ਤੋਂ ਵੱਡੀ ਪ੍ਰੇ ਸ਼ਾ ਨੀ ਬਣੀ ਹੋਈ ਹੈ। ਇਸ ਦੇ ਕਾਰਨ ਬਹੁਤ ਸਾਰੀਆਂ ਲਿਖਤਾਂ ਸਾਹਮਣੇ ਆਉਂਦੀਆਂ ਹਨ। ਜਿਵੇਂ ਕਾਬਜ਼ ਹੋਣਾ, ਬੈਠਣ ਅਤੇ ਉੱਠਣ ਦੇ ਵਿਚ ਕਈ ਤਰ੍ਹਾਂ ਦੀਆਂ ਪ ਰੇ ਸ਼ਾ ਨੀ ਆਂ ਅਤੇ ਕਈ ਤਰ੍ਹਾਂ ਦੇ ਦਰਦ ਆਦਿ।
ਮੇਧੇ ਦੀ ਗਰਮੀ ਅਤੇ ਲੀਵਰ ਦੀ ਗਰਮੀ ਦੇ ਕਈ ਤਰ੍ਹਾਂ ਦੇ ਕਾਰਨ ਹਨ ਜਿਵੇਂ ਜ਼ਿਆਦਾ ਤਲਿਆ ਹੋਇਆ ਭੋਜਨ ਖਾਣਾ ਅਤੇ ਖਾਣ ਪੀਣ ਦੇ ਵਿਚ ਸੰਤੁਲਿਤ ਭੋਜਨ ਦੀ ਕਮੀ ਆਦਿ। ਇਸ ਤੋਂ ਰਾਹਤ ਪਾਉਣ ਦੇ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਜ਼ਿਆਦਾ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਜ਼ਿਆਦਾ ਦਵਾਈ ਦੀ ਵਰਤੋਂ ਕਰਨ ਨਾਲ ਪ੍ਰੇ ਸ਼ਾ ਨੀ ਆਂ ਵੱਧ ਸਕਦੀਆਂ ਹਨ।ਮੇਧੇ ਦੀ ਗਰਮੀ ਅਤੇ ਲੀਵਰ ਦੀ ਗਰਮੀ ਤੋਂ ਛੁਟਕਾਰਾ ਪਾਉਣ ਲਈ ਤੇ ਘਰੇਲੂ ਨੁਸਖਾ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਇਮਲੀ ਲੈ ਲਵੋ।
ਹੁਣ ਇਮਲੀ ਨੂੰ ਰਾਤ ਦੇ ਸਮੇਂ ਵਿਚੋਂ ਪਾਣੀ ਦੇ ਵਿੱਚ ਭਿਉਂ ਕੇ ਰੱਖ ਲਵੋ। ਪੂਰੀ ਰਾਤ ਤੱਕ ਇਸ ਨੂੰ ਪਿਆ ਰਹਿਣ ਦਿਓ। ਦੂਜੇ ਦਿਨ ਸਵੇਰ ਦੇ ਸਮੇਂ ਇਸ ਪਾਣੀ ਦੇ ਵਿੱਚ ਪਈ ਇਮਲੀ ਨੂੰ ਚੰਗੀ ਤਰ੍ਹਾਂ ਘੋਲ ਲਵੋ।ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਬੀਜ ਬਾਹਰ ਕੱਢ ਲਵੋ।ਹੁਣ ਇਸ ਨੂੰ ਦੂਜੇ ਬਰਤਨ ਦੇ ਵਿੱਚੋਂ ਪੁਣ ਲਵੋ ਅਤੇ ਹੌਲੀ-ਹੌਲੀ ਕਰਕੇ ਇਸ ਦੀ ਵਰਤੋਂ ਕਰੋ।
ਜੇਕਰ ਇਹ ਘੋਲ ਪੀਣ ਦੇ ਵਿੱਚ ਸਮਰੱਥ ਨਹੀਂ ਹੈ ਜਾਂ ਪੀਣ ਵਿੱਚ ਜ਼ਿਆਦਾ ਖੱਟਾ ਲੱਗਦਾ ਹੈ ਤਾਂ ਇਸ ਵਿੱਚ ਜ਼ਰੂਰਤ ਅਨੁਸਾਰ ਮਿਸ਼ਰੀ ਮਿਲਾਈ ਜਾ ਸਕਦੀ ਹੈ ਜਾਂ ਇਸ ਵਿਚੋਂ ਜ਼ਰੂਰਤ ਅਨੁਸਾਰ ਸ਼ੱਕਰ ਵੀ ਪਾਈ ਜਾ ਸਕਦੀ ਹੈ।ਇਸ ਦੀ ਲਗਾਤਾਰ ਵਰਤੋਂ ਕਰਨ ਦੇ ਨਾਲ ਬਹੁਤ ਫਾਇਦਾ ਹੋਵੇਗਾ।
ਰੋਜ਼ਾਨਾ ਅਜਿਹਾ ਕਰਨ ਨਾਲ ਮੇਧੇ ਦੀ ਗਰਮੀ ਅਤੇ ਲੀਵਰ ਦੀ ਗਰਮੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਅਜਿਹੀ ਪ ਰੇ ਸ਼ਾ ਨੀ ਦੇ ਸਮੇਂ ਤਲੇ ਹੋਏ ਭੋਜਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਜ਼ਿਆਦਾ ਤੋਂ ਜ਼ਿਆਦਾ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਅਤੇ ਸਾਦਾ ਭੋਜਨ ਖਾਣਾ ਚਾਹੀਦਾ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।