ਪੁਰਾਣੇ ਸਮਿਆਂ ਦੇ ਵਿੱਚ ਅਕਸਰ ਖੁਰਾਕਾਂ ਜ਼ਿਆਦਾ ਤੰਦਰੁਸਤ ਅਤੇ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦੀਆਂ ਸਨ ਜਿਸ ਕਾਰਨ ਇਨਸਾਨ ਨੂੰ ਬਿਮਾਰੀਆਂ ਘੱਟ ਲੱਗਦੀਆਂ ਸਨ। ਪਰ ਅੱਜ ਦੇ ਸਮੇਂ ਵਿੱਚ ਹਰ ਵਸਤੂ ਦੇ ਵਿੱਚ ਮਿਲਾਵਟ ਹੋਣ ਦੇ ਕਾਰਨ ਬੀਮਾਰੀਆਂ ਬਹੁਤ ਜ਼ਿਆਦਾ ਵਧ ਚੁੱਕੀਆਂ ਹਨ ਅਤੇ ਹਰ ਇਨਸਾਨ ਕਿਸੇ ਨਾ ਕਿਸੇ ਬੀਮਾਰੀ ਨਾਲ ਪੀਡ਼ਤ ਹੋ ਚੁੱਕਿਆ ਹੈ। ਇਸ ਕਾਰਨ ਕੰਮ ਕਰਨ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜੇਕਰ ਇਸ ਘਰੇਲੂ ਨੁਸਖੇ ਦੀ ਵਰਤੋਂ ਕੀਤੀ ਜਾਵੇ ਤਾਂ ਸਾਰੀਆਂ ਬਿਮਾਰੀਆਂ ਤੋਂ ਰਾਹਤ ਪਾਈ ਜਾ ਸਕਦੀ ਹੈ।ਇਸੇ ਤਰ੍ਹਾਂ ਹਰ ਤਰ੍ਹਾਂ ਦੇ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ
ਸੌ ਗ੍ਰਾਮ ਸਿੰਬਲ ਗੂੰਦ, ਸੌ ਗ੍ਰਾਮ ਲੋਧ ਪਠਾਣੀ, ਦਸ ਗ੍ਰਾਮ ਤ੍ਰਿਫ਼ਲਾ ਮਿੰਟ, ਸੌ ਗ੍ਰਾਮ ਪਿੱਪਲਾਂ ਲਾਖ ਜਾਂ ਪਿੱਪਲ ਦੀ ਗੂੰਦ, ਸੌ ਗ੍ਰਾਮ ਚਿੱਟੇ ਕੋਚ ਦੇ ਬੀਜ, ਸੌ ਗ੍ਰਾਮ ਸੁਪਾਲੀ ਤੇਲੀਆ, ਸੌ ਗ੍ਰਾਮ ਈਰਾਨੀ ਅਕਰਕਰਾ, ਸੌ ਗ੍ਰਾਮ ਅਸ਼ਵਗੰਧਾ ਨੀਕੋਰੀ, ਸੌ ਗਰਾਮ ਸ਼ਤਾਵਰ, ਸੌ ਗ੍ਰਾਮ ਭੱਖੜਾ, ਸੌ ਗ੍ਰਾਮ ਅਰਜੁਨ ਦੀ ਛਾਲ, ਸੌ ਗ੍ਰਾਮ ਕਮਰ ਕੱਸ, ਸੌ ਗ੍ਰਾਮ ਕਾਲੀ ਮਿਰਚ, ਪੰਜਾਹ ਗ੍ਰਾਮ ਅਜਵਾਇਨ, ਸੌ ਗ੍ਰਾਮ ਕਿੱਕਰ ਦੀ ਗੂੰਦ ਅਤੇ ਪੰਜਾਹ ਗ੍ਰਾਮ ਲੌਂਗ ਚਾਹੀਦੇ ਹਨ।
ਹੁਣ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕ ਬਰਤਨ ਵਿੱਚ ਪਾ ਕੇ ਇਕੱਠਾ ਕਰ ਲਵੋ ਅਤੇ ਉਸ ਤੋਂ ਬਾਅਦ ਇਨ੍ਹਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਇੱਕ ਪਾਊਡਰ ਦੇ ਰੂਪ ਵਿਚ ਤਿਆਰ ਕਰ ਲਵੋ। ਇਸ ਤੋਂ ਬਾਅਦ ਇਕ ਲਿਟਰ ਅਲਸੀ ਦਾ ਤੇਲ ਲੈ ਲਵੋ ਹੁਣ ਇਨ੍ਹਾਂ ਨੂੰ ਇਸ ਪਾਊਡਰ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਘਰੇਲੂ ਨੁਸਖੇ ਦੀ ਰੋਜ਼ਾਨਾ ਵਰਤੋਂ ਕਰੋ। ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ
ਇਸ ਘਰੇਲੂ ਨੁਸਖੇ ਦੀ ਵਰਤੋਂ ਸਵੇਰੇ ਅਤੇ ਸ਼ਾਮ ਇਕ ਚਮਚ ਜ਼ਰੂਰ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਇਸ ਘਰੇਲੂ ਨੁਸਖੇ ਦੀ ਵਰਤੋਂ ਦੁੱਧ ਨਾਲ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਤੋਂ ਇਲਾਵਾ ਇਸ ਘਰੇਲੂ ਨੁਸਖੇ ਦੀ ਵਰਤੋਂ ਖਾਲੀ ਪੇਟ ਕਰਨੀ ਚਾਹੀਦੀ ਹੈ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ