ਹਰ ਮਨੁੱਖ ਆਪਣੇ ਜੀਵਨ ਦੇ ਵਿਚ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰਦਾ ਹੈ ਤਾਂ , ਜੋ ਉਹ ਦੋ ਵਕਤ ਦੀ ਰੋਟੀ ਕਮਾ ਸਕਣ ਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ । ਇਸ ਰੋਟੀ ਦੀ ਭੁੱਖ ਨੇ ਪੂਰੀ ਦੁਨੀਆ ਭਜਾਈ ਹੋਈ ਹੈ । ਪੂਰੀ ਦੁਨੀਆ ਦੇ ਲੋਕਾਂ ਦੇ ਵੱਲੋਂ ਯਤਨ ਕੀਤੇ ਜਾ ਰਹੇ ਹਨ ਕਿ ਇਸ ਦੋ ਦੀ ਰੋਟੀ ਨੂੰ ਖ਼ਾਣ ਦੇ ਲਈ ਪੈਸੇ ਕਮਾਏ ਜਾਣ ।
ਅਕਸਰ ਹੀ ਘਰਾਂ ਦੇ ਵਿੱਚ ਰੋਟੀ ਔਰਤਾਂ ਦੇ ਵਲੋਂ ਬਣਾਈ ਜਾਂਦੀ ਹੈ । ਅੱਜ ਅਸੀ ਔਰਤਾਂ ਦੇ ਲਈ ਇਕ ਮਹੱਤਵਪੂਰਨ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ , ਰੋਟੀ ਬਣਾਉਣ ਵੇਲੇ ਜਾਂ ਫਿਰ ਕੋਈ ਹੋਰ ਖਾਣਾ ਬਣਾਉਣ ਦੇ ਸਮੇਂ ਹੇਠਾਂ ਲਿਖੇ ਪੰਜ ਕੰਮ ਭੁੱਲ ਕੇ ਵੀ ਨਾ ਕਰਨ , ਕਿਉਂਕਿ ਇਸ ਦੇ ਨਾਲ ਤੁਹਾਡੇ ਪਰਿਵਾਰ ਦੀਆਂ ਖੁਸ਼ੀਆਂ ਤਬਾਹ ਹੋ ਸਕਦੀਆਂ ਹਨ । ਜਦੋਂ ਵੀ ਇਕ ਔਰਤ ਸਵੇਰੇ ਉੱਠ ਕੇ ਰਸੋਈ ਵਿੱਚ ਚਾਹ ਬਣਾਉਣ ਦੇ ਲਈ ਯਾ ਫੇਰ ਕੋਈ ਵੀ ਖਾਣੇ ਦਾ ਸਾਮਾਨ ਬਣਾਉਣਾ ਬਣਾਉਣ ਜਾਂਦੀ ਹੈ ਤਾਂ, ਉਸ ਸਮੇ ਜੇਕਰ ਉਹ ਮੂਲ ਮੰਤਰ ਜਾਂ ਜਪੁਜੀ ਸਾਹਿਬ ਦਾ ਪਾਠ ਕਰੇਗੀ ਤਾਂ, ਉਸ ਦੇ ਨਾਲ ਇਕ ਸਕਾਰਾਤਮਕ ਊਰਜਾ ਪੈਦਾ ਹੋਵੇਗੀ ।
ਜਦੋਂ ਹੀ ਚਾਹ ਪੂਰੇ ਪਰਿਵਾਰ ਦੇ ਵਿੱਚ ਵੰਡੀ ਜਾਵੇਗੀ ਤਾਂ , ਇਹ ਸਕਾਰਾਤਮਕ ਊਰਜਾ ਵੀ ਉਨ੍ਹਾਂ ਤਕ ਪਹੁੰਚ ਜਾਵੇਗੀ। ਦੂਜਾ ਰੋਟੀ ਬਣਾਉਂਦੇ ਹੋਏ ਕਦੇ ਵੀ ਮੋਬਾਇਲ ਫੋਨ ਦੀ ਵਰਤੂ ਜਾਂ ਫਿਰ ਟੀ ਵੀ ਪ੍ਰੋਗਰਾਮ ਨਾ ਦੇਖੋ । ਕਿਉਂਕਿ ਅਕਸਰ ਹੀ ਮੋਬਾਇਲ ਫੋਨ ਜਾਂ ਫਿਰ ਟੀ ਵੀ ਪ੍ਰੋਗਰਾਮ ਦੇ ਵਿੱਚ ਲੜਾਈ ਝਗੜੇ ਹੀ ਦਿਖਾਈ ਦਿਖਾਏ ਜਾਂਦੇ ਹਨ, ਜਿਸ ਨਾਲ ਉਹ ਨਕਰਾਤਮਕ ਊਰਜਾ ਰੋਟੀ ਦੇ ਵਿੱਚ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ । ਇਸ ਲਈ ਰੋਟੀ ਬਣਾਉਂਦੇ ਹੋਏ ਅਜਿਹੀਆਂ ਚੀਜ਼ਾਂ ਤੋਂ ਪਰਹੇਜ਼ ਕਰੋ । ਹੋ ਸਕੇ ਤਾਂ ਖਾਣਾ ਬਣਾਉਂਦੇ ਸਮੇਂ ਜ਼ਿਆਦਾ ਤੋਂ ਜ਼ਿਆਦਾ ਪਾਠ ਕਰਨ ਦੀ ਕੋਸ਼ਿਸ਼ ਕਰਿਆ ਕਰੋ ।ਇਸ ਤੋਂ ੲਿਲਾਵਾ ਜ਼ਿਆਦਾ ਆਟਾ ਗੁੰਨ੍ਹ ਕੇ ਫਰਿੱਜ ਵਿੱਚ ਰੱਖਣਾ ਵੀ ਕਾਫ਼ੀ ਨੁਕਸਾਨਦਾਇਕ ਮੰਨਿਆ ਜਾਂਦਾ ਹੈ ।
ਜਿੱਥੇ ਵੱਡੇ ਬਜ਼ੁਰਗਾਂ ਦੇ ਵੱਲੋਂ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਗਿਆ , ਉਥੇ ਹੀ ਵਿਗਿਆਨਿਕਾਂ ਨੇ ਵੀ ਇਹ ਸਾਬਤ ਕੀਤਾ ਹੈ ਕਿ ਆਟਾ ਗੁੰਨ੍ਹ ਕੇ ਰੱਖਣ ਦੇ ਨਾਲ ਕਈ ਤਰ੍ਹਾਂ ਦੇ ਰੋਗ ਲੱਗ ਸਕਦੇ ਹਨ । ਅੰਤ ਵਿਚ ਜਦੋਂ ਵੀ ਸਵੇਰੇ ਉੱਠ ਕੇ ਰੋਟੀ ਘਰ ਦੇ ਵਿੱਚ ਬਨਾਈ ਜਾਂਦੀ ਹੈ ਤਾਂ ਹਮੇਸ਼ਾ ਪਹਿਲੀ ਰੋਟੀ ਕਿਸੇ ਜਾਨਵਰ ਦੇ ਲਈ , ਪਸ਼ੂ ਦੇ ਲਈ ਪੰਛੀ ਦੇ ਲਈ ਜ਼ਰੂਰ ਕੱਢ ਕੇ ਰੱਖੋ ,
ਇਸ ਦੇ ਨਾਲ ਘਰ ਵਿੱਚ ਬਰਕਤ ਵਧਦੀ ਹੈ। ਇਸ ਵੀਡੀਓ ਨਾਲ ਸਬੰਧਤ ਹੋਰ ਜਾਣਕਾਰੀ ਹਾਸਿਲ ਕਰਨਾ ਚਾਹੁੰਦੇ ਹੋ ਤਾਂ , ਨੀਚੇ ਇਸ ਦੀ ਇੱਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰੋ ਤੇ ਪੂਰੀ ਜਾਣਕਾਰੀ ਹਾਸਿਲ ਕਰ ਲਓ । ਨਾਲ ਹੀ ਲਾਇਕ ਕਰੋ ਸਾਡਾ ਫੇਸਬੁੱਕ ਪੇਜ