ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਰਸੋਈ ਘਰ ਵਿੱਚ ਕੁਝ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ।ਇਸ ਨਾਲ ਤੁਹਾਡਾ ਸਾਰਾ ਘਰ ਬਰਬਾਦ ਹੋ ਜਾਂਦਾ ਹੈ ਅਤੇ ਮਾਤਾ ਅਨਪੂਰਨਾ ਵੀ ਨਰਾਜ ਹੋ ਜਾਂਦੀ ਹੈ। ਦੋਸਤੋ ਸ਼ਾਸ਼ਤਰਾਂ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਰਸੋਈ ਘਰ ਵਿੱਚ ਕੁਝ ਗ਼ਲਤੀਆਂ ਕਰਦਾ ਹੈ ਤਾਂ ਉਹ ਨਿਰਧਨ ਹੋ ਜਾਂਦਾ ਹੈ ।ਉਸ ਦੇ ਘਰ ਵਿੱਚ ਧਨ ਦੀ ਕਮੀ ਹੋਣ ਲੱਗਦੀ ਹੈ।
ਦੋਸਤੋ ਵਿਅਕਤੀ ਨੂੰ ਸਫਲਤਾ ਪ੍ਰਾਪਤ ਕਰਨ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ,ਉਸਦੀ ਸਿਹਤ ਦਾ ਸਹੀ ਹੋਣਾ। ਜੇਕਰ ਵਿਅਕਤੀ ਦਾ ਸੁਆਸਥ ਸਹੀ ਹੋਵੇਗਾ ਤਾਂ ਉਹ ਆਪਣੇ ਲਕਸ਼ੇ ਨੂੰ ਪ੍ਰਾਪਤ ਕਰ ਸਕੇਗਾ । ਇਸੇ ਤਰ੍ਹਾਂ ਜੇਕਰ ਤੁਹਾਡਾ ਰਸੋਈ ਘਰ ਵੀ ਠੀਕ ਹੈ, ਉਥੇ ਕੋਈ ਗਲਤੀ ਨਹੀਂ ਹੋ ਰਹੀ ਤਾਂ ਮਾਤਾ ਅਨਪੂਰਨਾ ਪ੍ਰਸੰਨ ਹੋ ਜਾਂਦੀ ਹੈ ਪਰ ਜੇਕਰ ਰਸੋਈ ਘਰ ਵਿਚ ਕੁਝ ਗਲਤੀਆਂ ਹੋ ਰਹੀਆਂ ਹਨ, ਤਾਂ ਤੁਹਾਡਾ ਘਰ ਨਿਰਧਨ ਹੋ ਜਾਂਦਾ ਹੈ। ਇਸ ਦਾ ਪਰਵਾਰ ਦੇ ਮੈਂਬਰਾਂ ਤੇ ਵੀ ਅਸਰ ਪੈਂਦਾ ਹੈ।
ਰਸੋਈ ਘਰ ਵਿਚ ਇਸਤਰੀਆਂ ਦੁਆਰਾ ਗਰੀਬੀ ਅਤੇ ਬੀ ਮਾ ਰੀ ਆਂ ਆਉਂਦੀਆਂ ਹਨ। ਰਸੋਈ ਘਰ ਵਿਚ ਅਸਥਾਈ ਰੂਪ ਦੇ ਵਿਚ ਮਾਤਾ ਅਨਪੂਰਨਾ ਦਾ ਨਿਵਾਸ ਹੁੰਦਾ ਹੈ। ਜਿਹੜੀ ਇਸਤ੍ਰੀ ਰਸੋਈ ਘਰ ਵਿਚ ਖਾਣਾ ਬਣਾਉਣ ਤੋਂ ਪਹਿਲਾਂ ਹੱਥ ਨਹੀਂ ਧੋਦੀ, ਇੱਧਰ-ਉੱਧਰ ਛਿੱਕਦੀ ਹੈ, ਬਿਨਾਂ ਹੱਥ ਧੋਤੇ ਖਾਣਾ ਬਣਾਉਣ ਨਾਲ ਖਾਣਾ ਬਣਾਉਣ ਨਾਲ ਖਾਣਾ ਦੂਸ਼ਿਤ ਹੋ ਜਾਂਦਾ ਹੈ। ਇਸ ਨਾਲ ਘਰ ਵਿਚ ਬੀਮਾਰੀਆਂ ਆਉਂਦੀਆਂ ਹਨ
ਮਾਤਾ ਅਨਪੂਰਨਾ ਨਰਾਜ਼ ਹੋ ਜਾਂਦੀ ਹੈ, ਇਹੋ ਜਿਹਾ ਭੋਜਨ ਖਾਣ ਨਾਲ ਵਿਅਕਤੀ ਨੂੰ ਕਾਮਯਾਬੀ ਹਾਸਲ ਨਹੀਂ ਹੁੰਦੀ ।ਰਾਹੂ ਤੇ ਕੇਤੂ ਦਾ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਹਮੇਸ਼ਾ ਸਾਫ ਸੁਥਰੇ ਹੱਥਾਂ ਨਾਲ ਹੀ ਭੋਜਨ ਬਣਾਉਣਾ ਚਾਹੀਦਾ ਹੈ। ਇਸ ਨਾਲ ਮਾਤਾ ਅਨਪੂਰਨਾ ਵੀ ਖੁਸ਼ ਹੁੰਦੀ ਹੈ।
ਸ਼ਾਸਤਰਾਂ ਵਿੱਚ ਸਾਫ਼ ਕਿਹਾ ਗਿਆ ਹੈ ਕਿ ਖਾਣਾ ਬਣਾਉਣ ਵਾਲੀ ਜਗ੍ਹਾ ਜੇਕਰ ਸਾਫ਼ ਨਹੀਂ ਹੈ ਤਾਂ ਰਾਹੂ ਤੇ ਕੇਤੂ ਦਾ ਘਰ ਵਿੱਚ ਬੁਰਾ ਪ੍ਰਭਾਵ ਪੈਂਦਾ ਹੈ। ਸ਼ਨੀ ਦਾ ਵੀ ਬੁਰਾ ਪ੍ਰਭਾਵ ਪੈਂਦਾ ਹੈ ।ਕਮਾਉਣ ਵਾਲੇ ਵਿਅਕਤੀਆਂ ਉੱਤੇ ਵੀ ਇਸ ਦਾ ਬੁਰਾ ਅਸਰ ਪੈਂਦਾ ਹੈ। ਇਸ ਲਈ ਰਸੋਈ ਘਰ ਹਮੇਸ਼ਾ ਸਾਫ ਰੱਖਣਾ ਚਾਹੀਦਾ ਹੈ ਅਤੇ ਗੰਗਾ-ਜਲ ਦਾ ਛਿੜਕਾਅ ਵੀ ਕਰਨਾ ਚਾਹੀਦਾ ਹੈ।
ਦੋਸਤੋ ਰਸੋਈ ਘਰ ਵਿੱਚ ਜਿਆਦਾ ਤਿੱਖੀ ਨੁਕੀਲੀ ਚੀਜ਼ਾਂ ਨਹੀਂ ਰੱਖਣੀਆ ਚਾਹੀਦੀਆਂ।ਇਸ ਨਾਲ ਘਰ ਦੇ ਪਰਿਵਾਰਕ ਮੈਂਬਰਾਂ ਤੇ ਲੜਾਈ ਝਗੜੇ ਦਾ ਅਸਰ ਪੈਂਦਾ ਹੈ। ਰਸੋਈ ਘਰ ਦੇ ਸਾਹਮਣੇ ਜੁੱਤੇ ਚੱਪਲ ਝਾੜੂ-ਪੋਚਾ ਵੀ ਨਹੀਂ ਰੱਖਣਾ ਚਾਹੀਦਾ ਇਸ ਨਾਲ ਮਾਤਾ ਅਨਪੂਰਨਾ ਨਰਾਜ਼ ਹੁੰਦੀ ਹੈ।
ਦੋਸਤੋ ਰਸੋਈ ਘਰ ਵਿੱਚ ਮਹਿਲਾਵਾਂ ਨੂੰ ਖਾਣਾ ਬਣਾਉਣ ਵੇਲੇ ਭੋਜਨ ਨੂੰ ਜੂਠਾ ਨਹੀਂ ਕਰਨਾ ਚਾਹੀਦਾ। ਇਸ ਨਾਲ ਘਰ ਵਿਚ ਦਰੀਦਰਤਾ ਆਉਂਦੀ ਹੈ ਅਤੇ ਇਸ ਦੇ ਨਾਲ ਹੀ ਮਾਤਾ ਲਕਸ਼ਮੀ ਵੀ ਨਾਰਾਜ਼ ਹੁੰਦੀ ਹੈ। ਇਸ ਲਈ ਗ੍ਰਹਿਣੀ ਨੂੰ ਭੋਜਨ ਬਣਾ ਕੇ ਸਭ ਤੋਂ ਪਹਿਲਾਂ ਭੋਗ ਲਗਵਾਉਣਾ ਚਾਹੀਦਾ ਹੈ ਜਾਂ ਫਿਰ ਕਿਸੇ ਕੰਨਿਆ ਨੂੰ ਖਵਾਣ ਤੋਂ ਬਾਅਦ ਹੀ ਆਪ ਖਾਣਾ ਚਾਹੀਦਾ ਹੈ।
ਜੇਕਰ ਤੁਹਾਡੇ ਖਾਣੇ ਵਿੱਚ ਵੀ ਬਾਰ ਬਾਰ ਵਾਲ ਆਉਂਦਾ ਹੈ ਤਾਂ ਇਸ ਨੂੰ ਸਧਾਰਨ ਨਹੀਂ ਸਮਝਣਾ ਚਾਹੀਦਾ ।ਇਹ ਰਾਹੂ ਤੇ ਕੇਤੂ ਦੇ ਬੁਰੇ ਪ੍ਰਭਾਵ ਦੇ ਕਾਰਨ ਹੁੰਦਾ ਹੈ। ਇਸ ਨਾਲ ਵਿਅਕਤੀ ਸਾਰੀ ਉਮਰ ਨਿਰਧਨ ਹੀਂ ਰਹਿੰਦਾ ਹੈ ।ਇਸ ਲਈ ਖਾਣੇ ਵਿੱਚ ਕਦੀ ਵੀ ਵਾਲ ਨਹੀਂ ਆਉਣਾ ਚਾਹੀਦਾ। ਇਸ ਨਾਲ ਮਾਤਾ ਅਨਪੂਰਨਾ ਵੀ ਨਾਰਾਜ਼ ਹੁੰਦੀ ਹੈ ਅਤੇ ਘਰ ਦੇ ਮੈਂਬਰਾਂ ਨੂੰ ਵੀ ਭਿਆਨਕ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ