ਹਰ ਇੱਕ ਮਨੁੱਖ ਚਾਹੁੰਦਾ ਹੈ ਕਿ ਉਸ ਦਾ ਸਰੀਰ ਤੰਦਰੁਸਤ ਰਹੇ ਤੇ ਉਸ ਦੇ ਘਰ ਦੇ ਵਿੱਚ ਸ਼ਾਂਤੀ ਰਹੇ । ਮਨੁੱਖ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕੁਝ ਅਜਿਹੀਆਂ ਗਲਤੀਆਂ ਕਰ ਦਿੰਦਾ ਹੈ , ਜਿਸ ਦਾ ਖਮਿਆਜ਼ਾ ਉਸ ਨੂੰ ਬਾਅਦ ਵਿੱਚ ਭੁਗਤਣਾ ਪੈਂਦਾ ਹੈ । ਇਸ ਵਿਚਾਲੇ ਅੱਜ ਅਸੀ ਅਜਿਹੀ ਮਹੱਤਵਪੂਰਨ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਕਿ ਜੇਕਰ ਤੁਸੀਂ ਆਪਣੀ ਰਸੋਈ ਘਰ ਦੇ ਵਿੱਚ ਚਾਰ ਚੀਜ਼ਾਂ ਨੂੰ ਕਦੇ ਵੀ ਖ਼ਤਮ ਨਹੀਂ ਹੋਣ ਦਿਦੇ ਤਾ ਤੁਹਾਡੇ ਘਰ ਦੇ ਵਿੱਚ ਖ਼ੁਸ਼ੀਆਂ ਤੇ ਤੰਦਰੁਸਤੀ ਆਉਣੀ ਸ਼ੁਰੂ ਹੋ ਜਾਵੇਗੀ । ਪਹਿਲੀ ਚੀਜ਼ ਹੈ ਆਟਾ ਅਤੇ ਚੌਲ ।
ਇਹ ਦੋ ਅਜਿਹੀਆਂ ਚੀਜ਼ਾਂ ਹਨ ਜੋ ਇਕ ਤਾਂ ਮਨੁੱਖ ਦਾ ਪੇਟ ਭਰਦੀਆਂ ਹਨ, ਦੂਸਰਾ ਉਸ ਦੇ ਮਾਨ ਸਨਮਾਨ ਨਾਲ ਵੀ ਜੁੜੀਆਂ ਹੁੰਦੀਆਂ ਹਨ । ਜੇਕਰ ਘਰ ਦੇ ਵਿਚ ਆਟਾ ਜਾਂ ਚੌਲ ਖ਼ਤਮ ਹੋ ਜਾਵੇ ਤਾਂ ਇਸ ਦੇ ਨਾਲ ਮਨੁੱਖ ਦੇ ਮਾਣ ਸਨਮਾਨ ਨੂੰ ਵੀ ਠੇਸ ਪਹੁੰਚਦੀ ਹੈ । ਜਿਸ ਘਰ ਦੇ ਵਿੱਚ ਆਟਾ ਮੁੱਕ ਜਾਵੇ ਉਸ ਘਰ ਨੂੰ ਵੱਡੀ ਦਲਿੱਦਰ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ । ਇਸ ਲਈ ਘਰ ਦੇ ਵਿੱਚ ਕਦੇ ਵੀ ਆਟਾ, ਚੌਲ ਖ਼ਤਮ ਨਾ ਹੋਣ ਦਿਓ । ਦੂਜੀ ਚੀਜ਼ ਹੈ ਹਲਦੀ, ਜਿੱਥੇ ਭੋਜਨ ਦੀ ਵਿੱਚ ਸਵਾਦ ਰੂਪੀ ਰੰਗ ਦਿੰਦੀ ਹੈ । ਉੱਥੇ ਹੀ ਕਈ ਤਰ੍ਹਾਂ ਦੇ ਰੋਗਾਂ ਤੋਂ ਵੀ ਛੁਟਕਾਰਾ ਦੇ ਲਈ ਦਵਾਈ ਦੇ ਰੂਪ ਵਿੱਚ ਕੰਮ ਆਉਂਦੀ ਹੈ ।
ਇਸ ਲਈ ਘਰ ਵਿੱਚੋਂ ਕਦੇ ਵੀ ਹਲਦੀ ਨੂੰ ਖ਼ਤਮ ਨਾ ਹੋਣ ਦਵੋ । ਜਦੋਂ ਵੀ ਡੱਬੇ ਵਿੱਚੋਂ ਹਲਦੀ ਘਟੇ ਉਸ ਵਿੱਚ ਹੋਰ ਲਿਆ ਕੇ ਪਾ ਦਿਉ । ਤੀਜੀ ਉਹ ਚੀਸ ਹੈ ਲੂਣ । ਜਿੱਥੇ ਲੂਣ ਖਾਣ ਪੀਣ ਦੇ ਸਾਮਾਨ ਦੇ ਵਿੱਚ ਸਵਾਦ ਵਧਾਉਂਦਾ ਹੈ ਉੱਥੇ ਹੀ ਘਰ ਦੇ ਵਿੱਚੋਂ ਨਕਾਰਾਤਮਕ ਤਾਕਤਾਂ ਨੂੰ ਦੂਰ ਕਰਦਾ ਹੈ । ਤੁਸੀਂ ਅਕਸਰ ਹੀ ਬਜ਼ੁਰਗਾਂ ਦੇ ਮੂੰਹ ਵਿੱਚੋਂ ਸੁਣਿਆ ਹੋਵੇਗਾ ਕਿ ਹਫ਼ਤੇ ਦੇ ਵਿੱਚ
ਇੱਕ ਵਾਰ ਪੋਚੇ ਵਿਚ ਲੂਣ ਪਾ ਕੇ ਜਰੂਰ ਘਰ ‘ਚ ਲਾਉਣਾ ਚਾਹੀਦਾ ਹੈ ,ਇਸ ਨਾਲ ਘਰ ਵਿੱਚ ਜਿੰਨੀਆਂ ਵੀ ਨਕਾਰਾਤਮਕ ਤਾਕਤਾਂ ਹਨ ਜਿੱਥੇ ਉਹ ਦੂਰ ਹੋਣਗੀਆਂ, ਉਥੇ ਹੀ ਕੀਟਾਣੂ ਵੀ ਮਰ ਜਾਣਗੇ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁਦੇ ਹੋ ਤਾ ਨੀਚੇ ਇਕ ਵੀਡੀਓ ਦਿੱਤੀ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ