Breaking News

ਰੁਕੇ ਕੰਮ ਚੱਲ ਪੈਣਗੇ ਆ 4 ਕੰਮ ਕਰੋ

ਜਦੋਂ ਵੀ ਕਿਸੇ ਕੰਮ ਦੇ ਵਿੱਚ ਰੁਕਾਵਟ ਆਉਂਦੀ ਹੋਵੇ ਤਾਂ ਕਦੀ ਵੀ ਹਾਰ ਨਹੀਂ ਮੰਨਣੀ ਚਾਹੀਦੀ ਸਗੋਂ ਮੁਸ਼ਕਲ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਪਰ ਜੇ ਘਰ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਤਾਂ ਇਨ੍ਹਾਂ ਚਾਰ ਗੱਲਾਂ ਚੰਗੀਆਂ ਹਨ ਜਦੋਂ ਵੀ ਕਿਸੇ ਕੰਮ ਦੇ ਵਿੱਚ ਰੁਕਾਵਟ ਆਉਂਦੀ ਹੋਵੇ ਤਾਂ ਕਦੀ ਵੀ ਹਾਰ ਨਹੀਂ ਮੰਨਣੀ ਚਾਹੀਦੀ ਸਗੋਂ ਮੁਸ਼ਕਲ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਪਰ ਜੇ ਘਰ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਤਾਂ ਇਨ੍ਹਾਂ ਗੱਲਾਂ ਨੂੰ ਹਮੇਸ਼ਾਂ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਇਨ੍ਹਾਂ ਗੱਲਾਂ ਉੱਤੇ ਪਹਿਰਾ ਦੇਣ ਨਾਲ ਹਮੇਸ਼ਾਂ ਫ਼ਾਇਦਾ ਹੋਵੇਗਾ ਇਨ੍ਹਾਂ ਗੱਲਾਂ ਨੂੰ ਹਮੇਸ਼ਾਂ ਧਿਆਨ ਵਿੱਚ ਰੱਖਣਾ ਚਾਹੀਦਾ ਹੈ

ਇਨ੍ਹਾਂ ਗੱਲਾਂ ਉੱਤੇ ਪਹਿਰਾ ਦੇਣ ਨਾਲ ਹਮੇਸ਼ਾਂ ਫ਼ਾਇਦਾ ਹੋਵੇਗਾ।ਇਸੇ ਤਰ੍ਹਾਂ ਇਕ ਉਦਾਹਰਣ ਦੇ ਤੌਰ ਤੇ ਇੱਕ ਵਾਰ ਇੱਕ ਬੀਬੀ ਕਿਸੇ ਮਹਾਂਪੁਰਸ਼ ਕੋਲ ਜਾਂਦੀ ਹੈ ਤੇ ਉਨ੍ਹਾਂ ਕੋਲ ਅਰਦਾਸ ਬੇਨਤੀ ਕਰਦੀ ਹੈ ਕਿ ਬਾਬਾ ਜੀ ਅਸੀਂ ਜੋ ਵੀ ਘਰ ਦੇ ਵਿਚ ਕੰਮ ਕਰਦੇ ਹਾਂ ਜਾਂ ਜੋ ਵੀ ਕੰਮ ਦੀ ਸ਼ੁਰੂਆਤ ਕਰਦੇ ਹਾਂ ਉਸ ਕਮਰੇ ਵਿੱਚ ਹਮੇਸ਼ਾਂ ਰੁਕਾਵਟਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਨੂੰ ਸੰਪੂਰਨ ਕਰਨ ਸਮੇਂ ਦਿੱਕਤਾਂ ਆਉਂਦੀਆਂ ਹਨ ਇਸ ਲਈ ਅਜਿਹਾ ਕੋਈ ਨੁਕਤਾ ਦੱਸੋ ਜਿਸ ਦੇ ਕਾਰਨ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲ ਸਕੇ ਤਾਂ ਮਾਂ ਭੂਸ਼ਨ ਨੇ ਉਸ ਦੀ ਬੇਨਤੀ ਨੂੰ ਸੁਣਿਆ ਤੇ ਉਹ ਉਸ ਨੂੰ ਕਹਿਣ ਲੱਗੇ ਕਿ ਜੇਕਰ ਇਨ੍ਹਾਂ ਚਾਰ ਕੰਮਾਂ ਨੂੰ ਹਮੇਸ਼ਾਂ ਧਿਆਨ ਵਿੱਚ ਰੱਖਿਆ ਜਾ ਸਕੇ ਅਤੇ ਇਨ੍ਹਾਂ ਉੱਤੇ ਪਹਿਰਾ ਦਿੱਤਾ ਜਾਵੇ

ਤਾਂ ਹਰ ਤਰ੍ਹਾਂ ਦੀ ਮੁਸ਼ਕਲ ਤੋਂ ਰਾਹਤ ਮਿਲੇਗੀ ਅਤੇ ਹਰ ਕੰਮ ਦੇ ਵਿੱਚ ਸਫ਼ਲਤਾ ਮਿਲੇਗੀ।ਇਸ ਲਈ ਸਭ ਤੋਂ ਪਹਿਲਾਂ ਇਸ ਗੱਲ ਹਮੇਸ਼ਾਂ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਕੋਈ ਗਰੀਬ ਜਾਂ ਲੋੜਵੰਦ ਇਨਸਾਨ ਜਾਂ ਭੁੱਖਾ ਇਨਸਾਨ ਮਿਲੇ ਉਸ ਨੂੰ ਪ੍ਰਸ਼ਾਦਾ ਛਕਣਾ ਚਾਹੀਦਾ ਹੈ। ਇਸ ਤੋਂ ਇਲਾਵਾ ਦੂਜਾ ਕਾਮੇ ਹੀ ਕਰਨਾ ਚਾਹੀਦਾ ਹੈ ਕਿ ਜਦੋਂ ਵੀ ਕੋਈ ਲੋੜਵੰਦ ਇਨਸਾਨ ਮਿਲੇ ਤਾਂ ਉਸ ਦੀ ਹਮੇਸ਼ਾ ਸਹਾਇਤਾ ਕਰਨੀ ਚਾਹੀਦੀ ਹੈ ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਕਦੇ ਵੀ ਮੱਦਦ ਕਰ ਕੇ ਉਸ ਨੂੰ ਸੁਣਾਉਣਾ ਨਹੀਂ ਚਾਹੀਦਾ ਸਗੋਂ ਉਸ ਨੂੰ ਗੁਪਤ ਰੱਖਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਫਾਇਦਾ ਹੋਵੇਗਾ।

ਇਸ ਤੋਂ ਇਲਾਵਾ ਤੀਜਾ ਕੰਮ ਹੀ ਕਰਨਾ ਚਾਹੀਦਾ ਹੈ ਕਿ ਹਮੇਸ਼ਾਂ ਪਰਿਵਾਰ ਨਾਲ ਮਿਲ ਕੇ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਤੇ ਉਸ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਚੌਥਾ ਕੰਮ ਇਹ ਕਰਨਾ ਚਾਹੀਦਾ ਹੈ ਕਿ ਪਰਮਾਤਮਾ ਦਾ ਹਮੇਸ਼ਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ਜਾਂ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਪ੍ਰਮਾਤਮਾ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਕਦੇ ਵੀ ਰੁਕਾਵਟਾਂ ਨਹੀਂ ਹੋਣਗੀਆਂ ਹਮੇਸ਼ਾਂ ਚੜ੍ਹਦੀ ਕਲਾ ਹੋਵੇਗੀ ਹਮੇਸ਼ਾਂ ਹਰ ਕੰਮ ਦੇ ਵਿੱਚ ਬਰਕਤਾਂ ਰਹਿਣਗੀਆਂ।

Check Also

ਆਰਥਿਕ ਰਾਸ਼ੀਫਲ 2 ਫਰਵਰੀ 2026

ਮੇਖ:ਪੈਸਿਆਂ ਦੇ ਮਾਮਲੇ ਵਿੱਚ ਅੱਜ ਕਿਸੇ ਪਾਸਿਓਂ ਚੰਗੀ ਖਬਰ ਮਿਲੇਗੀ, ਜਦੋਂ ਕਿ ਮਿਥੁਨ ਰਾਸ਼ੀ ਵਾਲੇ …

Leave a Reply

Your email address will not be published. Required fields are marked *