Breaking News

ਰੋਟੀ ਖਾਂਦਿਆਂ ਸਾਰ ਹੀ ਨੀਂਦ ਆਊ ਜਿੰਨਾਂ ਨੂੰ ਅੱਧੀ ਰਾਤ ਤੱਕ ਨੀਂਦ ਨਹੀਂ ਆਉਂਦੀ ਉਹ ਆਹ ਨੁਸਖਾ ਵਰਤੋ

ਵੀਡੀਓ ਥੱਲੇ ਜਾ ਕੇ ਦੇਖੋ,ਕ-ਮ-ਜ਼ੋ-ਰੀ ਥਕਾਨ ਅ-ਨੀਂ-ਦ-ਰਾ ਹੱ-ਡੀ-ਆਂ ਅਤੇ ਜੋੜਾਂ ਦੇ ਦਰਦ ਨੂੰ ਸਰੀਰ ਦੇ ਵਿਚੋਂ ਖ-ਤ-ਮ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਅੱਜ ਕੱਲ ਲੋਕਾਂ ਦੇ ਵਿੱਚ ਜੋੜਾਂ ਦੇ ਦਰਦ ਹੋਣ ਦੀ ਸ-ਮੱ-ਸਿ-ਆ ਆਮ ਹੁੰਦੀ ਜਾ ਰਹੀ ਹੈ ਨਿੱਕੀ ਉਮਰ ਦੇ ਵਿੱਚ ਵੀ ਇਹ ਸ-ਮੱ-ਸਿ-ਆ ਹੁੰਦੀ ਹੈ।ਕਿਉਂਕਿ ਅੱਜ-ਕੱਲ੍ਹ ਲੋਕਾਂ ਦੇ ਖਾਣ-ਪੀਣ ਦੀਆਂ ਆ-ਦ-ਤਾਂ ਬਹੁਤ ਗ-ਲ-ਤ ਹੋ ਗਈਆਂ ਹਨ ਜਿਸ ਕਾਰਨ ਸਰੀਰ ਦੇ ਵਿੱਚ ਕਈ ਪ੍ਰਕਾਰ ਦੀਆਂ

ਸ-ਮੱ-ਸਿ-ਆ-ਵਾਂ ਪੈਦਾ ਹੋ ਜਾਂਦੀਆਂ ਹਨ ।ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋਗੇ ਤਾਂ ਤੁਹਾਡੇ ਸਰੀਰ ਦੇ ਵਿੱਚ ਥਕਿਵਟ ਨਹੀਂ ਹੋਵੇਗੀ ਤੁਹਾਡੇ ਸਰੀਰ ਦੇ ਵਿੱਚ ਤਾ-ਕ-ਤ ਰਹੇਗੀ। ਅਤੇ ਤੁਹਾਡੇ ਸਰੀਰ ਦੇ ਵਿੱਚ ਸਾਰਾ ਊਰਜਾ ਰਹੇਗੀ ਤੁਹਾਡੇ ਵਿਚ ਕੰਮ ਕਰਨ ਦੀ ਸ਼ਕਤੀ ਬਣੀ ਰਹੇਗੀ। ਤੁਹਾਡੇ ਸਰੀਰ ਦੇ ਜੋੜ ਨਹੀਂ ਦਰਦ ਕਰਨਗੇ।ਤੁਹਾਡੇ ਗੋਡੇ ਨਹੀਂ ਦਰਦ ਕਰਨਗੇ ਤੁਹਾਡੇ ਮੌਢੇ ਨਹੀਂ ਦਰਦ ਕਰਨਗੇ ਤੁਹਾਡੀ ਕਮਰ ਦਰਦ ਕਰੇਗੀ।ਇਸ ਨੁਕਤੇ ਦਾ

ਇ-ਸ-ਤੇ-ਮਾ-ਲ ਕਰਨ ਦੇ ਲਈ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੋਵੇਗੀ ਉਹ ਇਸ ਪ੍ਰਕਾਰ ਹਨ।ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਕੜਾਹੀ ਲੈਣੀ ਹੈ ਉਸ ਵਿੱਚ ਤੁਸੀਂ ਇੱਕ ਚਮਚ ਦੇਸੀ ਘਿਓ ਪਾ ਦੇਣਾ ਹੈ ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਗਰਮ ਹੋਣ ਦੇਣਾ ਹੈ ਅਤੇ ਉਸ ਤੋਂ ਬਾਅਦ ਪਿਆਰ ਤੁਸੀਂ ਤੁਸੀਂ ਇੱਕ ਚਮਚ ਬ-ਬੂ-ਲ ਗੁੰਦ ਪਾ ਦੇਣੀ ਹੈ। ਅਤੇ ਉਸ ਤੋਂ ਬਾਅਦ ਜਦੋਂ ਇਹ ਫੁ-ਲ੍ਹ ਜਾਵੇ ਇਸ ਨੂੰ ਬਾਹਰ ਕੱਢ ਲੈਣਾ ਹੈ। ਅਤੇ ਉਸ ਤੋਂ ਬਾਅਦ ਉਸ ਥੋੜੇ ਜਿਹੇ ਘਿਓ ਦੇ ਵਿੱਚ ਤੁਸੀਂ ਇਕ ਕਟੋਰੀ ਬਦਾਮ ਲੈ ਲੈ

ਲੈਣੇ ਹਨ ਅਤੇ ਉਹਨਾਂ ਨੂੰ ਵੀ ਹਲਕਾ ਜਿਹਾ ਭੁੰ-ਨ ਲੈਣਾ ਹੈ। ਅਤੇ ਇਨ੍ਹਾਂ ਨੂੰ ਵੀ ਬਾਹਰ ਕੱਢ ਲੈਣਾ ਹੈ ਉਸ ਤੋਂ ਬਾਅਦ ਫਿਰ ਤੁਸੀਂ ਥੋੜ੍ਹਾ ਜਿਹਾ ਘਿਓ ਪਾ ਕੇ ਤਰਬੂਜ ਦੇ ਬੀਜ ਅਤੇ ਮਗਜ਼ ਦੇ ਬੀਜ ਅਤੇ ਤੁਸੀ ਇਕ ਚੱਮਚ ਖਸਖਸ ਮਿਲਾ ਦੇਣੀ ਹੈ । ਅਤੇ ਉਸ ਤੋਂ ਬਾਅਦ ਫੇਰ ਤੁਸੀਂ 2 ਚੱਮਚ ਸਫੇਦ ਤਿਲ ਪਾ ਦੇਣੇ ਹਨ ।ਤੁਸੀਂ ਇਸ ਵਿੱਚ ਪਾ ਕੇ ਇਨ੍ਹਾਂ ਨੂੰ ਵੀ ਭੁੱ-ਨ ਲੈਣਾ ਹੈ ਅਤੇ ਇਹਨਾਂ ਨੂੰ ਵੀ ਬਾਹਰ ਕੱਢ ਲੈਣਾ ਹੈ। ਤੁਸੀਂ ਇਹਨਾਂ ਨੂੰ ਬਾਹਰ ਕੱਢਕੇ ਓਸ ਕੜ੍ਹਾਹੀ ਵਿੱਚ। ਬਾਅਦ ਫਿਰ ਤੁਸੀਂ ਇਸ

ਵਿਚ ਇਕ ਗਲਾਸ ਦੁੱਧ ਪਾ ਦੇਣਾ ਹੈ ਅਤੇ ਇਸ ਦੁੱਧ ਨੂੰ ਗਰਮ ਕਰਨਾ ਹੈ ਅਤੇ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਭੁ-ਨ ਕੇ ਰੱਖਿਆ ਹੈ ਉਹਨਾਂ ਨੂੰ ਤੁਸੀਂ ਹਨ ਉਨ੍ਹਾਂ ਦਾ ਪਾ-ਊ-ਡ-ਰ ਬਣਾ ਲੈਣਾ ਹੈ ਇਸ ਤੋਂ ਬਾਅਦ ਫਿਰ ਤੁਸੀਂ ਇਸ ਵਿੱਚ ਅਧਾ ਚਮਚ ਅਦਰਕ ਦਾ ਪਾ-ਊ-ਡ-ਰ ਮਿਲਾ ਦੇਣਾ ਹੈ ਇਸ ਤੋਂ ਬਾਅਦ ਤੁਸੀਂ ਇਸ ਵਿਚ ਇਕ ਚੌਥਾਈ ਚੱਮਚ ਜੈੱਫਲ ਪਾ-ਊ-ਡ-ਰ ਮਿਲਾ ਦੇਣਾ ਹੈ। ਅੱਧਾ ਚੱਮਚ ਇਲਾਇਚੀ ਪਾ-ਊ-ਡ-ਰ ਮਿਲਾ ਦੇਣਾ ਹੈ। ਅੱਧਾ ਚੱਮਚ ਕਾਲੀ ਮਿਰਚ ਦਾ ਪਾ-ਊ-ਡ-ਰ ਮਿਲਾ ਦੇਣਾ ਹੈ।

ਅੱਧਾ ਚੱਮਚ ਦਾਲਚੀਨੀ ਦਾ ਪਾ-ਊ-ਡ-ਰ ਮਿਲਾ ਦੇਣਾ ਹੈ।ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਦੁੱਧ ਗਰਮ ਕਰਨ ਦੇ ਲਈ ਰੱਖਿਆ ਹੋਇਆ ਹੈ ਉਸ ਵਿੱਚ ਤੁਸੀਂ ਆਪਣੀ ਲੋੜ ਮੁਤਾਬਕ ਮਿਸ਼ਰੀ ਪਾ ਸਕਦੇ ਹੋ ਅਤੇ ਜਦੋਂ ਉਹ ਬਹੁਤ ਥੋੜ੍ਹਾ ਜਿਹਾ ਗਰਮ ਹੋ ਜਾਵੇ ਉਸ ਤੋਂ ਬਾਅਦ ਫਿਰ ਤੁਸੀਂ ਇਹ ਉ-ਬਾ-ਲਾ ਆ ਜਾਵੇ ਇਹ ਸਾਰਾ ਸਮਾਂ ਉਸ ਡੱਬੇ ਵਿਚ ਪਾ ਦੇਣਾ ਹੈ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਦੇ ਵਿੱਚ ਮਿਕਸ ਕਰਕੇ ਇਹਨਾਂ ਨੂੰ ਹਿਲਾਉਂਦੇ ਰਹਿਣਾ ਹੈ।

ਇਸ ਤੋਂ ਬਾਅਦ ਤੁਸੀਂ ਇਸ ਨੂੰ ਹਿਲਾਉਂਦੇ ਰਹਿਣਾ ਹੈ ਅਤੇ ਇਹ ਇੱਕ ਗਾੜ੍ਹੀ ਜਹੀ ਪੇਸਟ ਤਿਆਰ ਹੋ ਕਦੇ ਇਹ ਪ੍ਰਸ਼ਾਦ ਦੇ ਵਾਂਗੂੰ ਤਿਆਰ ਹੋਵੇਗਾ ਉਸ ਤੋਂ ਬਾਅਦ ਤੁਸੀਂ ਇਸ ਦੇਵੇ ਕਿ ਜਦੋਂ ਇਹ ਭੂਰੇ ਰੰ-ਗ ਦਾ ਹੋ ਜਾਵੇ ਤਾਂ ਤੁਸੀਂ ਇਸ ਵਿਚ ਗੁੜ ਮਿਲਾ ਸਕਦੇ ਹੋ। ਤੋਂ ਬਾਅਦ ਜੀ ਜਿਸ ਤਰਾਂ ਦਲੀਆ ਤਿਆਰ ਹੋ ਜਾਂਦਾ ਹੈ ਉਸ ਤਰ੍ਹਾਂ ਇਹ ਇਕ ਮਿ-ਸ਼-ਰ-ਣ ਤਿਆਰ ਹੋ ਜਾਵੇਗਾ। ਤੁਸੀਂ ਇਸ ਨੂੰ ਦੋ ਤੋਂ ਤਿੰਨ ਚੱਮਚ ਇੱਕ ਵਾਰ ਦੁੱਧ ਦੇ ਨਾਲ ਸੇ-ਵ-ਨ ਕਰ ਸਕਦੇ ਹੋ। ਤੁਸੀਂ ਇਸ ਨੂੰ ਸਵੇਰੇ ਵੀ ਖਾ ਸਕਦੇ ਹੋ ਅਤੇ

ਸ਼ਾਮ ਨੂੰ ਵੀ ਸੇ-ਵ-ਨ ਕਰ ਸਕਦੇ ਹੋ। ਜਿਹੜਾ ਇਹ ਮਿ-ਸ਼-ਰ-ਣ ਤਿਆਰ ਹੋ ਗਿਆ ਹੈ ਇਹ 7 ਦਿਨ੍ਹਾਂ ਦਾ ਮਿ-ਸ਼-ਰ-ਣ ਤਿਆਰ ਹੋ ਜਾਂਦਾ ਹੈ।ਤੁਸੀਂ ਬਾਕੀ ਦੇ ਸਾਰੇ ਮਿ-ਸ਼-ਰ-ਣ ਨੂੰ ਕਿਸੇ ਚੀਜ਼ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਅਤੇ ਹਰ ਰੋਜ਼ ਇਸ ਵਿਚ ਦੋ ਚਮਚ ਇ-ਸ-ਤੇ-ਮਾ-ਲ ਕਰ ਸਕਦੇ। ਉਸ ਦੱਸੀ ਹੋਈ ਜਾ-ਣ-ਕਾ-ਰੀ ਦਿਓ ਧਿ-ਆ-ਨ ਵਿਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਦੇ ਹੋ

ਤਾਂ ਤੁਹਾਡੇ ਸਿ-ਰ ਤੋਂ ਲੈ ਕੇ ਪੈਰਾਂ ਤੱਕ ਸਾਰੀਆਂ ਸ-ਮੱ-ਸਿ-ਆ-ਵਾਂ ਦੂ-ਰ ਹੋ ਥਕਾਵਟ ਨਹੀਂ ਹੋਵੇਗੀ ਕ-ਮ-ਜ਼ੋ-ਰੀ ਨਹੀਂ ਆਵੇਗੀ ਨੀਂਦ ਵਧੀਆ ਆਵੇਗੀ।ਸਰੀਰ ਵਿਚ ਤਾਕਤ ਆਵੇਗੀ ਜੋੜ ਨਹੀਂ ਦਰਦ ਕਰਨਗੇ ਕੈ-ਲ-ਸ਼ੀ-ਅ-ਮ ਦੀ ਕ-ਮੀ ਪੂਰੀ ਹੋ ਜਾਵੇਗੀ। ਜੋੜਾਂ ਦੇ ਦਰਦ ਨਹੀਂ ਹੋਣਗੇ ਤੁਹਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋਣਗੀਆਂ।

Check Also

ਰਾਸ਼ੀਫਲ 11 ਸਤੰਬਰ 2024 ਜਾਣੋ ਅੱਜ ਤੁਹਾਡਾ ਦਿਨ ਕਿਹੋ ਜਿਹਾ ਰਹੇਗਾ

ਮੇਖ- ਮਨ ਪ੍ਰੇਸ਼ਾਨ ਰਹੇਗਾ। ਆਤਮ-ਵਿਸ਼ਵਾਸ ਦੀ ਕਮੀ ਰਹੇਗੀ। ਪਰਿਵਾਰ ਦੇ ਨਾਲ ਕਿਸੇ ਧਾਰਮਿਕ ਸਥਾਨ ‘ਤੇ …

Leave a Reply

Your email address will not be published. Required fields are marked *