Breaking News

ਲਾਲਚ, ਕ੍ਰੋਧ, ਚਿੰਤਾ, ਘਮੰਡ ਨੂੰ ਝੱਟ ਕੰਟ੍ਰੋਲ ਕਰ ਲਵਾਂਗੇ ਤੇ ਅਮੀਰੀ ਪੈਸੇ ਵੱਲ ਕਦਮ

ਅੱਜ ਅਸੀਂ ਮਨੁੱਖ ਨੂੰ ਅਜਿਹੀਆਂ ਕੁਝ ਗੱਲਾਂ ਬਾਰੇ ਦੱਸਾਂਗੇ , ਜੇਕਰ ਮਨੁੱਖ ਇਨ੍ਹਾਂ ਚੀਜ਼ਾਂ ਤੇ ਕੰਟਰੋਲ ਕਰ ਲਵੇਗਾ ਤਾਂ ਉਹ ਅਮੀਰੀ ਵੱਲ ਵਧਣਾ ਸ਼ੁਰੂ ਹੋ ਜਾਵੇਗਾ । ਉਹ ਚੀਜ਼ਾਂ ਹਨ ਲਾਲਚ ,ਗੁੱਸਾ ਚਿੰਤਾ ਅਤੇ ਘੁਮੰਡ ।

ਇਹ ਅਜਿਹੀਆਂ ਚਾਰ ਚੀਜ਼ਾਂ ਹਨ, ਜੇਕਰ ਮਨੁੱਖ ਇਨ੍ਹਾਂ ਚਾਰਾਂ ਚੀਜ਼ਾਂ ਤੇ ਕੰਟਰੋਲ ਕਰੇਗਾ ਤਾਂ ਉਸ ਦੀ ਜ਼ਿੰਦਗੀ ਵਿੱਚ ਖ਼ੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ । ਕਿਉਂਕਿ ਚਿੰਤਾ ਇੱਕ ਅਜਿਹੀ ਚੀਜ਼ ਹੈ ਜੋ ਮਨੁੱਖ ਨੂੰ ਅੰਦਰੋਂ ਹੀ ਅੰਦਰੋਂ ਘੁਣ ਦੇ ਵਾਂਗ ਖਾਣਾ ਸ਼ੁਰੂ ਕਰ ਦਿੰਦੀ ਹੈ ।

ਚਿੰਤਾ ਕਰਨ ਦੇ ਨਾਲ ਕਿਸੇ ਵੀ ਮਸਲੇ ਦਾ ਕੋਈ ਵੀ ਹੱਲ ਨਹੀਂ ਹੁੰਦਾ । ਇਸ ਲਈ ਚਿੰਤਾ ਕਰਨ ਦੀ ਬਜਾਏ ਸਗੋਂ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ । ਦੂਜਾ ਗੁੱਸਾ ਇੱਕ ਅਜਿਹੀ ਚੀਜ਼ ਹੈ , ਜਿਸ ਕਾਰਨ ਜਿਸ ਵਿਅਕਤੀ ਦੇ ਉੱਪਰ ਗੁੱਸਾ ਆਉਂਦਾ ਹੈ ਉਸ ਦਾ ਤੇ ਕੋਈ ਵੀ ਨੁਕਸਾਨ ਨਹੀਂ ਹੁੰਦਾ, ਪਰ ਜਿਸ ਵਿਅਕਤੀ ਨੂੰ ਗੁੱਸਾ ਆਉਂਦਾ ਹੈ ਉਸ ਦਾ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਹੈ ।

ਕਿਉਂਕਿ ਕਈ ਵਾਰ ਮਨੁੱਖ ਗੁੱਸੇ ਵਿਚ ਅਜਿਹਾ ਫ਼ੈਸਲਾ ਲੈ ਲੈਂਦਾ ਹੈ ਜਿਸ ਕਾਰਨ ਉਸ ਨੂੰ ਜ਼ਿੰਦਗੀ ਭਰ ਪਛਤਾਉਣਾ ਪੈਂਦਾ ਹੈ । ਤੀਜਾ ਹੰਕਾਰ ਅਤੇ ਘਮੰਡ । ਹੰਕਾਰ ਤੇ ਘੁਮੰਡ ਹਮੇਸ਼ਾ ਹੀ ਵਿਅਕਤੀ ਨੂੰ ਖਾਕ ਕਰ ਦਿੰਦਾ ਹੈ , ਕਿਉਂਕਿ ਮਨੁੱਖ ਆਪਣੇ ਹੰਕਾਰ ਤੇ ਘੁਮੰਡ ਦੀ ਅੱਗ ਦੇ ਵਿੱਚ ਖ਼ੁਦ ਹੀ ਜਲ ਕੇ ਸੁਆਹ ਹੋ ਜਾਂਦਾ ਹੈ ।

ਚੌਥਾ ਉਹ ਹੈ ਲਾਲਚ । ਲਾਲਚ ਜੇਕਰ ਚੰਗੇ ਕੰਮਾਂ ਦਾ ਹੋਵੇ ਜਿਵੇਂ ਪ੍ਰਮਾਤਮਾ ਦਾ ਨਾਮ ਲੈਣਾ , ਚੰਗੇ ਢੰਗ ਨਾਲ ਪੈਸੇ ਕਮਾਉਣਾ ਹੋਵੇ ਤਾਂ ਇਹ ਲਾਲਚ ਚੰਗਾ ਹੁੰਦਾ ਹੈ। ਪਰ ਜੋ ਲਾਲਚ ਦੂਜਿਆਂ ਨੂੰ ਬਰਬਾਦ ਕਰ ਦੇਵੇ ਉਹ ਬਹੁਤ ਮਾੜਾ ਹੁੰਦਾ ਹੈ ।

ਇਸ ਲਈ ਜੇਕਰ ਤੁਸੀਂ ਉਪਰੋਕਤ ਲਿਖੀਆਂ ਗੱਲਾਂ ਦੇ ਉੱਪਰ ਅਮਲ ਕਰ ਕੇ ਇਨ੍ਹਾਂ ਚਾਰਾਂ ਚੀਜ਼ਾਂ ਨੂੰ ਤਿਆਗ ਦਿੰਦੇ ਹੋ ਤਾਂ, ਤੁਹਾਡੇ ਜੀਵਨ ਵਿੱਚ ਖ਼ੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ । ਇਸ ਤੋਂ ਇਲਾਵਾ ਜੇਕਰ ਤੁਸੀਂ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ, ਨੀਚੇ ਇੱਕ ਵੀਡਿਓ ਦਿੱਤੀ ਗਈ ਹੈ। ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਤੇ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ

Check Also

25 November 2024 ਖਾਸ ਤੌਰ ‘ਤੇ ਸਾਵਧਾਨ ਰਹੋ, ਕਿਸ ਰਾਸ਼ੀ ਲਈ ਰਹੇਗਾ ਖਾਸ ਦਿਨ, ਜਾਣੋ ਰੋਜ਼ਾਨਾ ਰਾਸ਼ੀਫਲ-ਇਲਾਜ।

ਮੇਖ ਰਾਸ਼ੀ : ਮੇਖ ਲੋਕਾਂ ਨੂੰ ਅੱਜ ਆਪਣੇ ਚੰਗੇ ਕੰਮ ਲਈ ਸਨਮਾਨ ਮਿਲ ਸਕਦਾ ਹੈ। …

Leave a Reply

Your email address will not be published. Required fields are marked *