ਵੀਡੀਓ ਥੱਲੇ ਜਾ ਕੇ ਦੇਖੋ,ਅੱਜ ਕੱਲ੍ਹ ਲੋਕਾਂ ਨੂੰ ਘੱਟ ਉਮਰ ਵਿਚ ਚਸ਼ਮਾ ਲਗਿਆ ਹੋਇਆ ਹੈ ਇਸ ਨੁਸਖੇ ਦਾ ਸੇਵਨ ਕਰਨ ਨਾਲ ਤੁਹਾਡਾ ਲਗਿਆ ਚਸ਼ਮਾ ਵੀ ਉਤਰ ਜਾਵੇਗਾ ਤਾਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀ ਸਭ ਤੋਂ ਪਹਿਲਾਂ ਆਂਵਲੇ ਦਾ ਪਾਉਡਰ ਲੈ ਲੈਣਾ ਹੈ ਤੇ ਫਿਰ ਤੁਸੀ ਅੱਧਾ ਚਮਚ ਆਂਵਲੇ ਦਾ ਪਾਉਡਰ ਇਕ ਕੋਲੀ ਵਿਚ ਪਾ ਲੈਣਾ ਹੈ,
ਆਂਵਲੇ ਦਾ ਪਾਉਡਰ ਅੱਖਾਂ ਲਈ ਬਹੁਤ ਨੈਚੁਰਲ ਤੇ ਅਸਰ ਦਾਰ ਦਵਾਈ ਹੈ ਇਹ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਬਹੁਤ ਤਾਕਤ ਦਿੰਦਾ ਹੈ ਤੇ ਅੱਖਾਂ ਦੀ ਰੋਸ਼ਨੀ ਨੂੰ ਤੇਜੀ ਨਾਲ ਵਧਾਉਂਦਾ ਹੈ ਤੇ ਫਿਰ ਦੂਸਰੀ ਚੀਜ ਇਸ ਵਿਚ ਪਾਵਾਂਗੇ ਦੇਸੀ ਘਿਓ,ਫਿਰ ਇਸ ਵਿਚ ਅੱਧਾ ਚਮਚ ਦੇਸੀ ਘਿਓ ਪਾਉਣਾ ਹੈ ਤੇ ਇਹਨਾਂ ਦੋਨਾਂ ਚੀਜਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਫਿਰ
ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਪੰਜ ਮਿੰਟ ਲਈ ਇਦਾ ਹੀ ਰੱਖ ਦੇਣਾ ਹੈ ਤੇ ਫਿਰ ਇਹ ਆਪਣਾ ਇਕ ਟਾਈਮ ਦਾ ਨੁਸਖਾ ਤਿਆਰ ਹੋ ਜਾਵੇਗਾ ਤੇ ਇਸ ਨੁਸਖੇ ਦਾ ਸੇਵਨ ਤੁਸੀਂ ਦਿਨ ਵਿਚ ਇਕ ਵਾਰ ਕਰਨਾ ਹੈ ਰਾਤ ਨੂੰ ਸੋਣ ਤੋਂ ਪਹਿਲਾਂ ਤੇ ਜਦੋਂ ਰਾਤਨੂੰ ਸੋਣ ਤੋਂ ਪਹਿਲਾਂ ਇਸ ਦਾ ਸੇਵਨ ਕਰਨਾ ਹੈ ਤਾਂ ਇਸ ਦੇ ਸੇਵਨ ਤੋਂ ਬਾਅਦ ਤੁਸੀਂ ਕੁਝ ਵੀ ਖਾਣਾ ਪੀਣਾ ਨਹੀਂ ਹੈ।
ਇਸ ਦਾ ਸੇਵਨ ਕਰਨ ਨਾਲ 7 ਦਿਨਾਂ ਵਿੱਚ ਤੁਹਾਨੂੰ ਫਰਕ ਨਜਰ ਆ ਜਾਵੇ ਗਾ ਤੇ ਜੇ ਤੁਸੀ ਇਸ ਦਾ ਸੇਵਨ ਲੰਮੇ ਸਮੇਂ ਤਕ ਕਰੋ ਗੇ ਤਾਂ ਤੁਹਾਡਾ ਲੱਗਿਆ ਹੋਇਆ ਚਸ਼ਮਾ ਵੀ ਉਤਰ ਜਾਵੇਗਾ। ਇਸ ਲਈ ਤੁਸੀਂ ਇਸ ਨੁਸਖੇ ਦਾ ਸੇਵਨ ਜਰੂਰ ਕਰਕੇ ਦੇਖੋ ਇਸ ਦਾ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਤੇ ਇਸ ਦਾ ਕੋਈ ਨੁਕਸਾਨ ਵੀ ਨਹੀ ਹੁੰਦਾ