Breaking News

ਲੱਖਾਂ ਰੁਪਿਆ ਦੀ ਦਵਾਈ ਵੀ ਫੇਲ ਹੈ ਇਸ ਅੱਗੇ ਜਿਥੇ ਮਿਲ ਜਾਵੇ ਛਡਿਓ ਨਾ

ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਜੜੀ ਬੂਟੀਆਂ ਅਤੇ ਪੇੜ ਪੌਦੇ ਪਾਏ ਜਾਂਦੇ ਹਨ ਜੋ ਮਨੁੱਖ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ ਪਰ ਕਈ ਵਾਰੀ ਸਾਡੇ ਘਰਾਂ ਦੇ ਨੇਡ਼ੇ ਵੀ ਆਯੁਰ ਵੈਦਿਕ ਪੌਦੇ ਹੁੰਦੇ ਹਨ ਪਰ ਸਾਨੂੰ ਉਨ੍ਹਾਂ ਦੇ ਗੁਣਾਂ ਬਾਰੇ ਜਾਣਕਾਰੀ ਨਹੀਂ ਹੁੰਦੀਜਿਸ ਕਾਰਨ ਅਸੀਂ ਅਣਜਾਣ ਰਹਿ ਜਾਂਦੇ ਹਾਂ ਇਸੇ ਤਰ੍ਹਾਂ ਇਹ ਪੌਦਾ ਵੱਡੀ ਕੰਟਰੀ ਹੁੰਦਾ ਹੈ ਜੋ ਬਹੁਤ ਜ਼ਿਆਦਾ ਫ਼ਾਇਦੇਮੰਦ ਤੇ ਗੁਣਾਂ ਨਾਲ ਭਰਪੂਰ ਹੈ। ਇਸ ਪੌਦੇ ਦੀਆਂ ਟਾਹਣੀਆਂ ਉੱਤੇ ਕਾਂਟੇ ਲੱਗੇ ਹੁੰਦੇ ਹਨ ਅਤੇ

ਇਸ ਪੌਦੇ ਉੱਤੇ ਛੋਟੇ ਆਕਾਰ ਦੇ ਹਰੇ ਰੰਗ ਦੇ ਫਲ ਲੱਗਦੇ ਹਨ। ਇਸ ਤੋਂ ਇਲਾਵਾ ਇਸ ਪੌਦੇ ਉੱਤੇ ਗੁਲਾਬੀ ਰੰਗ ਦੇ ਛੋਟੇ ਫੁੱਲ ਵੀ ਲੱਗਦੇ ਹਨ। ਇਸ ਪੌਦੇ ਨੂੰ ਆਮ ਤੌਰ ਤੇ ਜੰਗਲੀ ਬੈਂਗਣ ਦੇ ਨਾਮ ਤੋ ਵੀ ਜਾਣਿਆ ਜਾਂਦਾ ਹੈ।ਇਸ ਪੌਦੇ ਦੇ ਫਲਾਂ ਦੀ ਵਰਤੋਂ ਲਗਾਤਾਰ ਕਰਨ ਨਾਲ ਖਾਂਸੀ ਅਤੇ ਦਮੇ ਦੀਆਂ ਦਿੱਕਤਾਂ ਤੋਂ ਆਸਾਨੀ ਨਾਲ ਛੁਟਕਾਰਾ ਮਿਲ ਜਾਂਦਾ ਹੈ ਜਾਂਦਾ ਹੈ।

ਇਸ ਤੋਂ ਇਲਾਵਾ ਜੇਕਰ ਸਿਰ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਦੀ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਇਸ ਪੌਦੇ ਦੇ ਫੁੱਲ ਲੈ ਲਵੋ ਅਤੇ ਹੁਣ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੁਕਾ ਲਵੋ। ਹੁਣ ਇਨ੍ਹਾਂ ਨੂੰ ਪੀਸ ਕੇ ਇੱਕ ਪਾਊਡਰ ਤਿਆਰ ਕਰ ਲਵੋ ਉਸ ਤੋਂ ਬਾਅਦ ਇਸ ਦੇ ਵਿੱਚ ਦੋ ਚਮਚ ਸ਼ਹਿਦ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਹੁਣ ਇਸ ਦੀ ਵਰਤੋਂ ਕਰੋ। ਦਿਨ ਵਿੱਚ ਲਗਾਤਾਰ ਤਿੰਨ ਵਾਰ ਇਸ ਦੀ ਵਰਤੋਂ ਕਰੋ ਅਜਿਹਾ ਕਰਨ ਨਾਲ ਪੁਰਾਣੀ ਤੋਂ ਪੁਰਾਣੀ ਖਾਂਸੀ ਅਤੇ ਦਮੇ ਦੀ ਬਿਮਾਰੀ ਤੋਂ ਰਾਹਤ ਮਿਲੇਗੀ।

ਇਸ ਤੋਂ ਇਲਾਵਾ ਸਿਰਦਰਦ ਤੋਂ ਰਾਹਤ ਪਾਉਣ ਲਈ ਸਭ ਤੋਂ ਪਹਿਲਾਂ ਇਸ ਦੇ ਪੱਤੇ ਲੈ ਲਵੋ ਹੁਣ ਇਨ੍ਹਾਂ ਦੇ ਵਿੱਚੋਂ ਕੰਡੇ ਕੱਢ ਦੇਵੋ ਅਤੇ ਇਨ੍ਹਾਂ ਨੂੰ ਪੀਸ ਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਦੀ ਵਰਤੋਂ ਕਰੋ ਅਤੇ ਸਿਰ ਉੱਤੇ ਚੰਗੀ ਤਰ੍ਹਾਂ ਮਾਲਿਸ਼ ਕਰੋ ਇਸ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ।ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।

Check Also

18 ਸਤੰਬਰ 2024 ਰਾਸ਼ੀਫਲ ਕੁੰਭ ਰਾਸ਼ੀ ਤੇ ਭੋਲੇ ਸ਼ੰਕਰ ਜੀ ਕਿਰਪਾ ਕਰਨਗੇ ਪੜੋ ਰਾਸ਼ੀਫਲ

ਮੇਖ- ਮੇਖ ਰਾਸ਼ੀ ਦੇ ਲੋਕਾਂ ਦੀ ਆਰਥਿਕ ਸਥਿਤੀ ਚੰਗੀ ਰਹਿਣ ਵਾਲੀ ਹੈ। ਤੁਹਾਨੂੰ ਪੈਸੇ ਨਾਲ …

Leave a Reply

Your email address will not be published. Required fields are marked *