ਗਲਤ ਖਾਣ ਪੀਣ ਦੀਆਂ ਆਦਤਾਂ ਕਾਰਨ ਅਜੋਕੇ ਸਮੇਂ ਵਿੱਚ ਮਨੁੱਖ ਕਈ ਤਰ੍ਹਾਂ ਦੀ ਰੋਗਾਂ ਨਾਲ ਪੀੜਤ ਹੋ ਰਿਹਾ ਹੈ l ਇਹ ਰੋਗ ਮਨੁੱਖ ਦੇ ਸਰੀਰ ਤੇ ਕਈ ਵਾਰ ਇੰਨੇ ਬੁਰੇ ਪ੍ਰਭਾਵ ਪਾਉਂਦੇ ਹਨ ਕਿ ਦਿਨੋ-ਦਿਨ ਮਨੁੱਖ ਦਾ ਸਰੀਰ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ l ਇਨ੍ਹਾਂ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਮਨੁੱਖ ਦੇ ਵੱਲੋਂ ਕਈ ਤਰ੍ਹਾਂ ਦੀਆਂ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ l ਇਨ੍ਹਾਂ ਅੰਗਰੇਜ਼ੀ ਦਵਾਈਆਂ ਦੇ ਸਰੀਰ ਤੇ ਮਾੜੇ ਪ੍ਰਭਾਵ ਵੀ ਪੈਂਦੇ ਹਨ । ਕਈ ਤਰ੍ਹਾਂ ਦੇ ਭਿਆਨਕ ਰੋਗਾਂ ਵਿੱਚੋ ਕੋਲੈਸਟ੍ਰੋਲ ਦੀ ਦਿੱਕਤ ਅੱਜ ਕਲ ਜ਼ਿਆਦਾਤਰ ਲੋਕਾਂ ਦੇ ਵਿੱਚ ਪਾਈ ਜਾਂਦੀ ਹੈ
ਜਦੋਂ ਸਰੀਰ ਵਿਚ ਕੋਲੈਸਟਰੌਲ ਦੀ ਮਾਤਰਾ ਵਧਦੀ ਹੈ ਤਾਂ ਦਿਲ ਦੇ ਰੋਗ,ਸ਼ੂਗਰ ਦੇ ਰੋਗ ਵਰਗੀਆਂ ਹੋਰਾਂ ਬਿਮਾਰੀਆਂ ਨੂੰ ਸਰੀਰ ਵਿੱਚ ਪੈਦਾ ਹੋਣ ਦਾ ਮੌਕਾ ਮਿਲਦਾ ਹੈ । ਲੋਕ ਕੋਲੈਸਟ੍ਰੋਲ ਦੀ ਮਾਤਰਾ ਨੂੰ ਸਰੀਰ ਵਿੱਚੋਂ ਘੱਟ ਕਰਨ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਕਰਦੇ ਹਨ, ਇਨ੍ਹਾਂ ਦਵਾਈਆਂ ਦਾ ਉਨ੍ਹਾਂ ਦੇ ਸਰੀਰ ਤੇ ਵੀ ਕਈ ਵਾਰ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ । ਜਿਸ ਦੇ ਚੱਲਦੇ ਅੱਜ ਅਸੀਂ ਕੋਲੈਸਟ੍ਰੋਲ ਦੀ ਮਾਤਰਾ ਨੂੰ ਕੰਟਰੋਲ ਕਰਨ ਦੇ ਲਈ ਕੁਝ ਘਰੇਲੂ ਨੁਸਖਿਆਂ ਦੇ ਬਾਰੇ ਤੁਹਾਨੂੰ ਦੱਸਾਂਗੇ l ਜਿਨ੍ਹਾਂ ਦਾ ਉਪਯੋਗ ਕਰ ਕੇ ਤੁਸੀਂ ਸਰੀਰ ਵਿੱਚੋਂ ਕੋਲੈਸਟਰੋਲ ਦੀ ਮਾਤਰਾ ਨੂੰ ਘੱਟ ਕਰ ਸਕਦੇ ਹੋ ।
ਉਸਦੇ ਲਈ ਇੱਕ ਚੱਮਚ ਪਿਆਜ਼ ਦਾ ਰਸ ਲੈਣਾ ਹੈ ਤੇ ਉਸ ਦੇ ਵਿੱਚ ਸ਼ਹਿਦ ਮਿਲਾ ਕੇ ਇਸ ਦਾ ਹਰ ਰੋਜ਼ ਸੇਵਨ ਕਰਨਾ ਹੈ । ਦੂਜਾ ਤੁਸੀਂ ਆਂਵਲਿਆਂ ਦਾ ਪਾਊਡਰ ਲਵੋ ਤੇ ਉਸ ਨੂੰ ਗਰਮ ਪਾਣੀ ਵਿੱਚ ਮਿਲਾ ਕੇ ਹਰ ਰੋਜ਼ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ । ਇਸ ਤੋਂ ਇਲਾਵਾ ਆਂਵਲੇ ਦਾ ਰਸ , ਸੰਤਰੇ ਦਾ ਜੂਸ ਹਰ ਰੋਜ਼ ਪੀਓ l ਇਸ ਨਾਲ ਸਰੀਰ ਵਿੱਚੋਂ ਕੋਲੈਸਟਰੋਲ ਦੀ ਮਾਤਰਾ ਦਾ ਸਤਰ ਠੀਕ ਹੁੰਦਾ ਹੈ ।
ਇਸ ਦੇ ਨਾਲ ਹੀ ਜੇਕਰ ਤੁਸੀਂ ਹਰ ਰੋਜ਼ ਨਾਰੀਅਲ ਦੇ ਤੇਲ ਦੀ ਮਾਲਿਸ਼ ਸ਼ਰੀਰ ਤੇ ਕਰੋਗੇ ਤਾਂ ਇਸ ਦੇ ਨਾਲ ਨਾੜੀਆਂ ਦੀ ਬਲੌਕੇਜ ਵੀ ਖੁੱਲ੍ਹਣੀ ਸ਼ੁਰੂ ਹੋ ਜਾਵੇਗੀ । ਇਸ ਬਾਬਤ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ l ਇਸ ਵੀਡੀਓ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ l ਨਾਲ ਹੀ ਲਾਇਕ ਕਰੋ ਸਾਡਾ ਫੇਸਬੁੱਕ ਪੇਜ ਵੀ