Breaking News

ਸ਼੍ਰੋਮਣੀ ਕਮੇਟੀ ਨੇ ਕੀਤਾ ਵੱਡਾ ਐਲਾ ਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੇ ਦਿਨੀਂ ਬੇਅਦਬੀ ਕਰਨ ਆਏ ਦੀ ਪਛਾਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।ਦੱਸ ਦਈਏ ਕਿ ਲੰਘੀ 18 ਦਸੰਬਰ ਨੂੰ ਸੋਦਰਿ ਦੇ ਪਾਠ ਸਮੇਂ ਇਕ ਵਿਅਕਤੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੰਗਲਾ ਟੱਪ ਕੇ ਬੇਅਦਬੀ ਦੀ ਕੀਤੀ ਗਈ ਕੋਝੀ ਕੋਸ਼ਿਸ਼ ਨਾਲ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਸੀ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਦੋਸ਼ੀ ਅਤੇ ਉਸ ਦੇ ਪਰਿਵਾਰ ਸਬੰਧੀ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਦੇਣ ਵਾਲੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ 5 ਲੱਖ ਰੁਪਏ ਦਿੱਤੇ ਜਾਣਗੇ। ਦੱਸ ਦਈਏ ਕਿ ਇਹ ਖਬਰ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਉਸਦੀ ਪਛਾਣ ਨਾਲ ਸਬੰਧਤ ਕੋਈ ਜਾਣਕਾਰੀ ਦੇਵੇਗਾ, ਉਸ ਨੂੰ ਇਨਾਮੀ ਰਾਸ਼ੀ ਦੇਣ ਦੇ ਨਾਲ-ਨਾਲ ਉਸ ਦੀ ਜਾਣਕਾਰੀ ਬਿਲਕੁਲ ਗੁਪਤ ਰੱਖੀ ਜਾਵੇਗੀ।।

ਦੱਸ ਦਈਏ ਕਿ ਦਰਬਾਰ ਸਾਹਿਬ ਦੇ ਅੰਦਰ ਉਹ ਸ਼ਾਮ ਨੂੰ ਕਰੀਬ 5 ਵਜੇ ਇਹ ਗੱਲ ਹੋਈ ਸੀ । ਇਸ ਤੋਂ ਸਾਫ਼ ਹੈ ਕਿ ਉਹ ਪੂਰਾ ਦਿਨ ਗੇਮ ਹੀ ਘੜ੍ਹਦਾ ਰਿਹਾ ਹੈ। ਮੇਰੇ ਮੁਤਾਬਕ ਉਹ ਯੋਜਨਾ ਤਹਿਤ ਆਇਆ ਸੀ, ਕਿਉਂਕਿ ਜੇ ਕੋਈ ਮਾਨਸਿਕ ਰੋ ਗੀ ਹੁੰਦਾ ਤਾਂ ਉਹ ਇੰਨੀਂ ਦੇਰ ਤੱਕ ਅੰਦਰ ਮੌਜੂਦ ਨਾ ਰਹਿੰਦਾ। ਉਕਤ ਵਿਅਕਤੀ ਨੇ ਸੋਚੀ-ਸਮਝੀ ਗੇਮ ਤਹਿਤ ਸ਼ਾਮ ਦਾ ਸਮਾਂ ਚੁਣਿਆ, ਕਿਉਂਕਿ ਉਸ ਵੇਲੇ ਸ਼ਾਂਤੀ ਦਾ ਸਮਾਂ ਹੁੰਦਾ ਹੈ ਅਤੇ ਗੁਰਬਾਣੀ ਸਰਵਨ ਹੋ ਰਹੀ ਹੁੰਦੀ ਹੈ।।।

ਦੱਸ ਦਈਏ ਕਿ ਇਹ ਕੋਈ ਆਮ ਗੱਲ ਨਹੀਂ ਹੈ, ਕਿਉਂਕਿ ਜਿਸ ਥਾਂ ’ਤੇ ਉਸ ਨੇ ਜਾਣ ਦੀ ਜ਼ੁਅਰਤ ਕੀਤੀ, ਉਥੇ ਸਿਰਫ਼ ਉਹ ਲੋਕ ਹੀ ਜਾ ਸਕਦੇ ਹਨ, ਜਿਨ੍ਹਾਂ ਨੂੰ ਮਨਜ਼ੂਰੀ ਹੁੰਦੀ ਹੈ। ਉਸ ਨੇ ਪਲਾਨਿੰਗ ਤਹਿਤ ਸ਼ਨੀਵਾਰ ਦਾ ਸਮਾਂ ਚੁਣਿਆ ਹੈ ਕਿਉਂਕਿ ਉਸ ਦਿਨ ਸੰਗਤ ਜ਼ਿਆਦਾ ਹੁੰਦੀ ਹੈ। ਮੈਂ ਸਮਝਦਾ ਹਾਂ ਕਿ ਸਾਰਾ ਕੁਝ ਗੁਰੂ ਰਾਮ ਦਾਸ ਪਾਤਸ਼ਾਹ ਨੇ ਖ਼ੁਦ ਸੰਭਾਲਿਆ ਹੈ, ਕਿਉਂਕਿ ਜੇਕਰ ਕੋਈ ਵੱਡੀ ਗੱਲ ਹੋ ਜਾਂਦੀ ਤਾਂ ਅੱਜ ਪੂਰੀ ਪ੍ਰਬੰਧਕੀ ਕਮੇਟੀ ਨੇ ਸਵਾਲਾਂ ਦੇ ਘੇਰੇ ’ਚ ਹੋਣਾ ਸੀ। ਸਿੱਖ ਕਦੇ ਵੀ ਇਸ ਤਰ੍ਹਾਂ ਦੀ ਘਿਨੌਣੀ ਹਰਕਤ ਨੂੰ ਬਰ ਦਾਸ਼ਤ ਨਹੀਂ ਕਰਨਗੇ

Check Also

5 ਨਵੰਬਰ 2025 ਨੂੰ ਮੇਖ, ਬ੍ਰਿਸ਼ਭ ਅਤੇ ਕੰਨਿਆ ਰਾਸ਼ੀ ਦੇ ਲੋਕਾਂ ਨੂੰ ਕਿਸਮਤ ਦਾ ਸਾਥ ਮਿਲੇਗਾ, ਰੋਜ਼ਾਨਾ ਰਾਸ਼ੀਫਲ ਪੜ੍ਹੋ।

ਮੇਖ ਲਵ ਰਾਸ਼ੀਫਲ਼: ਅੱਜ ਦਾ ਦਿਨ ਤੁਹਾਡੇ ਲਈ ਲਾਭਦਾਇਕ ਰਹੇਗਾ। ਵੱਡੇ ਟੀਚੇ ਨੂੰ ਪ੍ਰਾਪਤ ਕਰਨ …

Leave a Reply

Your email address will not be published. Required fields are marked *