ਵੀਡੀਓ ਥੱਲੇ ਜਾ ਕੇ ਦੇਖੋ,ਸਰਦੀਆਂ ਆਉਣ ਤੋਂ ਪਹਿਲਾਂ ਨਾਰੀਅਲ ਦੇ ਤੇਲ ਦੇ ਵਿੱਚ ਇਹ ਚੀਜ ਮਿਲਾਕੇ ਆਪਣੇ ਚਿਹਰੇ ਤੇ ਲਗਾਓ ਤੁਹਾਡਾ ਚਿਹਰਾ ਕਦੀ ਖ਼-ਰਾ-ਬ ਨਹੀਂ ਹੋਵੇਗਾ ਸਾਡੇ ਚਿਹਰੇ ਤੇ ਚਮਕ ਬਣੀ ਰਹੇਗੀ ਨਿ-ਖਾ-ਰ ਰਹੇਗਾ,ਗਰਮੀਆਂ ਤੇ ਸਰਦੀਆਂ ਦੇਵੇ ਤੇ ਸਾਡੇ ਚਿਹਰੇ ਦੀ ਚ-ਮ-ੜੀ ਤੇ ਅਲੱਗ ਅਲੱਗ ਫਰਕ ਪੈਂਦੇ ਰਹਿੰਦੇ ਹਨ,ਕਦੀ ਸਾਡੀ ਚ-ਮ-ੜੀ ਤੇਲ ਵਾਲੀ ਹੋ ਜਾਂਦੀ ਹੈ ਕਦੀ ਸਾਡੀ ਚਮੜੀ ਰੁੱਖੀ ਸੁੱਕੀ ਹੋ ਜਾਂਦੀ ਹੈ, ਇਸ ਲਈ ਚਿਹਰੇ ਦੀ ਸਾਡੀ ਚ-ਮ-ੜੀ ਨੂੰ ਗੋ-ਰਾ ਸੁੰਦਰ ਰੱਖਣ ਲਈ ਅਤੇ
ਚਿਹਰੇ ਦੀ ਚਮੜੀ ਨੂੰ ਪੂਰਨ ਤੌਰ ਤੇ ਪੋ-ਸ਼-ਕ ਤੱ-ਤ ਦੇਣ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਸਰਦੀਆਂ ਵਿੱਚ ਸਾਡੇ ਚਿਹਰੇ ਦੀ ਚ-ਮ-ੜੀ ਬੇ-ਜਾ-ਨ ਜਿਹੀ ਲੱਗਦੀ ਹੈ ਇਸ ਲਈ ਤੁਸੀਂ ਨਾਰੀਅਲ ਦਾ ਤੇਲ ਲੈਣਾ ਹੈ, ਇੱਕ ਚਮਚ ਤੁਸੀਂ ਨਾਰੀਅਲ ਦਾ ਤੇਲ ਕਿਸੇ ਕ-ਟੋ-ਰੀ ਵਿਚ ਪਾ ਲੈਣਾ ਹੈ ਅਤੇ ਉਸ ਵਿਚ ਫੇਰ ਤੁਸੀਂ ਇਸ ਵਿੱਚ ਦੁੱਧ ਮਲਾਈ ਪਾ ਲੈਣੀ, ਇਸ ਲਈ ਤੁਸੀਂ ਇੱਕ ਛੋਟਾ ਨਿੰਬੂ ਲੈਣਾ ਹੈ ਇਸ ਵਿਚ ਅੱਧਾ ਨਿ-ਚੋ-ੜ ਦੇਣਾ ਹੈ, ਹੁਣ ਤੁਸੀਂ ਇਸ ਨੁਕਤੇ ਨੂੰ ਇ-ਸ-ਤੇ-ਮਾ-ਲ ਕਰਨ ਤੋਂ
ਪਹਿਲਾਂ ਆਪਣੇ ਚਿ-ਹ-ਰੇ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਕ ਰੂ ਲੈਣੀ ਹੈ, ਇਸ ਦੀ ਮਦਦ ਨਾਲ ਤੁਸੀਂ ਇਸ ਨੁਕਤੇ ਨੂੰ ਆਪਣੇ ਚਿ-ਹ-ਰੇ ਦੇ ਉੱਪਰ ਲਗਾਉਣਾ ਹੈ ਤੁਸੀਂ ਆਪਣੇ ਚਿ-ਹ-ਰੇ ਤੇ ਚੰਗੀ ਤਰ੍ਹਾਂ ਲਗਾ ਲੈਣਾ,ਅਤੇ ਹਲਕੇ ਹਲਕੇ ਹੱਥਾਂ ਨਾਲ ਥੋੜ੍ਹੀ ਜਿਹੀ ਮਾ-ਲ-ਸ਼ ਕਰ ਲੈਣੀ ਹੈ, ਏਸ ਨੂੰ ਦਸ ਕੁ ਮਿੰਟ ਤੱਕ ਆਪਣੇ ਚਿਹਰੇ ਤੇ ਲੱਗੇ ਰਹਿਣ ਦੇਣਾ ਹੈ, ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲੈਣਾ ਹੈ, ਤੁਹਾਨੂੰ ਆਪਣੇ ਚਿਹਰੇ ਤੇ ਫਰਕ
ਉਸ ਸਮੇਂ ਹੀ ਨ-ਜ਼-ਰ ਆਵੇਗਾ, ਇਸ ਲਈ ਤੁਸੀਂ ਆਪਣੇ ਚਿਹਰੇ ਨੂੰ ਸੋਹਣਾ ਬਣਾਉਣ ਲਈ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਸ਼ੁਰੂ ਕਰ ਦਿਓ ਸਾਡੀ ਚਿਹਰੇ ਦੀ ਚ-ਮ-ੜੀ ਤੇ ਕੋਈ ਨੁ-ਕ-ਸਾ-ਨ ਨਹੀਂ ਹੋਵੇਗਾ ਤੁਹਾਡੇ ਚਿਹਰੇ ਤੇ ਨਿ-ਖਾ-ਰ ਹੋਵੇਗਾ ਤੁਹਾਡੇ ਚਿਹਰੇ ਦੀ ਚਮਕ ਬਣੀ ਰਹੇਗੀ ਇਸ ਲਈ ਤੁਸੀਂ ਇਸ ਜਾ-ਣ-ਕਾ-ਰੀ ਅਨੁਸਾਰ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ