ਸਰਵਾਈ ਕਲ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਡੀ ਦਿੱਕਤ ਬਣਿਆ ਹੋਇਆ ਹੈ । ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਪਰ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅੱਜ ਦੇ ਸਮੇਂ ਵਿੱਚ ਲੋਕ ਪੁਰਾਣੇ ਸਮਿਆਂ ਦੇ ਲੋਕਾਂ ਨਾਲੋਂ ਘੱ ਟ ਕੰ ਮ ਕਰਦੇ ਹਨ ਅਤੇ ਜ਼ਿਆਦਾਤਰ ਅਰਾਮਦਾਇਕ ਕੰ ਮ ਕਰਦੇ ਹਨ।ਜਿਸ ਕਾਰਨ ਸ ਰੀ ਰ ਦੇ ਵਿੱਚ ਲਚਕਤਾ ਦੀ ਕਮੀਆ ਗਈ ਹੈ ਅਤੇ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਸ ਰ ਵਾਈਕਲ ਦਾ ਰੋਗ ਹੈ ਜਿਸ ਕਾਰਨ ਕੰਮ ਕਰਨ ਵਿੱਚ ਦਿੱਕਤ ਆਉਂਦੀ ਹੈ ਅਤੇ ਪਿਠ ਦ ਰ ਦ ਰਹਿਣੀ ਸ਼ੁਰੂ ਹੋ ਜਾਂਦੀ ਹੈ।
ਪਰ ਪੁਰਾਣੇ ਸਮਿਆਂ ਦੇ ਵਿੱਚ ਲੋਕ ਜ਼ਿਆਦਾਤਰ ਕੰ ਮ ਦਾ ਭਾ ਰ ਸਿਰ ਤੇ ਢੋ ਆ-ਢੁ ਆ ਈ ਕਰਦੇ ਸਨ ਜਿਸ ਨਾਲ ਹੱ ਡੀ ਆਂ ਵਿੱਚ ਮ ਜ ਬੂ ਤੀ ਰਹੀ ਸੀ। ਪਰ ਅੱਜ ਦੇ ਸਮੇਂ ਵਿਚ ਗਰਦਨ ਝੁਕਾ ਕੇ ਜ਼ਿਆਦਾਤਰ ਕੰ ਮ ਕੀਤਾ ਜਾਂਦਾ ਹੈ ਜਿਸ ਕਾਰਨ ਇਸ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਜੇਕਰ ਸ ਰ ਵਾ ਈ ਕ ਲ ਰੋ ਗ ਤੋਂ ਰਾਹਤ ਪਾਉਣ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾ ਤੋਂ ਜ਼ਿਆਦਾ ਕਸਰਤ ਕਰਨੀ ਚਾਹੀਦੀ ਹੈ ਅਤੇ ਸੰ ਤੁ ਲਿ ਤ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਮਾਹਿਰਾਂ ਦਾ ਇਹ ਮੰਨਣਾ ਹੈ ਕਿ ਹੱ ਡੀ ਆਂ ਦੇ ਦ ਰ ਦ ਤੋਂ ਰਾਹਤ ਪਾਉਣ ਲਈ ਸ ਰ ਵਾ ਈ ਕ ਲ ਤੋਂ ਰਾਹਤ ਪਾਉਣ ਲਈ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਕਿਉਂਕਿ ਦੁੱਧ ਦੀ ਵਰਤੋਂ ਕਰਨ ਨਾਲ ਹੱ ਡੀ ਆਂ ਕ ਮ ਜ਼ੋ ਰ ਹੁੰਦੀਆਂ ਹਨ। ਇਸ ਤੋਂ ਇਲਾਵਾ ਦ ਰ ਦ ਦੀ ਦੀਆਂ ਦ ਵਾ ਈ ਆਂ ਨਹੀਂ ਲੈਣੀਆਂ ਚਾਹੀਦੀਆਂ ਕਿਉਂਕਿ ਇਨ੍ਹਾਂ ਦੀ ਵਰਤੋਂ ਕਰਨ ਨਾਲ ਵੀ ਹੱ ਡੀ ਆਂ ਅਤੇ ਫ਼ੇ ਫ਼ ੜਿ ਆਂ ਸ ਬੰ ਧੀ ਦਿੱਕਤ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਗਰਦਨ ਦੀ ਕਸਰਤ ਰੋਜ਼ਾਨਾ ਸਵੇਰੇ 15 ਤੋਂ 20 ਮਿੰਟ ਤੱਕ ਜ਼ਰੂਰ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਗਰਦਨ ਦੀਆਂ ਨਾ ੜੀ ਆਂ ਅਤੇ ਹੱ ਡੀ ਆਂ ਵਿੱਚ ਲਚਕਤਾ ਆਵੇਗੀ ਜਿਸ ਨਾਲ ਰੋਗ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਹੀ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ