ਮਨੁੱਖ ਦਾ ਬਦਲ ਰਿਹਾ ਰਹਿਣ ਸਹਿਣ ਉਸ ਨੂੰ ਕਈ ਤਰ੍ਹਾਂ ਦੇ ਰੋਗਾਂ ਨਾਲ ਪੀਡ਼ਤ ਕਰ ਰਿਹਾ ਹੈ । ਅੱਜ ਕੱਲ੍ਹ ਅੱਠ ਅੱਠ ਘੰਟੇ ਲੋਕ ਕੁਰਸੀਆਂ ਤੇ ਬੈਠ ਕੇ ਕੰਪਿਊਟਰ ਸਾਹਮਣੇ ਕੰਮ ਕਰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਅੱਖਾਂ ਤੇ ਜੋੜਾਂ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਕਈ ਕਈ ਘੰਟੇ ਬੈਠ ਕੇ ਕੰਮ ਕਰਨਾ ਤੇ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਕਰਨ ਨਾਲ ਲੋਕਾਂ ‘ਚ ਜ਼ਿਆਦਾਤਰ ਸਰਵਾਈਕਲ ਦੀ ਦਿੱਕਤ ਪਾਈ ਜਾਂਦੀ ਹੈ। ਇਹ ਸਰਵਾਈਕਲ ਦੀ ਦਰਦ ਏਨੀ ਦਰਦਨਾਕ ਹੁੰਦੀ ਹੈ ਕਿ ਜੋ ਲੋਕਾ ਦਾ ਕੰਮਕਾਰ ਹੀ ਕਰਨਾ ਮੁਹਾਲ ਕਰ ਦਿੰਦੀ ਹੈ ।
ਕਈ ਤਰ੍ਹਾਂ ਦੀਆਂ ਦਵਾਈਆਂ ਖਾਣ ਦੇ ਬਾਵਜੂਦ ਜਿਨ੍ਹਾਂ ਲੋਕਾਂ ਨੂੰ ਸਰਵਾਈਕਲ ਦੇ ਰੋਗ ਤੋਂ ਰਾਹਤ ਨਹੀਂ ਮਿਲੀ ਹੈ , ਅੱਜ ਉਨ੍ਹਾਂ ਲੋਕਾਂ ਦੇ ਲਈ ਜੜ੍ਹ ਤੋਂ ਸਮਾਪਤ ਕਰ ਦੇਣ ਵਾਲਾ ਆਯੁਰਵੈਦਿਕ ਢੰਗ ਨਾਲ ਤਿਆਰ ਕੀਤਾ ਨੁਸਖ਼ਾ ਲੈ ਕੇ ਹਾਜ਼ਰ ਹੋਏ ਹਾ। ਉਸ ਲਈ ਤੁਸੀਂ ਸਾਲਮ ਪੰਜਾਹ ਗ੍ਰਾਮ , ਸਾਲਮ ਮਿਸ਼ਰੀ ਪੰਜਾਹ ਗ੍ਰਾਮ , ਪਿੱਪਲ ਲਾਖ ਪੰਜਾਹ ਗ੍ਰਾਮ, ਛੋਟੀਆਂ ਮਘਾਂ ਪੰਜਾਹ ਗ੍ਰਾਮ , ਸੁੰਢ ਪੰਜਾਹ ਗ੍ਰਾਮ, ਤਵਾਸੀਨ ਪੰਜਾਹ ਗਰਾਮ, ਕੇਸਰ ਇੱਕ ਗ੍ਰਾਮ , ਅਸ਼ਵਗੰਧਾ ਪੰਜਾਹ ਗ੍ਰਾਮ, ਸ਼ਤਾਵਰ ਪੰਜਾਹ ਗ੍ਰਾਮ , ਗੁਲੂਕੋਜ਼ ਦਾ ਸੱਤ ਪੰਜਾਹ ਗ੍ਰਾਮ ,
ਅਕਰਕਰਾ ਅਰਾਣੀ ਪੰਜਾਹ ਗ੍ਰਾਮ , ਜੁਦ ਪੰਜਾਹ ਗ੍ਰਾਮ , ਚਾਂਦੀ ਭਸਮ ਇੱਕ ਗ੍ਰਾਮ, ਤਾਂਬਾ ਭਸਮ ਪੰਜਾਹ ਗ੍ਰਾਮ , ਲੋਹਾ ਭਸਮ ਇੱਕ ਗ੍ਰਾਮ, ਮੱਕਰ ਧਵਜ ਪੰਜ ਗ੍ਰਾਮ, ਸ਼ੁੱਧ ਗੂਗਲ ਪੰਜ ਗ੍ਰਾਮ , ਤ੍ਰੀਭੰਗ ਭਸਮ ਪੰਜਾਹ ਗ੍ਰਾਮ , ਮਿਸ਼ਰੀ ਸੌ ਗ੍ਰਾਮ ਲੈ ਕੇ ਇਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਨਾਲ ਪੀਸ ਲੈਣਾ ਹੈ
ਤੇ ਪੀਸਣ ਤੋਂ ਬਾਅਦ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਅੱਧਾ ਚਮਚ ਇਸ ਪਾਊਡਰ ਦਾ ਦੁੱਧ ਵਿੱਚ ਦੇਸੀ ਘਿਓ ਪਾ ਕੇ ਇਸ ਦਾ ਸੇਵਨ ਕਰਨਾ ਹੈ। ਇਸ ਤੋਂ ਇਲਾਵਾ ਤੁਸੀਂ ਇਕ ਲਿਟਰ ਜੈਤੂਨ ਦਾ ਤੇਲ ਅਤੇ ਅੱਧਾ ਕਿਲੋ ਲਸਨ ਲੈ ਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਉਬਾਲਪ ਲੈਣਾ ਹੈ ਤੇ ਫਿਰ ਤੁਸੀਂ ਇਸ ਵਿੱਚ ਸੌ ਗਰਾਮ ਦੇਸੀ ਕਪੂਰ ਪਾ ਕੇ ਇਸ ਨੂੰ ਬੋਤਲ ਵਿੱਚ ਰੱਖ ਲੈਣਾ ਹੈ
ਤੇ ਹਰ ਰੋਜ਼ ਇਸ ਦੇ ਨਾਲ ਮਾਲਿਸ਼ ਕਰਨੀ ਹੈ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਵੀਡੀਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ। ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ