ਕਈ ਵਾਰੀ ਹੱਥ, ਪੈਰ, ਗਰਦਨ, ਨੱਕ ਅਤੇ ਅੱਡੀ ਦੀ ਹੱਡੀ ਵੱਧਣੀ ਸ਼ੁਰੂ ਹੋ ਜਾਂਦੀ ਹੈ। ਇਸ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੱਡੀ ਵਧਣ ਦੇ ਕਾਰਨ ਦ ਰ ਦ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਦ ਰ ਦ ਕਾਫ਼ੀ ਹੱਦ ਤੱਕ ਬਰਦਾਸ਼ਤ ਕਰਨ ਯੋਗ ਨਹੀਂ ਹੁੰਦਾ। ਅਕਸਰ ਇਕ ਹੀ ਸਾਲ ਦੀ ਉਮਰ ਤੱਕ ਸਰੀਰ ਦਾ ਵਿਕਾਸ ਹੋ ਜਾਂਦਾ ਹੈ ਭਾਵ ਹੱਡੀਆਂ ਦਾ ਵਿਕਾਸ ਹੋ ਜਾਂਦਾ ਹੈ।
ਪਰ ਹੱਡੀਆਂ ਦੇ ਵਾਧਾ ਨੂੰ ਇਸ ਨੂੰ ਉਸਟੀਫਾਇਸ ਕਹਿੰਦੇ ਹਨ। ਇਹ ਜ਼ਿਆਦਾਤਰ ਬਜ਼ੁਰਗਾਂ ਵਿੱਚ ਪਾਈ ਜਾਂਦੀ ਹੈ। ਇਸ ਦਿੱਕਤ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਕਸਰਤ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਸਰਵਾਈਕਲ ਦੀ ਦਿੱਕਤ ਜ਼ਿਆਦਾਤਰ ਲੰਮੇ ਸਮੇਂ ਤੱਕ ਬੈਠ ਕੇ ਕੰਮ ਕਰਨ ਕਾਰਨ ਹੁੰਦੀ ਹੈ। ਜਦੋਂ ਜ਼ਿਆਦਾ ਸਮਾਂ ਗਰਦਨ ਝੁਕਾ ਕੇ ਕੰਮ ਕਰਨਾ ਪੈਂਦਾ ਹੈ ਤਾਂ
ਇਸ ਨੂੰ ਗਰਦਨ ਦੀਆਂ ਮਾਸਪੇਸ਼ੀਆਂ ਵਿੱਚ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਮਾਸਪੇਸ਼ੀਆਂ ਤੇ ਜਾ ਦਾ ਦਬਾਅ ਪਾਉਣ ਕਾਰਨ ਮਾਸਪੇਸ਼ੀਆਂ ਦੇ ਵਿੱਚ ਤਣਾਅ ਪੈਦਾ ਹੋ ਜਾਂਦਾ ਹੈ। ਜਿਸ ਕਾਰਨ ਦ ਰ ਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਸਾਰੀਆਂ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਕਸਰਤ ਕਰਨੀ ਚਾਹੀਦੀ ਹੈ। ਕਿਉਂਕਿ ਕਸਰਤ ਕਰਨ ਦੇ ਨਾਲ ਹੱਡੀਆਂ ਵਿੱਚ ਹਲਚਲ ਹੁੰਦੀ ਰਹਿੰਦੀ ਹੈ।ਇਸ ਦਿੱਕਤ ਕਾਰਨ ਹੋਣ ਵਾਲੇ ਦ ਰ ਦ ਤੋਂ ਰਾਹਤ ਪਾਉਣ ਲਈ ਸਭ ਤੋਂ ਪਹਿਲਾਂ ਸਿੱਧੇ ਖੜ੍ਹੇ ਹੋ ਜਾਉ।
ਹੁਣ ਮੋਢਿਆਂ ਨੂੰ ਪਿੱਛੇ ਅਤੇ ਉਪਰ ਵੱਲ ਨੂੰ ਜੋਰ ਪਾਉ। ਹੁਣ ਹੌਲੀ ਹੌਲੀ ਮੋਢਿਆਂ ਨੂੰ ਹੇਠਾਂ ਕਰੋ ਅਤੇ ਹੌਲੀ-ਹੌਲੀ ਸਾਹ ਛੱਡੋ। ਹੁਣ ਫਿਰ ਦੁਬਾਰਾ ਇਸ ਕਸਰਤ ਨੂੰ ਕਰੋ। ਇਸ ਕਸਰਤ ਨੂੰ ਘੱ ਟੋ-ਘੱ ਟ 10 ਮਿੰਟ ਤੱਕ ਕਰੋ। ਇਸ ਨੂੰ ਦਿਨ ਵਿਚ ਤਿੰਨ ਤੋਂ ਚਾਰ ਵਾਰ ਕਰਨਾ ਚਾਹੀਦਾ ਹੈ। ਇਸ ਕਸਰਤ ਦੀ ਵਰਤੋਂ ਕਰਨ ਨਾਲ ਗਰਦਨ ਦੇ ਦ ਰ ਦ ਤੋਂ ਰਾਹਤ ਮਿਲਦੀ ਹੈ ਅਤੇ ਇਸ ਤੋਂ ਇਲਾਵਾ ਸਰਵਾਇਕਲ ਦੇ ਕਾਰਨ ਹੋਣ ਵਾਲੀਆਂ ਸਾਰੀਆਂ ਦਿੱਕਤਾਂ ਤੋਂ ਛੁਟਕਾਰਾ ਮਿਲਦਾ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਵੀਡੀਓ ਵਿੱਚ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।