ਵੀਡੀਓ ਥੱਲੇ ਜਾ ਕੇ ਦੇਖੋ,ਤੇ-ਜ਼ਾ-ਬ ਖੱਟੇ ਡਕਾਰ ਐ-ਸੀ-ਡਿ-ਟੀ ਤੋਂ ਪੱਕਾ ਛੁ-ਟ-ਕਾ-ਰਾ,ਜ਼ਿੰਦਗੀ ਚ ਦੁਬਾਰਾ ਨਹੀਂ ਬਣੇਗਾ ਤੇ-ਜ਼ਾ-ਬ ਜਦੋਂ ਇਹ ਤੇਜ਼ਾਬ ਦੀ ਸ-ਮੱ-ਸਿ-ਆ ਬਣ ਜਾਂਦੀ ਹੈ ਤਾਂ ਆਪਾਂ ਅੰਗਰੇਜ਼ੀ ਦ-ਵਾ-ਈ-ਆਂ ਖਾਂਦੇ ਰਹਿੰਦੇ ਹਾਂ ਤਾਂ ਅੰਗਰੇਜ਼ੀ ਦ-ਵਾ-ਈ-ਆਂ ਖਾ ਖਾ ਕੇ ਪ-ਰੇ-ਸ਼ਾ-ਨ ਹੋ ਜਾਂਦੇ ਹਾਂ ਅਤੇ ਕਈ ਲੋਕ ਤਾਂ ਇਸ ਨੂੰ ਲੰਮੇ ਸਮੇਂ ਤਕ ਖਾਂਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਅੱਗੇ ਚੱਲ ਕੇ ਕਈ ਪ੍ਰਕਾਰ ਦੀਆਂ ਸ-ਮੱ-ਸਿ-ਆ-ਵਾਂ ਦਾ ਸਾਹਮਣਾ ਵੀ ਕਰਨਾ ਪੈ
ਸਕਦਾ ਹੈ ਖੱਟੇ ਡ-ਕਾ-ਰ ਹੋ ਜਾਂਦੇ ਹਨ,ਬ-ਦ-ਹ-ਜ਼-ਮੀ ਹੋਣ ਲੱਗ ਜਾਂਦੀ ਹੈ.ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਾਨੂੰ ਚਾਰ ਚੀਜ਼ਾਂ ਦੀ ਜ਼-ਰੂ-ਰ-ਤ ਹੋਵੇਗੀ ਜੋ ਕਿ ਇਸ ਪ੍ਰਕਾਰ ਹਨ ਸਭ ਤੋਂ ਪਹਿਲੀ ਚੀਜ਼ਾਂ ਸਫ਼ੈਦ ਜ਼ੀਰਾ ਆਮ ਕਿਚਨ ਚ ਤੁਸੀਂ ਯੂਜ਼ ਕਰਦਿਆਂ ਹਰ ਸਬਜ਼ੀ ਭਾਜੀ ਤੁਸੀਂ ਜੀਰੇ ਦਾ ਇ-ਸ-ਤੇ-ਮਾ-ਲ ਕਰਦਿਆਂ ਪਹਿਲੀ ਆ-ਈ-ਟ-ਮ ਧਾਗੇ ਵਾਲੀ ਮਿਸ਼ਰੀ ਜ਼ੀਰਾ ਮਿਸ਼ਰੀ ਉਹ ਜ਼-ਬ-ਰ-ਦ-ਸ-ਤ ਸਹਿਮਤੀ ਇਹ ਕੋਈ ਡਾ-ਇ-ਬਿ-ਟਿ-ਕ ਤੇ ਧਾਗੇ ਵਾਲੀ ਮਿਸ਼ਰੀ ਦਾ
ਇ-ਸ-ਤੇ-ਮਾ-ਲ ਨਾ ਕਰੋ ਵਾਲੀ ਦਾ ਇ-ਸ-ਤੇ-ਮਾ-ਲ ਨਾ ਕਰੋ ਛੋਟੀ ਇ-ਲਾ-ਇ-ਚੀ ਕਾਲੀ ਮਿਰਚਾ.ਹੁਣ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਇਨ੍ਹਾਂ ਦੀ ਮਾਤਰਾ ਨੂੰ ਨੋ-ਟ ਕਰ ਸਕਦੇ ਹੋ.ਪੰਜਾਹ ਗ੍ਰਾਮ ਲੈਣਾ ਸਫ਼ੇ ਜ਼ੀਰਾ ਪੰਜਾਹ ਗ੍ਰਾਮ ਲੜੀਆਂ ਧਾਗੇ ਵਾਲੀ ਮਿਸ਼ਰੀ ਔਰ ਵੀਹ ਗ੍ਰਾਮ ਲੈਣੀਆਂ ਕਾਲੀਆਂ ਮਿਰਚਾਂ ਉਮਰ ਦੱਸ ਤੋਂ ਬਾਰਾਂ ਦੱਸ ਪੰਦਰਾਂ ਤੁਸੀਂ ਦੱਸ ਬਾਰਾਂ ਪੰਦਰਾਂ ਐ ਛੋਟੀ ਇਲਾਇਚੀ ਦੇ ਬੀਜ ਕਾਲੀਆਂ ਮਿਰਚਾਂ ਸਫੇਦ ਜ਼ੀਰਾ ਅਤੇ ਇਲਾਇਚੀ ਇਨ੍ਹਾਂ ਨੂੰ ਤੁਸੀਂ ਹਲਕਾ ਜਿਹਾ
ਤਵੇ ਉਪਰ ਰੱਖ ਕੇ ਭੁੰ-ਨ ਲੈਣਾ ਹੈ . ਉਸ ਤੋਂ ਬਾਅਦ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਦੇ ਵਿੱਚ ਪਾ ਕੇ ਤੁਸੀਂ ਇਨ੍ਹਾਂ ਦਾ ਪਾ-ਊ-ਡ-ਰ ਬਣਾ ਲੈਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਪੰਜ ਛੇ ਚਮਚੇ ਤੁਸੀਂ ਘਰ ਦੀ ਬਣੀ ਹੋਈ ਦਹੀਂ ਲੈ ਲੈਣੀ ਹੈ ਅਤੇ ਉਸ ਤੋਂ ਬਾਅਦ ਇੱਕ ਚਮਚਾ ਇਸ ਪਾ-ਊ-ਡ-ਰ ਦਾ ਉਸ ਦਹੀਂ ਦੇ ਵਿਚ ਮਿਲਾ ਦੇਣਾ ਹੈ ਅਤੇ ਇਸ ਨੂੰ ਖਾਣਾ ਖਾਣ ਤੋਂ ਵੀਹ ਤੋਂ ਪੱਚੀ ਮਿੰਟ ਪਹਿਲਾਂ ਤੁਸੀਂ ਸੇ-ਵ-ਨ ਕਰ ਲੈਣਾ ਹੈ ਤੁਸੀਂ ਇਸ ਨੂੰ ਸਵੇਰੇ ਅਤੇ ਸ਼ਾਮ ਨੂੰ ਦੋ ਟਾਈਮ ਇ-ਸ-ਤੇ-ਮਾ-ਲ ਕਰਨਾ ਹੈ.
ਇਸ ਪ੍ਰਕਾਰ ਜਿਹੜੇ ਲੋਕ ਇਸ ਨੂੰ ਲਗਾਤਾਰ ਇੱਕ ਹਫ਼ਤਾ ਇ-ਸ-ਤੇ-ਮਾ-ਲ ਕਰਦੇ ਰਹਿਣਗੇ ਉਨ੍ਹਾਂ ਦੀਆਂ ਸ-ਮੱ-ਸਿ-ਆ-ਵਾਂ ਆਪਣੇ ਆਪ ਖ਼-ਤ-ਮ ਹੋ ਜਾਣਗੀਆਂ ਖੱਟੇ ਡ-ਕਾ-ਰ ਆਉਣੇ ਬੰ-ਦ ਹੋ ਜਾਣਗੇ ਬ-ਦ-ਹ-ਜ਼-ਮੀ ਹੋਣੀ ਖ-ਤ-ਮ ਹੋ ਜਾਵੇਗੀ .ਜਿਨ੍ਹਾਂ ਦੇ ਤੇ-ਜ਼ਾ-ਬ ਬਣਦਾ ਹੈ ਉਨ੍ਹਾਂ ਦੇ ਤੇ-ਜ਼ਾ-ਬ ਨਹੀਂ ਬਣੇਗਾ ਉਨ੍ਹਾਂ ਦਾ ਸਰੀਰ ਤੰ-ਦ-ਰੁ-ਸ-ਤ ਰਹੇਗਾ ਪੇਟ ਦੀਆਂ ਸ-ਮੱ-ਸਿ-ਆ-ਵਾਂ ਦੂ-ਰ ਹੋ.ਜਾਣਗੀਅਾਂ
ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ,ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਜਿਸ ਨਾਲ ਤੁਹਾਡੀਆਂ ਉੱਪਰ ਦੱਸੀਆਂ ਗਈਆਂ ਸਾਰੀਆਂ ਸ-ਮੱ-ਸਿ-ਆ-ਵਾਂ ਦੂ-ਰ ਹੋਣਗੀਆਂ ਅਤੇ ਜਿਹੜੇ ਲੋਕ ਅੰਗਰੇਜ਼ੀ ਦ-ਵਾ-ਈ-ਆਂ ਖਾਂਦੇ ਰਹਿੰਦੇ ਹਨ ਉਨ੍ਹਾਂ ਦੀਆਂ ਅੰਗਰੇਜ਼ੀ ਦ-ਵਾ-ਈ-ਆਂ ਵੀ ਬੰ-ਦ ਹੋ ਜਾਣਗੀਆਂ ਕਿਉਂਕਿ ਇਸ ਨੁਕਤੇ ਦੇ ਨਾਲ ਤੁਹਾਡੇ ਸਰੀਰ ਵਿੱਚ ਤੇ-ਜ਼ਾ-ਬ ਨਹੀਂ ਬਣੇਗਾ ਅਤੇ ਬ-ਦ-ਹ-ਜ਼-ਮੀ ਖੱਟੇ ਡ-ਕਾ-ਰ ਨਹੀਂ ਆਉਣਗੇ