Breaking News

ਸਵੇਰੇ ਉੱਠਕੇ ਏ ਸ਼ਕਤੀਸ਼ਾਲੀ ਅਰਦਾਸ ਕਰੋ ਜੋ ਮੰਗੋਗੇ ਓਹੀ ਮਿਲੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਸਵੇਰੇ ਉੱਠ ਕੇ ਤੁਸੀਂ ਆਪਣਾ ਕੰਮ ਕਰੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਵੀ ਕਾ-ਮ-ਜਾ-ਬੀ ਆਵੇਗੀ ਅਤੇ ਤੁਸੀਂ ਆਪਣੇ ਘਰ-ਪਰਿਵਾਰ ਵਿੱਚ ਖੁਸ਼ ਰਹੋਗੇ ਹੈ ਕਿਹੜੀਆਂ ਗੱ-ਲਾਂ ਹਨ ਅਤੇ ਇਹ ਕਿਵੇਂ ਵਰਤਣੀਆਂ ਹਨ ਇਹ ਸਾਰੀ ਜਾ-ਣ-ਕਾ-ਰੀ ਆਪ ਜੀ ਨੂੰ ਇਸ ਪ੍ਰ-ਕਾ-ਰ ਸਾਂਝੀ ਕੀਤੀ ਜਾ ਰਹੀ ਹੈ ਕਈ ਵਾਰ ਹੁੰਦਾ ਹੈ ਕਿ ਕਈ ਗੱਲਾਂ ਦਿਲ ਉੱਤੇ ਲਾ ਲੈਂਦੇ ਹਾਂ ਅਤੇ ਕਿਸੇ ਗੱਲ ਦਾ ਗੁੱ-ਸਾ ਕਰ ਲੈਂਦੇ ਹਾਂ ਅਤੇ ਨਿੰ-ਦਿ-ਆ ਚੁਗਲੀ ਕਰਨ ਲੱਗ ਜਾਂਦੇ ਹਾਂ,

ਜੇਕਰ ਆਪਾਂ ਆਪਣੇ ਮਨ ਨੂੰ ਸਹੀ ਰਖਣਾ ਹੈ ਤਾਂ ਸਾਨੂੰ ਇਹਨਾਂ ਮਾ-ੜੀ-ਆਂ ਗੱ-ਲਾਂ ਨੂੰ ਛੱ-ਡ-ਣਾ ਪਵੇਗਾ, ਜੇਕਰ ਅਸੀਂ ਹਰੇਕ ਨੂੰ ਪਿਆਰ ਭਾਵਨਾ ਦੇ ਤਰੀਕੇ ਨਾਲ ਪੇਸ਼ ਆਵਾਂਗੇ ਸਾਹਮਣੇ ਵਾਲਾ ਵੀ ਓਸੇ ਤਰ੍ਹਾਂ ਹੀ ਆਪਣੇ ਨਾਲ ਵਿਹਾਰ ਕਰਦਾ ਅਤੇ ਤੁਸੀਂ ਆਪਣੀਆਂ ਜਿਸ ਤਰ੍ਹਾਂ ਖਾਣ-ਪੀਣ ਦੀਆਂ ਆ-ਦ-ਤਾਂ ਨੂੰ ਸੁਧਾਰਦਾ ਅਤੇ ਉੱਠਣ ਅੱਖਾਂ ਤੇ ਸੌਣ ਦੇ ਸਮੇਂ ਨੂੰ ਸੁਧਾਰਦੇ ਹੋ ਤਾਂ ਇਸ ਨਾਲ ਵੀ ਤੁਹਾਡੇ ਆਲੇ ਦੁਆਲੇ ਵਿੱਚ ਅਤੇ ਤੁਹਾਡੇ ਬੱਚਿਆਂ ਬਦਲਦੇ ਦੇ

ਪ੍ਰ-ਭਾ-ਵ ਦੇਖਣ ਨੂੰ ਮਿਲਦੇ ਹਨ ਅਤੇ ਸਾਨੂੰ ਆਪਣੇ ਪਰਮਾਤਮਾ ਦੇ ਨਾਲ ਜੁ-ੜ-ਨਾ ਪੈਣਾ ਹੈ ਅਤੇ ਸਾਨੂੰ ਸਵੇਰੇ ਉੱਠ ਕੇ ਗੁਰੂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕੀ ਤੇਰੇ ਬਿਨਾ ਮੇਰਾ ਕੋਈ ਵੀ ਨਹੀਂ ਹੈ ਸਾਨੂੰ ਇੱਕ ਤੇਰਾ ਹੀ ਆਸਰਾ ਹੈ ਸਾਡੇ ਤੇ ਪਰਮਾਤਮਾ ਦੀ ਮਿਹਰ ਅਤੇ ਸਭਨਾਂ ਦਾ ਭਲਾ ਕਰੋ। ਸਵੇਰੇ ਉੱਠ ਕੇ ਤੁਸੀਂ ਮਾਲਕ ਦਾ ਸ਼ੁ-ਕ-ਰਾ-ਨਾ ਕਰਨਾ ਹੈ।ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਤੁਸੀਂ ਪ੍ਰਮਾਤਮਾ ਦਾ ਸ਼ੁ-ਕ-ਰਾ-ਨਾ ਕਰ ਕੇ ਸੋਹਣਾ ਹੈਂ ਅਤੇ

ਤੁਸੀਂ ਸਵੇਰੇ ਉੱਠਕੇ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦਾ ਜਾਪ ਕਰਨਾ ਹੈ,ਰਾਤ ਨੂੰ ਸੌਣ ਵੇਲੇ ਵੀ ਤੁਸੀਂ ਕੀਰਤਨ ਸੋਹਿਲਾ ਬਾਣੀ ਦਾ ਪਾਠ ਕਰ ਸਕਦੇ ਹੋ ਅਤੇ ਗੁਰੂ ਪਰਮਾਤਮਾ ਦੇ ਅੱਗੇ ਸਵੇਰੇ ਉੱਠ ਕੇ ਅਰਦਾਸ ਬੇਨਤੀ ਕਰੋ ਜਿਸ ਨਾਲ ਤੁਹਾਡਾ ਸਾਰਾ ਦਿਨ ਬਹੁਤ ਵਧੀਆ ਲੱਗੇਗਾ। ਜੇਕਰ ਕਿ ਜੀਊਣ ਦੇ ਵਿੱਚ ਸੁੱਖ ਪਾਉਣਾ ਹੈ ਤਾਂ ਮਾ-ੜੀ-ਆਂ ਗੱਲਾਂ ਮਾੜੇ ਕੰਮ ਛੱਡਣਾ ਪੈਣੇ ਹਨ ਤਾਂ ਹੀ ਅਸੀਂ ਸੁੱਖ ਮਾਣ ਸਕਦੇ ਹਾਂ,ਜਦੋਂ ਅਸੀ ਪ੍ਰਮਾਤਮਾਂ ਦੇ ਦੱਸੇ ਹੋਏ ਰਾਹ ਤੇ ਚੱਲਦੇ ਹਾਂ ਤਾਂ

ਸਾਡੀਆਂ ਤ੍ਰਿ-ਸ਼-ਨਾਂ ਖ-ਤ-ਮ ਹੋ ਜਾਂਦੀਆਂ ਹਨ ਅਤੇ ਗੁਰੂ ਨਾਲ ਲੱਗ ਜਾਂਦੀ ਹੈ ਅਤੇ ਸਾਨੂੰ ਹਰ ਇਕ ਇਨਸਾਨ ਵਿਚੋਂ ਪ੍ਰਮਾਤਮਾ ਨਜ਼ਰ ਆਉਂਦਾ ਹੈ ਸਾਨੂੰ ਦਾਨ ਪੁੰਨ ਜ਼ਰੂਰ ਕਰਨਾ ਚਾਹੀਦਾ ਹੈ ਹਰੇਕ ਦੀ ਮਦਦ ਕਰਨੀ ਚਾਹੀਦੀ ਹੈ ਇਸ ਨਾਲ ਪਰਮਾਤਮਾ ਵੀ ਖ਼ੁਸ਼ ਹੁੰਦਾ ਹੈ ਅਤੇ ਗੁਰੂ ਦਾ ਨਾਮ ਜਪਣਾ ਚਾਹੀਦਾ ਹੈ ਜੇਕਰ ਅਸੀਂ ਮਾ-ੜੀ ਸੰਗਤ ਵਿੱਚ ਰਹਿਨੇ ਹਾਂ ਅਤੇ ਉਨ੍ਹਾਂ ਦੀਆਂ ਗੱਲਾਂ ਦਾ ਪ੍ਰ-ਭਾ-ਵ ਸਾਡੇ ਉਪਰ ਪੈ ਜਾਂਦਾ ਹੈ ਅਤੇ ਫਿਰ ਸੀ ਉਹੀ ਗੱਲਾਂ ਸੁਣਦਾ ਦਿਲ ਕਰਦਾ ਹੈ ਅਤੇ ਫਿਰ ਹੌਲੀ-ਹੌਲੀ ਇਨਸਾਨ ਤੇ ਬੁਰਾ ਪ੍ਰ-ਭਾ-ਵ ਪੈਂਦਾ ਰਹਿੰਦਾ ਹੈ ਜਦੋਂ ਤੁਸੀਂ ਸਵੇਰੇ ਉਠਦੇ ਤੁਸੀਂ ਸਵੇਰੇ ਟਾਇਮ ਨਾਲ ਉੱਠਦਾ ਹੈ

ਅਤੇ ਪਰਮਾਤਮਾ ਦਾ ਨਾਮ ਜੱਪਣਾ ਹੈ ਜਦੋਂ ਅਸੀਂ ਗੁਰਬਾਣੀ ਨੂੰ ਪ-ੜ੍ਹਾ-ਨ ਗੇ ਅਤੇ ਸੋਚ-ਸਮਝ ਕੇ ਵਿਚਾਰ ਕਰਾਂਗੇ ਤਾਂ ਸਾਡੇ ਸਮਾਜ ਪ੍ਰਤੀ ਨਜ਼ਰੀਆ ਬਦਲ ਜਾਵੇਗਾ ਇਸ ਲਈ ਤੁਸੀਂ ਆਪਣੇ ਅੰਦਰ ਗੁਰਬਾਣੀ ਦਾ ਅਭਿਆਸ ਕਰਨਾ ਹੈ ਜੋ ਕਿ ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਖੁਸ਼ੀਆਂ-ਖੇੜੇ ਲੈ ਕੇ ਆਉਂਦੀ ਹੈ ਇਸ ਲਈ ਸਵੇਰੇ ਉੱਠ ਕੇ ਤੁਸੀਂ ਪਰਮਾਤਮਾ ਲਈ ਅੱਧਾ ਘੰਟਾ ਇਕ ਘੰਟਾ ਜ਼ਰੂਰ ਕੱਢੋ ਫਿਰ ਤੁਸੀਂ ਪਰਮਾਤਮਾ ਦੇ ਨਾਮ ਨਾਲ ਸ਼ੁਰੂ ਕਰਦੇ ਹੋ ਤਾਂ ਤੁਹਾਡਾ ਸਾਰਾ ਦਿਨ ਵਧੀਆ ਰਹਿੰਦਾ ਹੈ

ਇਸ ਨਾਲ ਹੌਲੀ ਹੌਲੀ ਸਾਡੇ ਬੁਰੇ ਖਿ-ਆ-ਲ ਦੂ-ਰ ਹੋਣ ਲੱਗ ਜਾਂਦੇ ਹਨ ਜੇਕਰ ਤੁਹਾਡਾ ਬਚਾ ਕੋਈ ਗੱਲ ਨਹੀਂ ਨਹੀਂ ਮੰਨਦੇ ਤਾਂ ਤੁਸੀਂ ਉਸ ਕੋਲ ਉਸ ਦੀ ਬੁ-ਰਿ-ਆ-ਈ ਨਹੀਂ ਕਰਨੀ ਸਗੋਂ ਉਸ ਨੂੰ ਚੰਗੀਆਂ ਗੱ-ਲਾਂ ਕਰਨੀਆਂ ਹਨ ਅਤੇ ਹੌਲੀ-ਹੌਲੀ ਉਸ ਦਾ ਉਸ ਬੱਚੇ ਉਪਰ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਨੀ ਹੈ ਕਿ ਬੱਚੇ ਨੂੰ ਸੁਮੱਤ ਬਖਸ਼ੇ ਅਤੇ ਤੁਸੀਂ ਬੱਚਿਆਂ ਨੂੰ ਅਤੇ ਆਪਣੇ ਆਪ ਨੂੰ ਵੀ ਗੁਰੂ ਨਾਲ ਜੋੜਨਾ ਹੈ ਅਤੇ ਬੁ-ਰੀ-ਆਂ ਗੱ-ਲਾਂ ਦਾ ਤਿਆਗ ਕਰਨਾ ਹੈ

Check Also

18 ਸਤੰਬਰ 2024 ਰਾਸ਼ੀਫਲ ਕੁੰਭ ਰਾਸ਼ੀ ਤੇ ਭੋਲੇ ਸ਼ੰਕਰ ਜੀ ਕਿਰਪਾ ਕਰਨਗੇ ਪੜੋ ਰਾਸ਼ੀਫਲ

ਮੇਖ- ਮੇਖ ਰਾਸ਼ੀ ਦੇ ਲੋਕਾਂ ਦੀ ਆਰਥਿਕ ਸਥਿਤੀ ਚੰਗੀ ਰਹਿਣ ਵਾਲੀ ਹੈ। ਤੁਹਾਨੂੰ ਪੈਸੇ ਨਾਲ …

Leave a Reply

Your email address will not be published. Required fields are marked *