ਮਨੁੱਖ ਆਪਣੇ ਜੀਵਨ ਦੇ ਵਿੱਚ ਆਈਆਂ ਦਿੱਕਤਾਂ ਤੇ ਪ੍ਰੇਸ਼ਾਨੀਆਂ ਨੂੰ ਪ੍ਰਮਾਤਮਾ ਦਾ ਨਾਮ ਲੈ ਕੇ ਹੱਲ ਕਰ ਸਕਦੇ ਹਨ । ਪਰਮਾਤਮਾ ਦਾ ਨਾਮ ਜਪਣ ਦੇ ਵਿੱਚ ਜੋ ਸਕੂਨ ਪ੍ਰਾਪਤ ਹੁੰਦਾ ਹੈ ਉਹ ਦੁਨੀਆ ਦੇ ਕਿਸੇ ਕੋਨੇ ਵਿੱਚ ਜਾ ਕੇ ਪ੍ਰਾਪਤ ਨਹੀਂ ਹੁੰਦਾ । ਜਦੋਂ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਤਾਂ ਪ੍ਰਮਾਤਮਾ ਸਾਡੇ ਵਿਹੜੇ ਖ਼ੁਸ਼ੀਆਂ ਨਾਲ ਭਰ ਦਿੰਦੇ ਹਨ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਵੇਰੇ ਜਦੋਂ ਲੋਕ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਜਪਦੇ ਹਨ , ਤਾਂ ਉਨ੍ਹਾਂ ਦੀ ਕਿਸਮਤ ਕਿਸ ਤਰ੍ਹਾਂ ਖੁੱਲ੍ਹ ਜਾਂਦੀ ਹੈ ਤੇ ਵਾਹਿਗੁਰੂ ਉਨ੍ਹਾਂ ਦੇ ਵਿਹੜੇ ਵਿੱਚ ਖ਼ੁਸ਼ੀਆਂ ਭਰ ਦਿੰਦੇ ਹਨ ।
ਸਵੇਰੇ ਪਾਠ ਕਰਨ ਦਾ ਸਮਾਂ ਤਿੰਨ ਵਜੇ ਤੋਂ ਛੇ ਵਜੇ ਤੱਕ ਦਾ ਹੁੰਦਾ ਹੈ । ਜਿਸ ਸਮੇਂ ਦੇ ਵਿਚ ਮਨੁੱਖ ਜੇਕਰ ਉੱਠ ਕੇ ਪ੍ਰਮਾਤਮਾ ਨੂੰ ਯਾਦ ਕਰੇਗਾ, ਪ੍ਰਮਾਤਮਾ ਦਾ ਨਾਮ ਜਪੇਗਾ ਤਾਂ ਪ੍ਰਮਾਤਮਾ ਉਸ ਮਨੁੱਖ ਦੀਆਂ ਸਾਰੀਆਂ ਦੁਆਵਾਂ ਪੂਰੀਆਂ ਕਰ ਦੇਵੇਗਾ ਅਤੇ ਨਾਲ ਹੀ ਉਸ ਵਿਅਕਤੀ ਦੀ ਕਿਸਮਤ ਵੀ ਬਦਲ ਜਾਵੇਗੀ । ਜੋ ਅੰਮ੍ਰਿਤ ਵੇਲੇ ਉੱਠ ਕੇ ਵਿਅਕਤੀ ਵਾਹਿਗੁਰੂ ਦਾ ਨਾਮ ਜਾਪਦਾ ਹੈ ਉਸ ਦੇ ਵਿਹੜੇ ਵਿੱਚ ਖ਼ੁਸ਼ੀਆਂ ਬਰਕਤਾਂ ਆ ਜਾਦੀਆਂ ਹਨ ਤੇ ਪ੍ਰਮਾਤਮਾ ਉਸ ਦੀ ਝੋਲੀ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਪਾਉਂਦਾ ਹੈ। ਜਿਸ ਦੀ ਉਸ ਵੱਲੋਂ ਪ੍ਰਮਾਤਮਾ ਅਤੇ ਹਮੇਸ਼ਾ ਹੀ ਦੁਆ ਕੀਤੀ ਜਾਂਦੀ ਹੈ । ਹਮੇਸ਼ਾ ਅੰਮ੍ਰਿਤ ਵੇਲੇ ਆਲਸ ਛੱਡ ਕੇ ਪ੍ਰਮਾਤਮਾ ਦਾ ਨਾਮ ਜੱਪੋ ।
ਕਿਉਂਕਿ ਆਲਸ ਮਨੁੱਖ ਦੀ ਤਰੱਕੀ ਵਿਚ ਸਭ ਤੋਂ ਵੱਡਾ ਉਸ ਦਾ ਵਿਰੋਧੀ ਤੇ ਰੁਕਾਵਟ ਹੁੰਦੀ ਹੈ । ਜੇਕਰ ਕੋਈ ਮਨੁੱਖ ਇੱਕੀ ਆਪੇ ਚਾਲੀ ਦਿਨ ਲਗਾਤਾਰ ਸਵੇਰੇ ਉੱਠ ਕੇ ਪ੍ਰਮਾਤਮਾ ਦਾ ਦਮ ਛਪੇਗਾ ਪ੍ਰਮਾਤਮਾ ਨੂੰ ਯਾਦ ਕਰੇਗਾ ਤਾਂ ਇਹ ਉਸ ਦੀ ਆਦਤ ਬਣ ਜਾਵੇਗੀ । ਜਦੋਂ ਹਰ ਰੂਹ ਸੀ ਮਨੁੱਖ ਪ੍ਰਮਾਤਮਾ ਨੂੰ ਯਾਦ ਕਰੇਗਾ ਅੰਮ੍ਰਿਤ ਵੇਲੇ ਤਾਂ ਇਸ ਵੇਲੇ ਪ੍ਰਮਾਤਮਾ ਮਨੁੱਖ ਨੂੰ ਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚਾ ਦਿੱਤਾ ਹੈ ਤੇ ਉਸ ਦੇ ਘਰ ਖ਼ੁਸ਼ੀਆਂ ਹੀ ਖ਼ੁਸ਼ੀਆਂ ਆ ਜਾਂਦੀਆਂ ਹਨ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਵੀਡੀਓ ਦਿੱਤੀ ਗਈ ਹੈ ।ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਤੇ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ