Breaking News

ਸ਼ੂਗਰ ਕੰਟਰੋਲ ਕਰਨ ਲਈ ਘਰੇਲੂ ਨੁਸਖੇ ਕਦੇ ਨਹੀਂ ਹੋਵੇਗੀ ਸ਼ੂਗਰ ਦੀ ਬਿਮਾਰੀ

ਵੀਡੀਓ ਥੱਲੇ ਜਾ ਕੇ ਦੇਖੋ,ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਨ ਲਈ ਸਵੇਰੇ ਉੱਠ ਕੇ ਤੁਲਸੀ ਦੇ ਪੱਤਿਆਂ ਦਾ ਸੇ-ਵ-ਨ ਕਰੋ,ਇਹ ਸਾਡੇ ਸਰੀਰ ਨੂੰ ਕਈ ਸਾਰੀਆਂ ਬਿ-ਮਾ-ਰੀ-ਆਂ ਤੋਂ ਦੂਰ ਰੱਖਦੀ ਹੈ। ਤੁਲਸੀ ਦੇ ਪੱਤਿਆ ਦਾ ਸੇ-ਵ-ਨ ਕਰਨ ਨਾਲ ਬਲੱਡ ਸ਼ੂਗਰ ਨੂੰ ਘੱਟ ਕਰਨ ਤੇ ਦਿਲ ਦੇ ਰੋ-ਗਾਂ ਤੋਂ ਬਚਣ ਲਈ ਵੀ ਕੀਤਾ ਜਾਂਦਾ ਹੈ। ਅੱਗੇ ਗੱਲ ਕਰਦੇ ਹਾਂ ਕੜੀ ਪੱਤੇ ਦੀ, ਇਸ ਦਾ ਭੋਜਨ ਬਣਾਉਣ ਲਈ ਵੀ ਕੀਤਾ ਜਾਂਦਾ ਹੈ,ਕੜੀ ਪੱਤਾ ਨਾ ਸਿਰਫ ਸਾਡੇ ਖਾਣੇ ਵਿੱਚ ਖੁਸ਼ਬੂ ਪੈਦਾ ਕਰਦਾ ਹੈ ਬਲਕਿ ਇਹ ਵੱਖ-ਵੱਖ ਸਿਹਤ

ਸ-ਬੰ-ਧੀ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਨਿੰਮ ਦੇ ਪੱਤਿਆਂ ਦਾ ਸੇ-ਵ-ਨ,ਨਿੰਮ ਦੇ ਪੱਤੇ ਸਿਹਤ ਸਬੰਧੀ ਕਾਫ਼ੀ ਫਾ-ਇ-ਦੇ-ਮੰ-ਦ ਹੁੰਦੇ ਹਨ, ਇਸ ਦੇ ਰੋਜ਼ਾਨਾ ਇ-ਸ-ਤੇ-ਮਾ-ਲ ਨਾਲ ਬਲੱਡ ਸ਼ੂਗਰ ਦਾ ਲੈਵਲ ਘਟ ਸਕਦਾ ਹੈ ਨਿੰਮ ਦੇ ਪੱਤਿਆਂ ਦਾ ਸੇ-ਵ-ਨ ਨਾ-ੜਾਂ ਨੂੰ ਪਤਲਾ ਕਰ ਸਕਦਾ ਹੈ। ਅੱਗੇ ਗੱਲ ਕਰਦੇ ਹਾਂ ਅਮਰੂਦ ਦੇ ਪੱਤਿਆਂ ਦੀ, ਅਮਰੂਦ ਦੇ ਪੱਤਿਆਂ ਨੂੰ ਉਬਾਲ ਲਓ ਤੇ ਇਸ ਦਾ ਸੇ-ਵ-ਨ ਦਿਨ ਵਿਚ ਦੋ ਵਾਰ ਕਰੋ ਤੁਹਾਨੂੰ ਫਰਕ ਦਿੱਖ ਜਾਵੇਗਾ। ਜੰਮੂ ਦੀ ਗੁਠਲੀ ਦਾ ਚੂਰਨ ਬਣਾ ਕੇ ਖਾਲੀ ਪੇਟ ਕੋਸੇ ਪਾਣੀ ਨਾਲ

ਵਰਤੋਂ ਕਰੋ ਇਸ ਨਾਲ ਸ਼ੂਗਰ ਨੂੰ ਕੰ-ਟ-ਰੋ-ਲ ਕਰਨ ਵਿੱਚ ਮੱਦਦ ਮਿਲੇਗੀ। ਦਾਲਚੀਨੀ ਦੇ ਪਾ-ਊ-ਡ-ਰ ਨੂੰ ਕੋਸੇ ਪਾਣੀ ਨਾਲ ਲਵੋ ਇਸ ਨਾਲ ਸ਼ੂਗਰ ਦੀਆਂ ਸ-ਮੱ-ਸਿ-ਆ-ਵਾਂ ਜੜ ਤੋਂ ਖ-ਤ-ਮ ਹੋ ਜਾਣ ਗੀਆਂ। ਕਰੇਲੇ ਦੇ ਜੂਸ ਦਾ ਸੇ-ਵ-ਨ,ਕਰੇਲੇ ਦਾ ਜੂਸ ਅਤੇ ਨਿੰਮ ਦੇ ਪਾਣੀ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਸੇ-ਵ-ਨ ਕਰੋ ਇਹ ਸ਼ੂਗਰ ਨੂੰ ਜੜ੍ਹ ਤੋਂ ਖ-ਤ-ਮ ਕਰ ਦਿੰਦਾ ਹੈ। ਪਿਸਤੇ ਵਿੱਚ ਭਾਰੀ ਮਾਤਰਾ ਵਿਚ ਫਾਈਬਰ ਹੁੰਦਾ ਹੈ ਜੋ ਤੁਹਾਡੇ ਸ਼ੂਗਰ ਲੈਵਲ ਨੂੰ ਕੰ-ਟ-ਰੋ-ਲ ਵਿੱਚ ਰੱਖਦਾ ਹੈ। ਮੱਛੀ ਦਾ ਸੇ-ਵ-ਨ,

ਇਹ ਸਭ ਤੋਂ ਹੈਲਥੀ ਖਾਣਾ ਮੰਨਿਆ ਜਾਂਦਾ ਹੈ ਇਸ ਲਈ ਸ਼ੂਗਰ ਦੇ ਮ-ਰੀ-ਜ਼ਾਂ ਨੂੰ ਮੱਛੀ ਦਾ ਸੇ-ਵ-ਨ ਕਰਨਾ ਚਾਹੀਦਾ ਹੈ। ਕਚੇ ਪਨੀਰ ਦਾ ਸੇ-ਵ-ਨ,ਇਸ ਵਿਚ ਓਮੇਗਾ 3 ਫੈਟੀ ਐ-ਸਿ-ਡ ਪਾਇਆ ਜਾਂਦਾ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾ-ਇ-ਦੇ-ਮੰ-ਦ ਹੁੰਦਾ ਹੈ,ਰੋਜਾਨਾ ਇਸ ਦਾ ਸੇ-ਵ-ਨ ਕਰਨ ਨਾਲ ਤੁਹਾਡੀ ਸ਼ੂਗਰ ਕੰਟਰੋਲ ਵਿਚ ਰਹੇਗੀ। ਅੰਡੇ ਦਾ ਸੇ-ਵ-ਨ ਇਹ ਸਰੀਰ ਲਈ ਬਹੁਤ ਵਧੀਆ ਹੁੰਦਾ ਹੈ

ਤੇ ਇਸ ਨਾਲ ਵੀ ਦਿਲ ਦੀਆਂ ਬਿ-ਮਾ-ਰੀ-ਆਂ ਘੱਟਦੀਆਂ ਹਨ ਤੇ ਇਹ ਵੀ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਵਿੱਚ ਰੱਖਦਾ ਹੈ। ਸ਼ੂਗਰ ਦੇ ਮ-ਰੀ-ਜ਼ਾਂ ਨੂੰ ਹਰੀਆਂ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਇਨ੍ਹਾਂ ਵਿਚ ਵਿਟਾਮਿਨ ਤੇ ਮਿਨਰਲ ਹੁੰਦੇ ਹਨ ਤੇ ਕੈਲਰੀ ਬਹੁਤ ਘੱਟ ਹੁੰਦੀ ਹੈ

Check Also

ਰਾਸ਼ੀਫਲ 26 ਮਈ 2025 ਮਕਰ, ਕਸਰ, ਮੇਰ, ਕੁੰਭ ਰਾਸ਼ੀ ਦੇ ਲੋਕਾਂ ਨੂੰ ਨੌਕਰੀ ਵਿੱਚ ਤਰੱਕੀ ਮਿਲ ਸਕਦੀ ਹੈ, ਜਾਣੋ ਕੱਲ ਦਾ ਰਾਸ਼ੀਫਲ

ਮੇਖ ਰਾਸ਼ੀਫਲ 26 ਮਈ 2025 ਦਿਨ ਬਹੁਤ ਚੰਗਾ ਹੋਵੇਗਾ। ਕੰਮਕਾਜੀ ਲੋਕਾਂ ਦੀ ਗੱਲ ਕਰੀਏ ਤਾਂ …

Leave a Reply

Your email address will not be published. Required fields are marked *