Breaking News

ਸ਼ੂਗਰ ਦਾ ਬਿਨਾਂ ਦਵਾਈ ਪੱਕਾ ਇਲਾਜ

ਦੋਸਤੋ ਅੱਜ ਅਸੀਂ ਤੁਹਾਡੇ ਲਈ ਟੇਕ ਕੇਅਰ ਪ੍ਰੋਗਰਾਮ ਲੈ ਕੇ ਆਏ ਹਾਂ ਜਿਸ ਦੇ ਵਿਚ ਡਾ ਅਮਰ ਸਿੰਘ ਆਜ਼ਾਦ ਭਾਰਤ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਸੰਸਾਰ ਦੇ ਵਿੱਚ ਮੰਨੇ ਪ੍ਰਮੰਨੇ ਡਾਕਟਰ ਹਨ ਜੋ ਦੇਸੀ ਚੀਜ਼ਾਂ ਦੇ ਨਾਲ ਹੀ ਜਾਣੀ ਕਿ ਤੁਹਾਡੀ ਖੁਰਾਕ ਦੇ ਨਾਲ ਹੀ ਕਈ ਬੀਮਾਰੀਆਂ ਤੋਂ ਆਜ਼ਾਦ ਕਰਵਾਉਂਦੇ ਹਨ

ਮੁਕਤੀ ਦਿਵਾਉਂਦੇ ਹਨ ਉਨ੍ਹਾਂ ਨੂੰ ਅੱਜ ਅਸੀਂ ਆਪਣੇ ਸਟੂਡੀਓ ਵਿਚ ਸੱਦਾ ਦਿੱਤਾ ਹੈ ਬਹੁਤ ਹੀ ਮੁਸ਼ਕਲ ਨਾਲ ਇਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਆਏ ਹਨ ਕਿਉਂ ਕਿਉਂ ਕਹਿੰਦੇ ਹਨ ਕਿ ਮਰੀਜ਼ਾਂ ਦੀਆਂ ਲਾਈਨਾਂ ਬਹੁਤ ਲੰਬੀਆਂ ਹੁੰਦੀਆਂ ਹਨ ਅਤੇ ਬਹੁਤ ਔਖਾ ਹੋ ਜਾਂਦਾ ਹੈ ਸਮਾਂ ਕੱਢਣਾ ਸੋ ਸਾਡੀ ਗੁਜ਼ਾਰਿਸ਼ ਤੇ ਇੱਕ ਵਾਰ ਆਏ ਹਨ ਅਤੇ ਸਾਡੇ ਦਰਸ਼ਕਾਂ ਨੂੰ ਜੇ ਪ੍ਰੋਗਰਾਮ ਦੇਖ ਕੇ ਕੋਈ ਫਾਇਦਾ ਹੁੰਦਾ ਹੈ ਰਾਓ ਵੀ

ਸੋਚਦੇ ਹਨ ਕਿ ਉਨ੍ਹਾਂ ਮਰੀਜ਼ਾਂ ਦੇ ਬਰਾਬਰ ਹੀ ਹਨ ਕਿ ਸਟੂਡੀਓ ਵਿੱਚ ਬੈਠ ਕੇ ਹੀ ਲੱਖਾਂ ਲੋਕਾਂ ਤੱਕ ਕੋਈ ਚੀਜ਼ ਪਹੁੰਚ ਜਾਂਦੀ ਹੈ ਅਤੇ ਜੋ ਮਰੀਜ਼ ਹਨ ਉਹ ਵੀ ਸੈਂਕੜੇ ਦੀ ਗਿਣਤੀ ਦੇ ਵਿੱਚ ਪਹੁੰਚਦੇ ਹਨ ਅੱਜ ਡਾਕਟਰ ਸਾਹਿਬ ਨਾਲ ਆਪਾਂ ਸ਼ੂਗਰ ਦੇ ਬਾਰੇ ਗੱਲ ਕਰਾਂਗੇ ਕਿ ਸ਼ੂਗਰ ਦੇ ਲੇਟੈਸਟ ਟ੍ਰੈਂਡ ਇਸ ਵੇਲੇ ਕੀ ਹਨ ਕਿਉਂਕਿ ਬਹੁਤ ਜ਼ਿਆਦਾ ਮਰੀਜ਼ ਤੁਹਾਡੇ ਕੋਲ ਇਸ ਵੇਲੇ ਸ਼ੂਗਰ ਦੇ ਆ ਰਹੇ ਹਨ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਸ਼ੂਗਰ ਦੇ ਮਰੀਜ਼

ਦਿਨ ਬਦਿਨ ਬਹੁਤ ਵਧ ਰਹੇ ਹਨ ਜਿਹੜੀ ਬਿਮਾਰੀ ਚਲ ਰਹੀ ਹੈ ਕਈਆਂ ਨੂੰ ਉਸ ਬਿਮਾਰੀ ਤੋਂ ਬਾਅਦ ਜਾਂ ਬੀਮਾਰੀ ਦੇ ਟੀਕੇ ਤੋਂ ਬਾਅਦ ਵੀ ਸ਼ੂਗਰ ਹੋਣ ਦੀਆਂ ਗੱਲਾਂ ਹੋ ਰਹੀਆਂ ਹਨ ਮਰੀਜ਼ ਤਾਂ ਵਧ ਰਹੇ ਹਨ ਅਤੇ ਭਵਿੱਖਬਾਣੀ ਇਹੋ ਰਹੀ ਹੈ ਕਿ ਆਉਣ ਵਾਲੇ ਦਹਾਕਿਆਂ ਦੇ ਵਿੱਚ ਜਿਹੜਾ ਭਾਰਤ ਹੈ ਵਿਸ਼ਵ ਦੀ ਸ਼ੂਗਰ ਕੈਪੀਟਲ ਬਣਨ ਜਾ ਰਿਹਾ ਹੈ ਜੋ ਕਿ ਇਕ ਬਹੁਤ ਹੀ ਖਤਰਨਾਕ ਟ੍ਰੇਂਡ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ

Check Also

23 ਸਤੰਬਰ 2024 ਅੱਜ ਦਾ ਰਾਸ਼ੀਫਲ ਅੱਜ ਪੂਰਾ ਹੋਵੇਗਾ ਇਨ੍ਹਾਂ ਲੋਕਾਂ ਦਾ ਬੁਲੰਦੀਆਂ ‘ਤੇ ਚੜ੍ਹਨ ਦਾ ਸੁਪਨਾ, ਜਾਣੋ ਆਪਣੀ ਸਥਿਤੀ, ਅੱਜ ਦੀ ਰਾਸ਼ੀਫਲ

ਮੇਖ ਰਾਸ਼ੀਫਲ : ਅੱਜ ਦੀ ਮੇਖ ਰਾਸ਼ੀ ਦੱਸਦੀ ਹੈ ਕਿ ਅੱਜ ਦਾ ਦਿਨ ਇਸ ਰਾਸ਼ੀ …

Leave a Reply

Your email address will not be published. Required fields are marked *