ਬਹੁਤ ਸਾਰੇ ਲੋਕ ਜਦੋਂ ਉਨ੍ਹਾਂ ਦੇ ਕਿਸੇ ਕੰਮ ਦੇ ਵਿੱਚ ਰੁਕਾਵਟ ਆਉਂਦੀ ਹੈ ਤਾਂ ਉਹ ਅਕਸਰ ਪ੍ਰਮਾਤਮਾ ਦੀ ਅੱਗੇ ਸੁੱਖਣਾ ਸੁੱਖ ਲੈਦੇ ਹਨ ਤੇ ਇਹ ਅਰਦਾਸ ਬੇਨਤੀ ਕਰਦੇ ਹਨ ਕਿ ਪ੍ਰਮਾਤਮਾ ਉਨ੍ਹਾਂ ਦਾ ਇਹ ਕੰਮ ਪੂਰਾ ਕਰ ਦੇਵੇ ਜਾਂ ਉਨ੍ਹਾਂ ਨੂੰ ਇਸ ਕੰਮ ਵਿੱਚ ਰੁਕਾਵਟ ਕੋਈ ਨਾ ਆਵੇ ਤਾਂ ਉਹ ਇਹ ਸੁੱਖਨਾ ਪੂਰੀ ਕਰਨਗੇ।
ਪਰ ਕਦੇ ਵੀ ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ ਭਾਵੇਂ ਕੋਈ ਜਰੂਰੀ ਕੰਮ ਕਿਉਂ ਨਾ ਰੁਕਿਆ ਹੋਵੇ ਜਾਂ ਉਹ ਕੰਮ ਪੂਰਾ ਹੋਵੇ ਜਾਂ ਨਾ ਹੋਵੇ ਪਰ ਕਦੇ ਵੀ ਸੁਖਣਾ ਨਹੀਂ ਸੁੱਖਣੀ ਚਾਹੀਦੀ। ਕਿਉਂਕਿ ਅਜਿਹਾ ਕਰਨ ਨਾਲ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਜਿਸ ਲਈ ਇਹ ਸੁਖਣਾ ਸੁੱਖੀ ਹੁੰਦੀ ਹੈ ਉਹ ਤਾਂ ਕੰਮ ਪੂਰਾ ਹੋ ਜਾਂਦਾ ਹੈ ਪਰ ਬਾਅਦ ਵਿੱਚ ਕੁਝ ਦਿੱਕਤਾਂ ਆ ਸਕਦੀਆਂ ਹਨ। ਆਮ ਸਬਦਾਂ ਦੇ ਵਿੱਚ
ਸੁਖਨਾ ਦੇ ਅਰਥ ਸੌਦੇਬਾਜ਼ੀ ਕਰਨਾ ਹੈ। ਕਿਉਂਕਿ ਜੇਕਰ ਅਸੀਂ ਪਰਮਾਤਮਾ ਤੋਂ ਕੁਝ ਕੰਮ ਕਰਵਾਉਣਾ ਹੈ ਤਾਂ ਅਸੀਂ ਉਸ ਲਈ ਪਹਿਲਾਂ ਸ਼ਰਤ ਰੱਖਦੇ ਜਾਂ ਸੌਦੇਬਾਜ਼ੀ ਕਰਦੇ ਹਾਂ ਕਿ ਪ੍ਰਮਾਤਮਾ ਪਹਿਲਾਂ ਤੂੰ ਸਾਡਾ ਇਹ ਕੰਮ ਕਰਦੇ ਫਿਰ ਅਸੀਂ ਤੇਰਾ ਇਹ ਕੰਮ ਕਰਾਂਗੇ। ਪਰ ਅਸਲ ਦੇ ਵਿਚ ਪ੍ਰਮਾਤਮਾ ਇਸ ਸੌਦੇਬਾਜ਼ੀ ਤੋਂ ਕਦੀ ਖੁਸ਼ ਨਹੀਂ ਹੁੰਦਾ। ਇਸ ਤੋ ਇਲਾਵਾ ਜੇਕਰ ਤੁਸੀਂ ਸੱਚੇ ਮਨ ਨਾਲ ਕੋਈ ਅਰਦਾਸ ਬੇਨਤੀ ਕਰਦੇ ਹੋ
ਤਾਂ ਪ੍ਰਮਾਤਮਾ ਦੀਆਂ ਸਾਰੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਅਤੇ ਸੱਚੇ ਮਨ ਨਾਲ ਕੀਤੀ ਅਰਦਾਸ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਇਸ ਲਈ ਪਰਮਾਤਮਾ ਨਾਲ ਕਿਸੇ ਵੀ ਤਰ੍ਹਾਂ ਦਾ ਸੋਦਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ।ਇਸ ਤੋਂ ਇਲਾਵਾ ਸਾਰੇ ਕੰਮ ਆਪਣੇ ਆਪ ਸੰਪੂਰਨ ਹੁੰਦੇ ਰਹਿਣਗੇ ਕਿਸੇ ਵੀ ਕੰਮ ਦੇ ਵਿੱਚ ਕਿਸੇ ਪ੍ਰਕਾਰ ਦੀ ਰੁਕਾਵਟ ਨਹੀਂ ਆਵੇਗੀ। ਇਸ ਤੋਂ ਇਲਾਵਾ ਹਰ ਸਮੇਂ ਉਸ ਪਰਮਾਤਮਾ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ
ਕਿਸੇ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਮਾਤਮਾ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਕਦੇ ਵੀ ਰੁਕਾਵਟ ਨਹੀਂ ਆਉਂਦੀ ਅਤੇ ਕੰਮ ਹਮੇਸ਼ਾਂ ਪੂਰੇ ਹੁੰਦੇ ਹਨ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ
SwagyJatt Is An Indian Online News Portal Website